ਪੜਚੋਲ ਕਰੋ

ਡੀਆਰਡੀਓ ਨੇ ਤਿਆਰ ਕੀਤਾ ਖਾਸ ਯੂਵੀਸੀ ਬਾਕਸ, ਜੋ ਪਰਸ, ਮੋਬਾਈਲ ਫੋਨ ਤੇ ਨੋਟਾਂ ਨੂੰ ਕਰੇਗਾ ਕੋਰੋਨਵਾਇਰਸ ਫਰੀ

ਮਾਈਕ੍ਰੋਵੇਵ ਵਰਗਾ ਦਿਖਾਈ ਦੇਣ ਵਾਲਾ ਇਹ ਖਾਸ ਡਿਸਇੰਫੇਕਟੈਂਡ ਬਾਕਸ 'ਅਲਟਰਾ ਵਾਇਲਟ-ਸੀ' ਰੇਡੀਏਸ਼ਨ ਤਕਨੀਕ ਨਾਲ ਚਲਦਾ ਹੈ। ਯੂਵੀਸੀ-ਲੈਂਪ ਤੇ ਬਾੱਕਸ ‘ਚ ਇੱਕ ਮਿੰਟ ਲਈ ਪਰਸ, ਮੋਬਾਈਲ ਫੋਨ ਅਤੇ ਨੋਟ ਨੂੰ ਰੱਖ ਕੇ ਕੋਰੋਨਵਾਇਰਸ ਤੋਂ ਮੁਕਤ ਕੀਤਾ ਜਾ ਸਕਦਾ ਹੈ।

ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਤੋਂ ਬਚਣ ਲਈ ਸੈਨੀਟਾਈਜ਼ਰ ਨਾਲ ਹੱਥ ਸਾਫ ਕਰ ਇਸ ਤੋਂ ਪਰਹੇਜ਼ ਕੀਤਾ ਜਾ ਸਕਦਾ ਹੈ, ਪਰ ਪਰਸ, ਮੋਬਾਈਲ ਅਤੇ ਨੋਟਾਂ ਵਰਗੀਆਂ ਨਿੱਜੀ ਚੀਜ਼ਾਂ ‘ਤੇ ਹਮੇਸ਼ਾਂ ਕੋਵਿਡ-19 (covid-19) ਦਾ ਖ਼ਤਰਾ ਰਹਿੰਦਾ ਹੈ। ਅਜਿਹੀ ਸਥਿਤੀ ‘ਚ ਡੀਆਰਡੀਓ (DRDO) ਨੇ ਇੱਕ ਖਾਸ ਅਲਟਰਾ-ਵਾਇਲਟ ਬਾਕਸ ਤਿਆਰ ਕੀਤਾ ਹੈ। ਇਸ ਬਾਕਸ ਵਿੱਚ ਇੱਕ ਮਿੰਟ ਲਈ ਸਮਾਨ ਰੱਖਦੇ ਹੀ ਡਿਸਇੰਫੇਕਟੈਂਟ ਹੋ ਜਾਂਦਾ ਹੈ। ਡੀਆਰਡੀਓ ਮੁਤਾਬਕ, ਇਹ ਖਾਸ ਡਿਸਇੰਫੇਕਟੈਂਟ ਬਾਕਸ ਅਲਟਰਾ ਵਾਇਲਟ-ਸੀ ਯਾਨੀ ਯੂਵੀਸੀ ਰੇਡੀਏਸ਼ਨ ਤਕਨਾਲੋਜੀ ਨਾਲ ਕੰਮ ਕਰਦਾ ਹੈ, ਜਿਸ ਨੂੰ ਦਿੱਲੀ ਸਥਿਤ ਡਿਫੈਂਤ ਇੰਸਟੀਚਿਊਟ ਆਫ ਫਿਜ਼ੀਓਲੋਜੀ ਐਂਡ ਅਲਾਈਟ ਸਾਇੰਸਜ਼ ਨੇ ਇੰਸਟੀਚਿਊਟ ਆਫ਼ ਨਿਯੂਕਲਿਅਰ ਮੈਡੀਸਨ ਐਂਡ ਅਲਾਇਡ ਸਾਇੰਸਜ਼ ਦੇ ਨਾਲ ਮਿਲਕੇ ਤਿਆਰ ਕੀਤਾ ਹੈ। ਇਹ ਯੂਵੀਸੀ ਕੋਵਿਡ-19 ਦੇ ਜੈਨੇਟਿਕ-ਪਦਾਰਥ ਨੂੰ ਖ਼ਤਮ ਕਰਨ ‘ਚ ਬਹੁਤ ਮਦਦਗਾਰ ਹੁੰਦਾ ਹੈ। ਮਾਈਕ੍ਰੋਵੇਵ ਓਵਨ ਦੀ ਤਰ੍ਹਾਂ ਦਿਖਾਈ ਦੇਣ ਵਾਲੇ ਇਸ ਬਾਕਸ ‘ਚ ਮੋਬਾਈਲ ਫੋਨ, ਪਰਸ ਅਤੇ ਕਰੰਸੀ ਆਦਿ ਨੂੰ ਯੂਵੀਸੀ ਲੈਂਪ ਦੀ ਮਦਦ ਨਾਲ ਅਸਾਨੀ ਨਾਲ ਕੀਟਾਣੂ-ਮੁਕਤ ਬਣਾਇਆ ਜਾ ਸਕਦਾ ਹੈ। ਇਸੇ ਤਰ੍ਹਾਂ, ਡੀਆਰਡੀਓ ਨੇ ਇੱਕ ਯੂਵੀਸੀ ਲੈਂਪ ਵੀ ਤਿਆਰ ਕੀਤਾ ਹੈ ਜੋ ਕੁਰਸੀ, ਟੇਬਲ, ਫਾਈਲ, ਪੋਸਟ-ਬਾਕਸ, ਕੋਰੀਅਰ ਅਤੇ ਫੁਟ-ਪੈਕੇਟ ਨੂੰ ਕੋਰੋਨਾਵਾਇਰਸ ਤੋਂ ਅਸੰਕਰਮਿਤ ਕਰਦਾ ਹੈ। ਇਸਦੇ ਲਈ ਇਸ ਦੇ ਲੈਂਪ ਨੂੰ ਇਨ੍ਹਾਂ ਉਪਕਰਣਾਂ ਦੇ ਦੋ ਇੰਚ ਦੇ ਅੰਦਰ ਲਿਆ ਕੇ ਇਸਨੂੰ ਲਗਪਗ 45 ਸਕਿੰਟਾਂ ਲਈ ਦਿਖਾਉਣਾ ਹੈ। ਕੋਰੋਨਾਵਾਇਰਸ ਫੈਲਣ ਦਾ ਜੋਖਮ ਕਾਫ਼ੀ ਘੱਟ ਸਕਦਾ ਹੈ ਡੀਆਰਡੀਓ ਦਾ ਕਹਿਣਾ ਹੈ ਕਿ ਦਫਤਰਾਂ ‘ਚ ਇਨ੍ਹਾਂ ਦੋਵਾਂ ਉਪਕਰਣਾਂ ਦੀ ਵਰਤੋਂ ਨਾਲ ਕੋਰੋਨਾਵਾਇਰਸ ਦੇ ਫੈਲਣ ਦੇ ਜੋਖਮ ਨੂੰ ਕਾਫ਼ੀ ਹੱਦ ਤੱਕ ਘਟਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਡੀਆਰਡੀਓ ਨੇ ਸੈਂਸਰਾਂ ‘ਤੇ ਚੱਲ ਰਹੀ ਇੱਕ ਆਟੋਮੈਟਿਕ ਸੈਨੀਟਾਈਜ਼ਰ ਡਿਸਪੈਂਸਿੰਗ ਯੂਨਿਟ ਵੀ ਤਿਆਰ ਕੀਤੀ ਹੈ। ਇਸ ਇਕਾਈ ਨੂੰ ਛੂਹਣ ਤੋਂ ਬਗੈਰ ਹੱਥ ਅਤੇ ਹਥੇਲੀਆਂ ਤੋਂ ਕੀਟਾਣੂ ਤੋਂ ਸਾਫ ਕੀਤਾ ਜਾ ਸਕਦਾ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ

Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ

ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ

TRAI Sim Rule: ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
Advertisement
ABP Premium

ਵੀਡੀਓਜ਼

Quami Insaf Morcha | ਸਿੱਖ ਕੌਮ ਦੇ ਗੱਦਾਰ ਕੌਣ? ਪਰਚੇ ਪੈ ਗਏ ਪਰ ਸਿੰਘਾਂ ਨੇ ਸਿਰ ਨਹੀਂ ਝੁਕਾਇਆ|Abp Sanjha|Quami Insaf Morcha | ਸਿੱਖ ਕੌਮ ਦੇ ਗੱਦਾਰ ਕੌਣ? ਪਰਚੇ ਪੈ ਗਏ ਪਰ ਸਿੰਘਾਂ ਨੇ ਸਿਰ ਨਹੀਂ ਝੁਕਾਇਆ|Abp Sanjha|Punjab News : ਸਰਕਾਰਾਂ ਨੂੰ ਚੈਲੇਂਜ, ਮੋਰਚਾ ਫ਼ਤਿਹ ਕਰਕੇ ਹਟਾਂਗੇਕੇਜਰੀਵਾਲ ਦੇ ਖ਼ਾਸ ਬਿਭਵ ਕੁਮਾਰ ਨੂੰ ਪੰਜਾਬ 'ਚ ਮਿਲੀ Z+ ਸੁਰੱਖਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ
Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ
Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ
Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ
ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
TRAI Sim Rule: ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
WhatsApp ਗਰੁੱਪ 'ਚ ਸ਼ਾਮਲ ਹੋਣ ਲਈ ਆਇਆ ਮੈਸੇਜ? ਹੋ ਜਾਓ ਸਾਵਧਾਨ, ਹੈਕਰਸ ਇਦਾਂ ਬਣਾ ਰਹੇ ਲੋਕਾਂ ਨੂੰ ਨਿਸ਼ਾਨਾ

Auto News: 250km ਦੀ ਰੇਂਜ, ਕੀਮਤ 3.25 ਲੱਖ, ਸਭ ਤੋਂ ਸਸਤੀ ਸੋਲਰ ਇਲੈਕਟ੍ਰਿਕ ਕਾਰ ਨੇ ਖਿੱਚਿਆ ਧਿਆਨ

Punjab News: ਪੰਜਾਬ 'ਚ ਦਰਜਨਾਂ ਇਲਾਕਿਆਂ ਦੀ ਬਿਜਲੀ ਸਪਲਾਈ ਠੱਪ, ਜਾਣੋ ਕਿਵੇਂ ਕਾਰ ਚਾਲਕ ਨੇ ਉਖਾੜਿਆ ਖੰਭਾ

ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਅੱਜ ਤੋਂ, 1 ਮਾਰਚ ਨੂੰ ਚੁਣਿਆ ਜਾਵੇਗਾ ਪਾਰਟੀ ਦਾ ਮੁਖੀ

Embed widget