ਪੜਚੋਲ ਕਰੋ

ਏਬੀਪੀ ਨਿਊਜ਼ ਦਾ ਸਰੇਖਣ: ਮੋਦੀ ਖਿਲਾਫ ਪ੍ਰਿਅੰਕਾ ਗਾਂਧੀ ਨੂੰ ਪੀਐਮ ਦੇਖਣਾ ਚਾਹੁੰਦੇ ਹਨ ਲੋਕ

ਨਵੀਂ ਦਿੱਲੀ: ਪ੍ਰਿਅੰਕਾ ਗਾਂਧੀ ਕਰੀਬ 15 ਸਾਲ ਬਾਅਦ ਰਾਜਨੀਤੀ ‘ਚ ਐਕਟਿਵ ਹੋਈ ਹੈ। ਕਾਂਗਰਸ ਪਾਰਟੀ ਨੇ 47 ਸਾਲਾਂ ਪ੍ਰਿਅੰਕਾ ਨੂੰ ਤਿੰਨ ਹਫਤੇ ਪਹਿਲਾਂ ਹੀ ਜਨਰਲ ਸਕੱਤਰ ਬਣਾਇਆ ਸੀ। ਜਿਸ ਤੋਂ ਬਾਅਦ ਵਿਰੋਧੀ ਧੀਰਾਂ ‘ਚ ਖਲਬਲੀ ਮੱਚੀ ਹੋਈ ਹੈ। ਦੇਸ਼ ‘ਚ ਚਰਚਾ ਹੋ ਰਹੀ ਹੈ ਕਿ ਕੀ ਪ੍ਰਿਅੰਕਾ ਗਾਂਧੀ ਕਾਂਗਰਸ ਨੂੰ ਸਹਾਰਾ ਦੇ ਪਾਵੇਗੀ? ਪਾਰਟੀ ਦੀ ਗਰਮਜੋਸ਼ੀ ਦਾ ਜਵਾਬ ਕੀ ਜਨਤਾ ਵੀ ਗਰਮਜੋਸ਼ੀ ਨਾਲ ਦਵੇਗੀ? ਕੀ ਪਿਅ੍ਰੰਕਾ, ਮੋਦੀ-ਸ਼ਾਹ ਦੀ ਜੋੜੀ ਦਾ ਸਾਹਮਣਾ ਕਰ ਪਾਵੇਗੀ? ਇਸ ਬਾਰੇ ਜਨਤਾ ਕੀ ਸੋਚਦੀ ਹੈ ਏਬੀਪੀ ਨਿਊਜ਼ ਨੇ ਸੀ-ਵੋਟਰ ਨਾਲ ਮਿਲਕੇ ਪ੍ਰਿਅੰਕਾ ਗਾਂਧੀ ‘ਤੇ ਇੱਕ ਵੱਡਾ ਸਰਵੇਅ ਕੀਤਾ ਹੈ। ਪਹਿਲਾ ਸਵਾਲ: ਪ੍ਰਿਅੰਕਾ ਦੇ ਆਉਣ ਤੋਂ ਬਾਅਦ ਕਾਂਗਰਸ ਨੂੰ ਕਿੱਥੇ ਫਾਈਦਾ ਹੋਵੇਗਾ? ਸੀ ਵੋਟਰ ਸਰਵੇਖਣ ਮੁਤਾਬਕ, 50 ਫੀਸਦ ਲੋਕ ਮੰਨਦੇ ਹਨ ਕਿ ਪ੍ਰਿਅੰਕਾ ਗਾਂਧੀ ਦੇ ਆਉਣ ਤੋਂ ਬਾਅਦ ਕਾਂਗਰਸ ਨੂੰ ਸਮੂਚੇ ਦੇਸ਼ ‘ਚ ਫਾਈਦਾ ਹੋਵੇਗਾ। ਜਦਕਿ 18 ਫੀਸਦ ਲੋਕਾਂ ਦਾ ਮਨਣਾ ਹੈ ਕਿ ਸਿਰਫ ਉੱਤਰਪ੍ਰਦੇਸ਼ ‘ਚ ਹੀ ਫਾਈਦਾ ਹੋਵੇਗਾ, ਉਧਰ 24 ਫੀਸਦ ਲੋਕਾਂ ਦਾ ਕਹਿਣਾ ਹੈ ਕਿ ਪ੍ਰਿਅੰਕਾ ਦੇ ਆਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਕੋਈ ਫਾਈਦਾ ਨਹੀਂ ਹੋਵੇਗਾ। ਦੂਜਾ ਸਵਾਲ: ਪ੍ਰਿਅੰਕਾ ਦੇ ਆਉਣ ‘ਤੇ ਕਿਸਦਾ ਨੁਕਸਾਨ ਹੋਵੇਗਾ? ਸਰਵੇਖਣ ਮੁਤਾਬਕ, 52% ਲੋਕ ਮੰਨਦੇ ਹਨ ਕਿ ਪ੍ਰਿਅੰਕਾ ਗਾਂਧੀ ਦੇ ਆਉਣ ਤੋਂ ਭਾਜਪਾ ਨੂੰ ਨੁਕਸਾਨ ਹੋਵੇਗਾ। ਜਦਕਿ 32 ਫੀਸਦ ਲੋਕਾਂ ਦਾ ਮਨਣਾ ਹੈ ਕਿ ਇਸ ਨਾਲ ਮਹਾਗਠਬੰਧਨ ਨੂੰ ਨੁਕਸਾਨ ਹੋਣਾ ਹੈ ਉਦਰ 8 ਫੀਸਦ ਲੋਕਾਂ ਦਾ ਮਨਣਾ ਹੈ ਕਿ ਪ੍ਰਿਅੰਕਾ ਦੇ ਆਉਣ ਨਲਾ ਕਿਸੇ ਨੂੰ ਨੁਕਸਾਨ ਨਹੀਂ ਹੋਵੇਗਾ। ਤੀਜਾ ਸਵਾਲ: ਪ੍ਰਿਅੰਕਾ ਦੇ ਆਉਣ ਤੋਂ ਤਕਿੋਣੇ ਮੁਕਾਬਲੇ ‘ਚ ਭਾਜਪਾ ਨੂੰ ਫਾਈਦਾ ਹੋਵੇਗਾ? ਸਰਵੇਖਣ ਮੁਤਾਬਕ 44 ਫੀਸਦ ਲੋਕ ਮੰਨਦੇ ਹਨ ਕਿ ਪ੍ਰਿਅੰਕਾ ਗਾਂਧੀ ਨੇ ਆਉਣ ਤੋਂ ਭਾਜਪਾ ਨੂੰ ਫਾਈਦਾ ਹੋਣਾ ਹੈ, ਜਦਕਿ 51 ਫੀਸਦ ਲੋਕਾਂ ਦਾ ਮਨਣਾ ਹੈ ਕਿ ਇਸ ਨਾਲ ਭਾਜਪਾ ਨੂੰ ਕੋਈ ਫਾਈਦਾ ਨਹੀਂ ਹੋਣਾ, 5 ਫੀਸਦੀ ਲੋਕਾਂ ਨੇ ਇਸ ‘ਤੇ ਕੋਈ ਰਾਏ ਨਹੀਂ ਦਿੱਤੀ। ਚੌਥਾ ਸਵਾਲ: ਪ੍ਰਿਅੰਕਾ ਨੇ ਰਾਜਨੀਤੀ ‘ਚ ਆਉਣ ‘ਚ ਦੇਰ ਕਰ ਦਿੱਤੀ? ਸਰਵੇਅ ਮੁਤਾਬਕ 74 ਫੀਸਦ ਲੋਕ ਮੰਨਦੇ ਹਨ ਕਿ ਪ੍ਰਿਅੰਕਾ ਨੇ ਰਾਜਨੀਤੀ ‘ਚ ਆਉਣ ‘ਚ ਦੇਰ ਕੀਤੀ ਹੈ ਜਦਕਿ 21 ਫੀਸਦ ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਕੋਈ ਦੇਰ ਨਹੀਂ ਕੀਤੀ। 5 % ਲੋਕਾ ਨੇ ਕਿਹਾ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ। ਪੰਜਵਾਂ ਸਵਾਲ: ਕੀ ਪ੍ਰਿਅੰਕਾ ਖਿਲਾਫ ਬਿਆਨ ਦੇ ਕੇ ਭਾਜਪਾ ਆਪਣਾ ਨੁਕਸਾਨ ਕਰ ਰਹੀ ਹੈ? ਇਸ ਵਾਰੇ 71 ਫੀਸਦ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਕਰ ਭਾਜਪਾ ਆਪਣਾ ਨੁਕਸਾਨ ਕਰ ਰਹੀ ਹੈ ਜਦਕਿ 23% ਲੋਕਾ ਦਾ ਕਹਿਣਾ ਹੈ ਕਿ ਭਾਜਪਾ ਨੂੰ ਕੋਈ ਨੁਕਸਾਨ ਨਹੀਂ ਆੇ 6 ਫੀਸਦ ਲੋਕਾਂ ਦੀ ਇਸ ਬਾਰੇ ਕੋਈ ਰਾਏ ਨਹੀਂ। ਛੇਵਾਂ ਸਵਾਲ: ਕੀ ਰਾਹੁਲ ਗਾਂਧੀ ਫੇਲ੍ਹ ਹੋ ਗਏ ਇਸ ਲਈ ਪ੍ਰਿਅੰਕਾ ਰਾਜਨੀਤੀ ‘ਚ ਆਈ? ਸਰਵੇਅ ‘ਚ 50% ਲੋਕਾਂ ਦਾ ਕਹਿਣਾ ਹੈ ਕਿ ਰਾਹੁਲ ਫੇਲ੍ਹ ਹੋ ਗਏ, 46 ਫੀਸਦ ਲੋਕਾ ਅਜਿਹਾ ਨਹੀਂ ਮਨਦੇ ਅਤੇ 4% ਨੂੰ ਇਸ ਬਾਰੇ ਕੁਝ ਨਹੀਂ ਪਤਾ। ਸਤਵਾਂ ਸਵਾਲ: ਕੀ ਪ੍ਰਿਅੰਕਾ ਗਾਂਧੀ ਆਪਣੀ ਦਾਦੀ ਇੰਦਰਾ ਗਾਂਧੀ ਜਿਹੀ ਦਿਖਦੀ ਹੈ? ਇਸ ਬਾਰੇ 44 ਫੀਸਦ ਲੋਕਾਂ ਦੀ ਰਾਏ ਹੈ ਕਿ ਉਹ ਆਪਣੀ ਦਾਦੀ ਪ੍ਰਿਅੰਕਾ ਗਾਂਧੀ ਜਿਹੀ ਦਿਖਦੀ ਹੈ ਜਦਕਿ 42 ਫੀਸਦ ਲੋਕ ਕਹਿੰਦੇ ਹਨ ਕਿ ਅਜਿਹਾ ਕੁਝ ਨਹੀਂ ਹੈ ਅਤੇ 13% ਲੋਕ ਕਹਿੰਦੇ ਹਨ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ। ਅੱਠਵਾਂ ਸਵਾਲ; ਕੀ ਪ੍ਰਿਅੰਕਾ ‘ਚ ਭਵਿੱਖ ਦੇ ਪ੍ਰਧਾਨ ਮੰਤਰੀ ਦੇ ਗੁਣ ਦਿਖਦੇ ਹਨ? 56% ਲੋਕਾਂ ਨੇ ਇਸ ‘ਤੇ ਹਾਮੀ ਭਰੀ ਹੈ ਜਦਕਿ 29 ਫੀਸਦ ਲੋਕਾਂ ਨੇ ਇਸ ਗੱਲ ਨੂੰ ਨਕਾਰਿਆ ਹੈ ਆੇ 15% ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ। ਨੌਵਾਂ ਸਵਾਲ: ਪ੍ਰਿਅੰਕਾ ਦੇ ਆਉਣ ਤੋਂ ਬਾਅਦ ਤੁਸੀ ਕਿਸ ਨੂੰ ਵੋਟ ਦਓਗੇ? 18% ਲੋਕਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਕਾਂਗਰਸ ਨੂੰ ਵੋਟ ਦੇਣਗੇ। ਉਧਰ 33 ਫੀਸਦ ਲੋਕਾਂ ਦਾ ਕਹਿਣਾ ਹੈ ਕਿ ਉਹ ਮਹਾਗਠਬੰਧਨ ਨੂੰ ਵੋਟ ਦੇਣਗੇ ੳਤੇ 38% ਭਾਜਪਾ ਨੂੰ ਆਪਣਾ ਵੋਟ ਦੇਣਗੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
Advertisement
ABP Premium

ਵੀਡੀਓਜ਼

ਫਰੀਦਕੋਟ ਤੋਂ ਖਨੌਰੀ ਪਹੁੰਚਿਆ ਵੱਡਾ ਜੱਥਾ, Dhallewal ਨੂੰ ਦਿੱਤਾ ਸਮਰਥਨਖਨੌਰੀ ਬਾਰਡਰ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦਾ ਚੱਕਾ ਜਾਮ ਕਰਨ ਦਾ ਐਲਾਨSunil Jakhar ਦੇ ਬਿਆਨ 'ਤੇ Partap Bajwa ਦਾ ਪਲਟਵਾਰ!Raja Warring| Partap Bajwa| MC ਚੋਣਾਂ 'ਚ ਆਪ ਦੀ ਧੱਕੇਸ਼ਾਹੀ ਖਿਲਾਫ ਕਾਂਗਰਸ ਦਾ ਵੱਡਾ ਐਕਸ਼ਨ |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ
ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ
Weather Forecast: ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
Chhattisgarh High Court: ਮ੍ਰਿਤਕ ਦੇਹ ਨਾਲ ਜਿਨ*ਸੀ ਸਬੰਧ ਬਣਾਉਣਾ ਬਲਾਤ*ਕਾਰ ਨਹੀਂ, ਛੱਤੀਸਗੜ੍ਹ ਹਾਈਕੋਰਟ ਦੇ ਫੈਸਲੇ ਨੇ ਉਡਾਏ ਹੋਸ਼...
ਮ੍ਰਿਤਕ ਦੇਹ ਨਾਲ ਜਿਨ*ਸੀ ਸਬੰਧ ਬਣਾਉਣਾ ਬਲਾਤ*ਕਾਰ ਨਹੀਂ, ਛੱਤੀਸਗੜ੍ਹ ਹਾਈਕੋਰਟ ਦੇ ਫੈਸਲੇ ਨੇ ਉਡਾਏ ਹੋਸ਼...
Diesel Vehicle Ban: ਭਾਰਤ 'ਚ ਪੈਟਰੋਲ-ਡੀਜ਼ਲ ਵਾਹਨਾਂ 'ਤੇ ਪਾਬੰਦੀ, ਚਲਾਉਣਾ ਨਹੀਂ ਕੀਤਾ ਬੰਦ ਤਾਂ ਲੱਗੇਗਾ 20 ਹਜ਼ਾਰ ਜੁਰਮਾਨਾ
ਭਾਰਤ 'ਚ ਪੈਟਰੋਲ-ਡੀਜ਼ਲ ਵਾਹਨਾਂ 'ਤੇ ਪਾਬੰਦੀ, ਚਲਾਉਣਾ ਨਹੀਂ ਕੀਤਾ ਬੰਦ ਤਾਂ ਲੱਗੇਗਾ 20 ਹਜ਼ਾਰ ਜੁਰਮਾਨਾ
Embed widget