ਪੜਚੋਲ ਕਰੋ
Advertisement
ਅੰਬਾਲਾ ਏਅਰਬੇਸ 'ਤੇ ਉੱਤਰੇ ਪੰਜ ਜੰਗੀ ਜਹਾਜ਼ ਰਾਫੇਲ
ਰਾਫੇਲ ਲੜਾਕੂ ਜਹਾਜ਼ ਭਾਰਤ ਪਹੁੰਚ ਗਏ ਹਨ। ਰਾਫੇਲ ਦੀ ਲੈਂਡਿੰਗ ਬੁੱਧਵਾਰ ਦੁਪਹਿਰ ਅੰਬਾਲਾ ਏਅਰਬੇਸ 'ਤੇ ਹੋਈ।
ਅੰਬਾਲਾ: ਅੱਜ ਭਾਰਤੀ ਹਵਾਈ ਸੈਨਾ ਦੀ ਤਾਕਤ ਵਧੀ ਹੈ। ਫਰਾਂਸ ਤੋਂ ਉਡਾਣ ਭਰਨ ਤੋਂ ਬਾਅਦ ਪੰਜ ਲੜਾਕੂ ਜਹਾਜ਼ ਰਾਫੇਲ ਭਾਰਤੀ ਮੈਦਾਨ 'ਤੇ ਪਹੁੰਚ ਗਏ ਹਨ। ਰਾਫੇਲ ਜਹਾਜ਼ ਬੁੱਧਵਾਰ ਨੂੰ ਹਰਿਆਣਾ ਦੇ ਅੰਬਾਲਾ ਏਅਰਬੇਸ 'ਤੇ ਇਨ੍ਹਾਂ ਦਾ ਵਾਟਰ ਸਲਾਮੀ ਨਾਲ ਸਵਾਗਤ ਹੋਇਆ। ਇਸ ਸਮੇਂ ਦੌਰਾਨ ਏਅਰ ਫੋਰਸ ਦੇ ਚੀਫ ਆਰਕੇਐਸ ਭਦੌਰੀਆ ਵੀ ਮੌਜੂਦ ਰਹੇ। ਫਰਾਂਸ ਤੋਂ ਪ੍ਰਾਪਤ ਹੋਣ ਵਾਲੀ ਰਾਫੇਲ ਜਹਾਜ਼ਾਂ ਦੀ ਇਹ ਪਹਿਲੀ ਖੇਪ ਹੈ। ਦੱਸ ਦਈਏ ਕਿ ਸਾਰੇ ਰਾਫੇਲ ਲੜਾਕੂ ਜਹਾਜ਼ ਅੰਬਾਲਾ ਏਅਰਬੇਸ ਪਹੁੰਚ ਗਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904The Rafale jets were purchased only because PM Shri @narendramodi took the right decision to get these aircrafts through an Inter-Governmental Agreement with France, after the long pending procurement case for them could not progress. I thank him for his courage & decisiveness.
— Rajnath Singh (@rajnathsingh) July 29, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement