ਪੜਚੋਲ ਕਰੋ

ਖੇਡਣ ਦੀ ਉਮਰੇ ਖੰਨਾ ਦੀ ਰਸ਼ਮਿਨ ਨੇ ਲਿਖ ਦਿੱਤੀ ਭਾਰਤੀ ਸੈਕੂਲਰਿਜ਼ਮ ’ਤੇ ਕਿਤਾਬ, ਅਮਰੀਕਾ ’ਚ ਛਪੀ

16 ਸਾਲ ਦੀ ਉਮਰ ਵਿੱਚ, ਉਸ ਨੇ ਧਰਮ ਨਿਰਪੱਖਤਾ (ਸੈਕੂਲਰਿਜ਼ਮ) ਬਾਰੇ ਇੱਕ ਕਿਤਾਬ ਲਿਖੀ। ਇਹ ਕਿਤਾਬ ਅਮਰੀਕਾ ਦੇ ਇੱਕ ਭਾਰਤੀ ਮੂਲ ਦੇ ਪ੍ਰਕਾਸ਼ਕ ਨੇ ਨਾ ਸਿਰਫ ਛਾਪੀ, ਸਗੋਂ ਇਸ ਦੇ ਕਾਪੀਰਾਈਟ ਅਧਿਕਾਰ ਵੀ ਅਮਰੀਕਾ ਵਿੱਚ ਹੀ ਪ੍ਰਾਪਤ ਕੀਤੇ।

ਖੰਨਾ: ਉਹ ਖਿਡੌਣਿਆਂ ਨਾਲ ਖੇਡਣ ਦੀ ਉਮਰ ਵਿੱਚ ਕਿਤਾਬਾਂ ਪੜ੍ਹਦੀ ਸੀ ਤੇ ਖੇਡ ਦੇ ਮੈਦਾਨ ਨਾਲੋਂ ਲਾਇਬ੍ਰੇਰੀ ਨੂੰ ਤਰਜੀਹ ਦਿੰਦੀ ਸੀ। ਲਿਖਣਾ ਸ਼ੁਰੂ ਕੀਤਾ, 16 ਸਾਲ ਦੀ ਉਮਰ ਵਿੱਚ, ਉਸ ਨੇ
ਧਰਮ ਨਿਰਪੱਖਤਾ
(ਸੈਕੂਲਰਿਜ਼ਮ) ਬਾਰੇ ਇੱਕ ਕਿਤਾਬ ਲਿਖੀ। ਇਹ ਕਿਤਾਬ ਅਮਰੀਕਾ ਦੇ ਇੱਕ ਭਾਰਤੀ ਮੂਲ ਦੇ ਪ੍ਰਕਾਸ਼ਕ ਨੇ ਨਾ ਸਿਰਫ ਛਾਪੀ, ਸਗੋਂ ਇਸ ਦੇ ਕਾਪੀਰਾਈਟ ਅਧਿਕਾਰ ਵੀ ਅਮਰੀਕਾ ਵਿੱਚ ਹੀ ਪ੍ਰਾਪਤ ਕੀਤੇ। ਇਹ ਕਹਾਣੀ ਲਾਲਾ ਸਰਕਾਰੂ ਮੱਲ ਸਰਵਹਿਤਕਾਰੀ ਵਿਦਿਆ ਮੰਦਰ, ਖੰਨਾ ਵਿਖੇ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਰਸ਼ਮਿਨ ਭਾਰਦਵਾਜ ਦੀ ਹੈ। ਰਸ਼ਮਿਨ ਜਨਮ ਤੋਂ ਹੀ ਸੱਜੇ ਹੱਥ ਤੋਂ ਅਪਾਹਜ ਹੈ, ਪਰ ਉਸ ਨੇ ਕਦੇ ਵੀ ਇਸ ਕਮੀ ਨੂੰ ਆਪਣੇ ਰਾਹ ਵਿੱਚ ਨਹੀਂ ਆਉਣ ਦਿੱਤਾ।

ਇੱਕ ਮੱਧਵਰਗੀ ਪਰਿਵਾਰ ਦੀ ਰਹਿਣ ਵਾਲੀ ਰਸ਼ਮਿਨ ਨੇ ਭਾਰਤੀ ਧਰਮ-ਨਿਰਪੱਖਤਾ 'ਤੇ ਇੱਕ ਕਿਤਾਬ ਲਿਖੀ ਹੈ 'ਦ ਕੈਲੇਜੀਨੀਅਸ ਲਾਈਟ' (ਮੱਧਮ ਰੌਸ਼ਨੀ) 90 ਪੰਨਿਆਂ ਦੀ ਇਹ ਕਿਤਾਬ ਅੰਗਰੇਜ਼ੀ ਵਿੱਚ ਲਿਖੀ ਗਈ ਹੈ। ਹਾਲਾਂਕਿ, ਹੁਣ ਉਹ ਖੁਦ ਇਸ ਦਾ ਹਿੰਦੀ ਅਤੇ ਪੰਜਾਬੀ ਵਿੱਚ ਅਨੁਵਾਦ ਕਰਨਾ ਚਾਹੁੰਦੀ ਹੈ। ਰਸ਼ਮਿਨ ਦੀ ਕਿਤਾਬ ਮਿਸ਼ੀਗਨ, ਅਮਰੀਕਾ ਦੇ ਪ੍ਰੋਫੈਸਰ ਤੂਫਾਨੀ ਪਬਲਿਸ਼ਰਜ਼ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਖੇਡਣ ਦੀ ਉਮਰੇ ਖੰਨਾ ਦੀ ਰਸ਼ਮਿਨ ਨੇ ਲਿਖ ਦਿੱਤੀ ਭਾਰਤੀ ਸੈਕੂਲਰਿਜ਼ਮ ’ਤੇ ਕਿਤਾਬ, ਅਮਰੀਕਾ ’ਚ ਛਪੀ

ਰਸ਼ਮਿਨ ਨੇ ਆਪਣੇ ਇੱਕ ਅਧਿਆਪਕ ਰਾਹੀਂ ਇਨ੍ਹਾਂ ਪ੍ਰਕਾਸ਼ਕਾਂ ਨਾਲ ਸੰਪਰਕ ਕੀਤਾ। ਖਾਸ ਗੱਲ ਇਹ ਹੈ ਕਿ ਪ੍ਰਕਾਸ਼ਕਾਂ ਨੇ ਇਸ ਦੇ ਲਈ ਰਸ਼ਮਿਨ ਤੋਂ ਕੋਈ ਕੀਮਤ ਨਹੀਂ ਲਈ ਅਤੇ ਉਸ ਨੂੰ ਇਸਦੀ ਰਾਇਲਟੀ ਵੀ ਮਿਲੇਗੀ। ਇਹ ਕਿਤਾਬ ਕਈ ਈ-ਕਾਮਰਸ ਸਾਈਟਾਂ 'ਤੇ ਵਿਕ ਰਹੀ ਹੈ। ਹਾਲਾਂਕਿ, ਇਸ ਦੀ ਹਾਰਡ ਕਾਪੀ ਰਸ਼ਮਿਨ ਤੱਕ ਪਹੁੰਚਣੀ ਬਾਕੀ ਹੈ। ਰਸ਼ਮਿਨ ਅਨੁਸਾਰ ਇਹ ਕਿਤਾਬ ਪੰਜ ਦੋਸਤਾਂ ਦੀ ਕਹਾਣੀ ਹੈ। ਇਨ੍ਹਾਂ ਵਿੱਚ ਤਿੰਨ ਲੜਕੀਆਂ ਹਨ। ਦੋ ਦੋਸਤ ਹਿੰਦੂ, ਦੋ ਮੁਸਲਮਾਨ ਅਤੇ ਇੱਕ ਈਸਾਈ ਧਰਮ ਤੋਂ ਹਨ। ਧਰਮ ਦੇ ਨਾਂ ਤੇ ਰਾਜਨੀਤੀ ਦੇ ਅਭਿਆਸ ਤੋਂ ਥੱਕੇ ਹੋਏ ਇਹ ਦੋਸਤ ਧਰਮ-ਨਿਰਪੱਖਤਾ ਦੀ ਲੜਾਈ ਸ਼ੁਰੂ ਕਰਦੇ ਹਨ।

ਰਸ਼ਮਿਨ ਦੱਸਦੀ ਹੈ ਕਿ ਇੱਕ ਦਿਨ ਉਸ ਦੀ ਧਰਮ ਨਿਰਪੱਖਤਾ ਦੇ ਵਿਸ਼ੇ ’ਤੇ ਕਿਸੇ ਨਾਲ ਬਹਿਸ ਹੋਈ ਸੀ। ਉਸ ਤੋਂ ਬਾਅਦ ਉਸ ਨੇ ਸੋਚਿਆ ਕਿ ਇਹ ਵਿਸ਼ਾ ਬਹੁਤ ਸਰਲ ਹੈ। ਸਾਨੂੰ ਸਿਰਫ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੈ। ਪਰ, ਲੋਕ ਸਮਝਦੇ ਹਨ ਕਿ ਕਿਸੇ ਖਾਸ ਧਰਮ ਦੇ ਵਿਰੁੱਧ ਚੱਲਣਾ ਧਰਮ ਨਿਰਪੱਖਤਾ ਹੈ। ਇਸੇ ਕਰਕੇ ਉਸ ਨੇ ਕਿਤਾਬ ਲੋਕਾਂ ਨੂੰ ਸਮਝਾਉਣ ਲਈ ਲਿਖੀ ਹੈ। ਉਸ ਨੇ ਜਨਵਰੀ 2021 ਵਿੱਚ ਕਿਤਾਬ ਲਿਖਣੀ ਅਰੰਭ ਕੀਤੀ ਅਤੇ ਜੂਨ 2021 ਵਿੱਚ ਇਸਦੀ ਸਮਾਪਤੀ ਕੀਤੀ।

ਰਸ਼ਮਿਨ ਦੇ ਪਿਤਾ ਸੁਨੀਲ ਭਾਰਦਵਾਜ ਤੇ ਮਾਂ ਅੰਜੂ ਭਾਰਦਵਾਜ ਅਨੁਸਾਰ, ਰਸ਼ਮਿਨ ਨੂੰ ਬਚਪਨ ਤੋਂ ਹੀ ਖਿਡੌਣਿਆਂ ਨਾਲੋਂ ਕਿਤਾਬਾਂ ਜ਼ਿਆਦਾ ਪਸੰਦ ਸਨ। ਉਹ ਆਪਣੇ ਜਨਮ ਦਿਨ ਤੇ ਵੀ ਕਿਤਾਬ ਮੰਗਦੀ ਸੀ। ਉਹ 11 ਸਾਲ ਦੀ ਉਮਰ ਤੋਂ ਕਵਿਤਾ ਲਿਖ ਰਹੀ ਹੈ ਅਤੇ ਉਹ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਤਿੰਨੋਂ ਭਾਸ਼ਾਵਾਂ ਵਿੱਚ ਲਿਖਦੀ ਹੈ। ਰਸ਼ਮਿਨ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਸਕੂਲ ਦੇ ਪ੍ਰਿੰਸੀਪਲ ਡਾ: ਮਨੋਜ ਕੁਮਾਰ ਅਤੇ ਅਧਿਆਪਕਾਂ ਨੂੰ ਦਿੱਤਾ ਹੈ।

ਇਹ ਵੀ ਪੜ੍ਹੋ: ਬਠਿੰਡਾ ਦੇ ਪਰਿਵਾਰ 'ਤੇ ਕਰੋਨਾ ਦਾ ਕਹਿਰ, ਪੁੱਤ ਦੀ ਮੌਤ ਮਗਰੋਂ ਬਜੁਰਗਾਂ 'ਤੇ ਦੁਖਾਂ ਦਾ ਪਹਾੜ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:
Calculate Education Loan EMI

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
18-19 ਤਰੀਕ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, 20 ਤਰੀਕ ਨੂੰ ਰੇਲ ਰੋਕੋ ਅੰਦੋਲਨ ਦੀ ਦਿੱਤੀ ਚੇਤਾਵਨੀ
18-19 ਤਰੀਕ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, 20 ਤਰੀਕ ਨੂੰ ਰੇਲ ਰੋਕੋ ਅੰਦੋਲਨ ਦੀ ਦਿੱਤੀ ਚੇਤਾਵਨੀ
ਪੰਜਾਬ ਦੇ ਇਸ ਜ਼ਿਲ੍ਹੇ 'ਚ High Alert, ਸਾਰੇ ਸਕੂਲ ਕਰਵਾਏ ਬੰਦ
ਪੰਜਾਬ ਦੇ ਇਸ ਜ਼ਿਲ੍ਹੇ 'ਚ High Alert, ਸਾਰੇ ਸਕੂਲ ਕਰਵਾਏ ਬੰਦ
IPL 2026 ਨਿਲਾਮੀ 'ਚ ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੀ ਮੋਟੀ ਰਕਮ, ਦੇਖੋ ਲਿਸਟ 'ਚ ਕੌਣ-ਕੌਣ ਸ਼ਾਮਲ
IPL 2026 ਨਿਲਾਮੀ 'ਚ ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੀ ਮੋਟੀ ਰਕਮ, ਦੇਖੋ ਲਿਸਟ 'ਚ ਕੌਣ-ਕੌਣ ਸ਼ਾਮਲ
ਈ-ਰਿਕਸ਼ਾ ‘ਚ ਮਿਲਿਆ ਮੀਟ! ਮੱਚੀ ਹਫੜਾ-ਦਫੜੀ, ਬਣਿਆ ਤਣਾਅ ਦਾ ਮਾਹੌਲ
ਈ-ਰਿਕਸ਼ਾ ‘ਚ ਮਿਲਿਆ ਮੀਟ! ਮੱਚੀ ਹਫੜਾ-ਦਫੜੀ, ਬਣਿਆ ਤਣਾਅ ਦਾ ਮਾਹੌਲ
Embed widget