ਪੜਚੋਲ ਕਰੋ
Advertisement
ਏਅਰ ਇੰਡੀਆ ਕੰਪਨੀ ਦੇ ਜਹਾਜ਼ ਨੂੰ ਲੱਗੀ ਅੱਗ, 59 ਯਾਤਰੀ ਵਾਲ-ਵਾਲ ਬਚੇ
ਏਅਰ ਇੰਡੀਆ ਦੀ ਸਬਸਿਡੀਏਰੀ ਕੰਪਨੀ ਅਲਾਇੰਸ ਏਅਰ ਦੇ ਦਿੱਲੀ ਤੋਂ ਜੈਪੁਰ ਜਾ ਰਹੇ ਜਹਾਜ਼ ‘ਚ ਸੋਮਵਾਰ ਰਾਤ ਅੱਗ ਲੱਗ ਗਈ। ਜਹਾਜ਼ ਨੇ ਰਾਤ 8 ਵਜੇ ਦਿੱਲੀ ਤੋਂ ਜੈਪੁਰ ਲਈ ਉਡਾਣ ਭਰੀ ਸੀ। ਕੁਝ ਹੀ ਦੇਰ ਬਾਅਦ ਇਸ ਦੇ ਲੈਂਡਿੰਗ ਗਿਅਰ ‘ਚ ਖਰਾਬੀ ਆ ਗਈ।
ਨਵੀਂ ਦਿੱਲੀ: ਏਅਰ ਇੰਡੀਆ ਦੀ ਸਬਸਿਡੀਏਰੀ ਕੰਪਨੀ ਅਲਾਇੰਸ ਏਅਰ ਦੇ ਦਿੱਲੀ ਤੋਂ ਜੈਪੁਰ ਜਾ ਰਹੇ ਜਹਾਜ਼ ‘ਚ ਸੋਮਵਾਰ ਰਾਤ ਅੱਗ ਲੱਗ ਗਈ। ਜਹਾਜ਼ ਨੇ ਰਾਤ 8 ਵਜੇ ਦਿੱਲੀ ਤੋਂ ਜੈਪੁਰ ਲਈ ਉਡਾਣ ਭਰੀ ਸੀ। ਕੁਝ ਹੀ ਦੇਰ ਬਾਅਦ ਇਸ ਦੇ ਲੈਂਡਿੰਗ ਗਿਅਰ ‘ਚ ਖਰਾਬੀ ਆ ਗਈ। ਦਿੱਲੀ ਏਅਰਪੋਰਟ ‘ਤੇ ਫਲਾਈਟ ਦੀ ਐਮਰਜੰਸੀ ਲੈਂਡਿੰਗ ਕਰਵਾਈ ਗਈ। ਲੈਂਡਿੰਗ ਦੌਰਾਨ ਜਹਾਜ਼ ‘ਚ ਅੱਗ ਲੱਗ ਗਈ ਜਿਸ ‘ਚ 59 ਯਾਤਰੀ ਸਵਾਰ ਸੀ।
ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ ਏਆਈ 9643 ‘ਚ ਤਕਨੀਕੀ ਦਿੱਕਤ ਆਈ ਸੀ। ਸਾਰੇ 59 ਯਾਤਰੀ ਸੁਰੱਖਿਅਤ ਹਨ। ਉਧਰ, ਨਿਊਜ਼ ਏਜੰਸੀ ਮੁਤਾਬਕ ਜਹਾਜ਼ ਦੇ ਨੋਜ਼ ਲੈਂਡਿੰਗ ‘ਚ ਦਿੱਕਤ ਸੀ। ਖ਼ਰਾਬੀ ਦੀ ਜਾਣਕਾਰੀ ਲੱਗਣ ਤੋਂ ਬਾਅਦ ਦਿੱਲੀ ਏਅਰਪੋਰਟ ‘ਤੇ ਫੁੱਲ ਐਮਰਜੈਂਸੀ ਐਲਾਨ ਕੀਤੀ ਗਈ। ਰਾਤ 8:30 ਵਜੇ ਜਹਾਜ਼ ਦੀ ਲੈਂਡਿੰਗ ਕਰਵਾਈ ਗਈ।#FlyAI : #alert #paxupdate Alliance Air Flight 9I643 from Delhi to Jaipur has air returned to Delhi due to technical glitch and has landed safely. All 59 passengers are safe. Further update on this will be shared in due course.
— Air India (@airindiain) August 19, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement