ਪੜਚੋਲ ਕਰੋ
Advertisement
10 ਕਿਲੋ ਨਸ਼ਾ, AK 47 ਅਤੇ ਭਾਰੀ ਮਾਤਰਾ 'ਚ ਗੋਲਾ ਬਾਰੂਦ ਸਣੇ 2 ਮੁਲਜ਼ਮ ਗ੍ਰਿਫ਼ਤਾਰ
ਇਸ ਦੌਰਾਨ 03 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ ਅਤੇ 02 ਵਾਹਨ ਵੀ ਜ਼ਬਤ ਕੀਤੇ ਗਏ ਹਨ।ਇਸ ਦੌਰਾਨ ਕੁਝ ਹੋਰ ਗ੍ਰਿਫਤਾਰੀਆਂ ਹੋਣ ਦੀ ਵੀ ਉਮੀਦ ਹੈ।
ਜੰਮੂ: ਦਾਚੂ ਜ਼ੈਨਪੋਰਾ ਦੇ ਬਗੀਚਿਆਂ ਵਿੱਚ LET ਦੇ ਅੱਤਵਾਦੀਆਂ ਦੀ ਮੌਜੂਦਗੀ ਸੰਬੰਧੀ ਖਾਸ ਜਾਣਕਾਰੀ ਦੇ ਅਧਾਰ ਤੇ, ਸ਼ੋਪੀਆਂ ਪੁਲਿਸ ਨੇ ਸਵੇਰੇ ਤੜਕੇ 44 RR ਅਤੇ 178 BN CRPF ਨਾਲ ਮਿਲ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।ਤਲਾਸ਼ੀ ਦੌਰਾਨ LET ਦੇ 2 ਅੱਤਵਾਦੀਆਂ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ ਪਾਸੋਂ ਭਾਰੀ ਮਾਤਰਾ 'ਚ ਬ੍ਰਾਊਨਸ਼ੂਗਰ ਅਤੇ ਅਸਲਾ ਬਰਾਮਦ ਹੋਇਆ।
ਗ੍ਰਿਫ਼ਤਾਰ ਅੱਤਵਾਦੀਆਂ ਕੋਲੋਂ 02 UBGL ਗ੍ਰਨੇਡ, 03 ਚੀਨੀ ਗ੍ਰੇਨੇਡ, ਇਕ AK 47 ਮੈਗਜ਼ੀਨ ਦੇ ਨਾਲ, 20 AK 47 ਰਾਉਂਡ, ਇਕ ਰੇਡੀਓਸੈੱਟ, ਖਾਣ ਪੀਣ ਵਾਲੀਆਂ ਚੀਜ਼ਾਂ ਅਤੇ 10 ਕਿਲੋ ਦੇ ਕਰੀਬ ਬ੍ਰਾਊਨਸ਼ੂਗਰ ਬਰਾਮਦ ਹੋਈ ਹੈ।ਜਿਸ ਦੀ ਅੰਤਰਰਾਸ਼ਟਰੀ ਮਾਰਕਿਟ 'ਚ ਕੀਮਤ ਤਕਰੀਬਨ 50 ਕਰੋੜ ਰੁਪਏ ਹੈ।
ਜ਼ੈਨਪੋਰਾ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਲਈ ਹੈ।
10 kgs of brown sugar, Ak 47 rifle, 2 pistols, 20 grenades & other ammunition recovered by a joint team of Army & police during checking from Sadhna top, Kupwara in North Kashmir. 3 persons arrested, 2 vehicles seized. Some more arrests are expected: Jammu and Kashmir Police pic.twitter.com/onDKHeYuWy
— ANI (@ANI) July 26, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਸਿਹਤ
Advertisement