Assam Assembly Election: ਰੈਲੀ ਲਈ ਲੇਟ ਹੋਏ ਪ੍ਰਿੰਯਕਾ ਗਾਂਧੀ ਨੇ ਇੰਝ ਲਗਾਈ ਦੌੜ, ਵੇਖੋ ਵੀਡੀਓ
ਨਵੀਂ ਦਿੱਲੀ: ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਹੈ।ਇਸ ਦੌਰਾਨ ਸਾਰੀਆਂ ਰਾਜਨੀਤਿਕ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਵਿੱਚ ਰੁੱਝੀਆਂ ਹੋਈਆਂ ਹਨ। ਇਸ ਸਬੰਧ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਸਾਮ ਦੇ ਦੌਰੇ ਤੇ ਹੈ। ਪ੍ਰਿਅੰਕਾ ਗਾਂਧੀ ਅਸਾਮ ਦੇ ਕਈ ਇਲਾਕਿਆਂ ਵਿੱਚ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੀ ਹੈ।

ਪ੍ਰਿਯੰਕਾ ਆਸਾਮ ਵਿਚ ਰੈਲੀਆਂ ਕਰਕੇ ਕੇਂਦਰ ਸਰਕਾਰ 'ਤੇ ਲਗਾਤਾਰ ਹਮਲਾ ਬੋਲ ਰਹੀ ਹੈ। ਉਸਨੇ ਆਸਾਮ ਦੇ ਤੇਜਪੁਰ ਵਿੱਚ ਇੱਕ ਰੈਲੀ ਵੀ ਕੀਤੀ। ਪ੍ਰਿਯੰਕਾ ਮੰਗਲਵਾਰ ਨੂੰ ਹੋਈ ਰੈਲੀ ਲਈ ਇਥੇ ਪਹੁੰਚੀ। ਹਾਲਾਂਕਿ, ਪ੍ਰਿਯੰਕਾ ਨੂੰ ਰੈਲੀ ਵਿੱਚ ਸ਼ਾਮਲ ਹੋਣ ਵਿੱਚ ਥੋੜੀ ਦੇਰ ਹੋ ਗਈ।ਇਸ ਮਗਰੋਂ ਉਹ ਰੈਲੀ ਦੇ ਸਟੇਜ 'ਤੇ ਪਹੁੰਚਣ ਲਈ ਦੌੜਦੀ ਦਿਖਾਈ ਦਿੱਤੀ।ਪ੍ਰਿਯੰਕਾ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
#WATCH | Congress leader Priyanka Gandhi Vadra was seen running towards the stage as she got late for the party rally in Tezpur, Assam.
— ANI (@ANI) March 2, 2021
(Video credit -- office of Priyanka Gandhi Vadra) pic.twitter.com/oxp7eXuZTM