ਪੜਚੋਲ ਕਰੋ
(Source: ECI/ABP News)
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਐਲਾਨ, 101 ਚੀਜ਼ਾਂ ਦੇ ਆਯਾਤ 'ਤੇ ਲੱਗੇਗੀ ਰੋਕ
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਮੰਤਰਾਲੇ ਹੁਣ ਸਵੈ-ਨਿਰਭਰ ਭਾਰਤ ਮੁਹਿੰਮ ਨੂੰ ਹੋਰ ਤੇਜ਼ੀ ਦੇਣ ਲਈ ਤਿਆਰ ਹੈ। ਰੱਖਿਆ ਉਤਪਾਦਨ ਦੇ ਸਵਦੇਸ਼ੀਕਰਨ ਨੂੰ ਉਤਸ਼ਾਹਤ ਕਰਨ ਲਈ ਰੱਖਿਆ ਮੰਤਰਾਲਾ 101 ਤੋਂ ਵੱਧ ਚੀਜ਼ਾਂ 'ਤੇ ਇੰਪੋਰਟ ਪਾਬੰਦੀਆਂ ਲਗਾਏਗਾ। ਇਹ 101 ਚੀਜ਼ਾਂ ਭਾਰਤ 'ਚ ਤਿਆਰ ਕੀਤੀਆਂ ਜਾਣਗੀਆਂ।
![ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਐਲਾਨ, 101 ਚੀਜ਼ਾਂ ਦੇ ਆਯਾਤ 'ਤੇ ਲੱਗੇਗੀ ਰੋਕ Defense Minister Rajnath Singh announces ban on import of 101 items ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਐਲਾਨ, 101 ਚੀਜ਼ਾਂ ਦੇ ਆਯਾਤ 'ਤੇ ਲੱਗੇਗੀ ਰੋਕ](https://static.abplive.com/wp-content/uploads/sites/5/2020/02/20023336/Rajnath-Singh.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਮੰਤਰਾਲੇ ਹੁਣ ਸਵੈ-ਨਿਰਭਰ ਭਾਰਤ ਮੁਹਿੰਮ ਨੂੰ ਹੋਰ ਤੇਜ਼ੀ ਦੇਣ ਲਈ ਤਿਆਰ ਹੈ। ਰੱਖਿਆ ਉਤਪਾਦਨ ਦੇ ਸਵਦੇਸ਼ੀਕਰਨ ਨੂੰ ਉਤਸ਼ਾਹਤ ਕਰਨ ਲਈ ਰੱਖਿਆ ਮੰਤਰਾਲਾ 101 ਤੋਂ ਵੱਧ ਚੀਜ਼ਾਂ 'ਤੇ ਇੰਪੋਰਟ ਪਾਬੰਦੀਆਂ ਲਗਾਏਗਾ। ਇਹ 101 ਚੀਜ਼ਾਂ ਭਾਰਤ 'ਚ ਤਿਆਰ ਕੀਤੀਆਂ ਜਾਣਗੀਆਂ।
ਇਸ ਬਾਰੇ ਰੱਖਿਆ ਮੰਤਰੀ ਦੇ ਅਧਿਕਾਰਿਤ ਟਵਿਟਰ ਅਕਾਊਂਟ 'ਤੇ ਟਵੀਟ ਕਰ ਕੇ ਦੱਸਿਆ ਗਿਆ ਹੈ। ਰੱਖਿਆ ਮੰਤਰੀ ਨੇ ਟਵੀਟ ਵਿੱਚ ਲਿਖਿਆ, "ਰੱਖਿਆ ਮੰਤਰਾਲੇ ਹੁਣ ਸਵੈ-ਨਿਰਭਰ ਭਾਰਤ ਦੀ ਪਹਿਲਕਦਮੀ ਲਈ ਵੱਡਾ ਜ਼ੋਰ ਦੇਣ ਲਈ ਤਿਆਰ ਹੈ। ਸਵਦੇਸ਼ੀ ਰੱਖਿਆ ਉਤਪਾਦਨ ਨੂੰ ਉਤਸ਼ਾਹਤ ਕਰਨ ਲਈ, ਇਹ 101 ਤੋਂ ਵੱਧ ਵਸਤਾਂ 'ਤੇ ਦਰਾਮਦ ਪਾਬੰਦੀਆਂ (ਰੋਕ) ਲਾਗੂ ਕਰੇਗਾ।"
ਕੋਰੋਨਾ ਦੇ ਇਲਾਜ ਲਈ ਵਰਤੇ ਜਾ ਰਹੇ ਹੋਟਲ 'ਚ ਲੱਗੀ ਭਿਆਨਕ ਅੱਗ, 7 ਲੋਕਾਂ ਦੀ ਮੌਤ
ਦੱਸ ਦਈਏ ਕਿ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਅੱਜ ਸਵੇਰੇ 10 ਵਜੇ ਅਹਿਮ ਐਲਾਨ ਕਰਨ ਦੀ ਗੱਲ ਕਹੀ ਗਈ ਸੀ। ਇਹ ਜਾਣਕਾਰੀ ਰੱਖਿਆ ਦਫਤਰ ਨੇ ਟਵੀਟ ਕਰਕੇ ਦਿੱਤੀ ਸੀ।
Petrol Diesel Price: ਜਾਣੋ ਪੈਟਰੋਲ ਤੇ ਡੀਜ਼ਲ ਦੀਆਂ ਅੱਜ ਦੀਆਂ ਕੀਮਤਾਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)