ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
EXCLUSIVE: ਕਾਮੇਡੀ ਕਿੰਗ ਕਪਿਲ ਦਾ ਸਪੈਸ਼ਲ ਸ਼ੋਅ
![EXCLUSIVE: ਕਾਮੇਡੀ ਕਿੰਗ ਕਪਿਲ ਦਾ ਸਪੈਸ਼ਲ ਸ਼ੋਅ EXCLUSIVE: kapil sharma show in Jalandhar with his wife Ginni EXCLUSIVE: ਕਾਮੇਡੀ ਕਿੰਗ ਕਪਿਲ ਦਾ ਸਪੈਸ਼ਲ ਸ਼ੋਅ](https://static.abplive.com/wp-content/uploads/sites/5/2019/03/09144617/KAPIL-AND-GINNI.jpg?impolicy=abp_cdn&imwidth=1200&height=675)
ਜਲੰਧਰ: ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਥੀਏਅਟਰ ਦੀ ਪੜ੍ਹਾਈ ਜਲੰਧਰ ਦੇ ਏਪੀਜੇ ਕਾਲਜ ਤੋਂ ਕੀਤੀ ਹੈ। ਸਟਾਰ ਬਣਨ ਤੋਂ ਬਾਅਦ ਪਹਿਲੀ ਵਾਰ ਉਹ ਆਪਣੇ ਕਾਲਜ ਆਏ। ਕਪਿਲ ਸ਼ਰਮਾ ਲਈ ਕਾਲਜ ਵਿੱਚ ਸਪੈਸ਼ਲ ਸ਼ੋਅ ਰੱਖਿਆ ਗਿਆ। ਇਸ ਖਾਸ ਸ਼ੋਅ ਵਿੱਚ ਕਪਿਲ ਨੇ ਪਹਿਲੀ ਵਾਰ ਆਪਣੀ ਲਵ ਲਾਇਫ ਅਤੇ ਜ਼ਿੰਦਗੀ ਦੇ ਉਤਾਰ ਚੜ੍ਹਾਅ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਸ਼ੋਅ ਵਿੱਚ ਕਪਿਲ ਅਤੇ ਗਿੰਨੀ ਸ਼ਰਮਾ ਦੀ ਐਂਟਰੀ ਰੈਂਪ ਵਾਕ ਰਾਹੀਂ ਹੋਈ। ਕਪਿਲ ਨੇ ਇੱਥੇ ਸਪੈਸ਼ਲ ਸ਼ੋਅ ਵਿੱਚ ਗਿੰਨੀ ਨਾਲ ਪਿਆਰ ਦੀ ਕਹਾਣੀ ਦੱਸੀ। ਸੰਘਰਸ਼ਾਂ ਬਾਰੇ ਗੱਲ ਕਰਦਿਆਂ ਆਪਣੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਖ਼ੂਬ ਹਸਾਇਆ ਵੀ।
ਜਲਦ ਹੀ ਇਸ ਸ਼ੋਅ ਦੀ ਵੀਡੀਓ 'ਏਬੀਪੀ ਸਾਂਝਾ' 'ਤੇ ਦੇਖ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)