ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Bengaluru news: ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ‘ਚ ਹੋਇਆ ਧਮਾਕਾ, 5 ਜ਼ਖ਼ਮੀ
Bengaluru news: ਬੈਂਗਲੁਰੂ ਦੇ ਕੁੰਡਲਾਹੱਲੀ ਵਿੱਚ ਸਥਿਤ ਰਾਮੇਸ਼ਵਰਮ ਕੈਫੇ 'ਚ ਜ਼ਬਰਦਸਤ ਧਮਾਕਾ ਹੋਇਆ ਜਿਸ ਵਿੱਚ 5 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
![Bengaluru news: ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ‘ਚ ਹੋਇਆ ਧਮਾਕਾ, 5 ਜ਼ਖ਼ਮੀ An explosion took place in Rameswaram Cafe in Bangalore, 5 injured Bengaluru news: ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ‘ਚ ਹੋਇਆ ਧਮਾਕਾ, 5 ਜ਼ਖ਼ਮੀ](https://feeds.abplive.com/onecms/images/uploaded-images/2024/03/01/401e0f23ae4b0b4f77633e40479645bc1709285312459647_original.png?impolicy=abp_cdn&imwidth=1200&height=675)
blast in rameswaram cafe
Bengaluru news: ਬੈਂਗਲੁਰੂ ਦੇ ਕੁੰਡਲਾਹੱਲੀ ਵਿੱਚ ਸਥਿਤ ਰਾਮੇਸ਼ਵਰਮ ਕੈਫੇ 'ਚ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਾਕੇ ਵਿਚ ਪੰਜ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਧਮਾਕੇ 'ਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
Rameswaram Cafe.... What happened? pic.twitter.com/NY7JU5bebN
— snobfielder (@snobfielder) March 1, 2024
ਉੱਥੇ ਹੀ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ, ਪੁਲਿਸ ਦੀ ਰਿਪੋਰਟ ਮੁਤਾਬਕ ਇੱਕ ਅਣਜਾਣ ਵਿਅਕਤੀ ਇੱਕ ਬੈਗ ਲੈ ਕੇ ਆਇਆ ਸੀ, ਜਿਸ ਵਿੱਚ ਰੱਖੀ ਚੀਜ਼ ਨਾਲ ਧਮਾਕਾ ਹੋਇਆ। ਧਮਾਕਾ ਕਾਫੀ ਜ਼ਬਰਦਸਤ ਸੀ ਤੇ ਕੈਫੇ ਵਿੱਚ ਅੱਗ ਲੱਗ ਗਈ ਹੈ। ਇੰਨਾ ਹੀ ਨਹੀਂ ਧਮਾਕੇ ਵਿੱਚ 5 ਲੋਕ ਜ਼ਖ਼ਮੀ ਵੀ ਹੋ ਗਏ। ਉੱਥੇ ਹੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ। ਇਸ ਦੇ ਨਾਲ ਹੀ ਪੁਲਿਸ ਸੁਰਾਗ ਲੱਭਣ ਲਈ ਸਾਰੇ ਖੇਤਰ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: Lok Sabha Election: ਅਮਿਤ ਸ਼ਾਹ ਦੀ ਗੱਡੀ ਦੇ ਨੰਬਰ 'ਚ ਲੁਕਿਆ ਵੱਡਾ ਰਾਜ਼ ! ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਈ ਸੱਚਾਈ ?
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਬਾਲੀਵੁੱਡ
ਦੇਸ਼
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)