ਪੜਚੋਲ ਕਰੋ
ਆਸਟ੍ਰੇਲੀਆਈ ਨਾਗਰਿਕ ਦੀ ਸ਼ੱਕੀ ਹਾਲਾਤਾਂ 'ਚ ਰਾਜਸਥਾਨ ਵਿੱਚ ਮੌਤ

ਉਦੈਪੁਰ: ਆਸਟ੍ਰੇਲੀਆ ਦੇ ਨਾਗਰਿਕ ਦੀ ਭੇਤਭਰੇ ਹਲਾਤਾਂ ਵਿਚ ਉਦੈਪੁਰ ਵਿਖੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਾਇਕਲ ਜੇਮਸ ਵਜੋਂ ਹੋਈ ਹੈ ਤੇ ਉਸ ਦੀ ਲਾਸ਼ ਸ਼ਿਲਪਗ੍ਰਾਮ ਇਲਾਕੇ ਵਿਚੋਂ ਮਿਲੀ ਹੈ।
ਪੁਲਿਸ ਅਧਿਕਾਰੀ ਰਾਮ ਸਿੰਘ ਨੇ ਦੱਸਿਆ, "ਉਹ ਵਿਅਕਤੀ 28 ਜੁਲਾਈ ਨੂੰ ਇੱਕ ਦਿਨ ਲਈ ਹੋਟਲ ਵਿਚ ਠਹਿਰਿਆ ਸੀ। ਉਸ ਦੀ ਤਲਾਸ਼ੀ ਦੌਰਾਨ ਇਕ ਮੋਬਾਈਲ ਫੋਨ ਦਾ ਬਿੱਲ ਬਰਾਮਦ ਹੋਇਆ ਹੈ।"
ਮੁਢਲੀ ਹੜਤਾਲ ਵਿਚ ਸਾਮਣੇ ਆਇਆ ਕਿ ਮ੍ਰਿਤਕ ਦੇ ਸ਼ਰੀਰ ਤੇ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਸੀ।
ਪੁਲਿਸ ਨੇ ਕਿਹਾ ਉਸਦੀ ਮੌਤ ਸੜਕ ਹਾਦਸੇ ਨਾਲ ਹੋਈ ਹੈ ਜਾਂ ਕਿਸੇ ਬਿਮਾਰੀ ਕਰਕੇ ਇਸ ਗੱਲ ਦੀ ਖੁਲਾਸਾ ਤਾਂ ਤਫਤੀਸ਼ ਵਿਚ ਹੀ ਹੋ ਸਕੇਗਾ।
ਪੁਲਿਲ ਨੇ ਲਾਸ਼ ਨੂੰ ਮੁਰਦਾਘਰ 'ਚ ਰਖਵਾ ਦਿੱਤਾ ਹੈ ਅਤੇ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਜੇਮਸ ਦੇ ੁਪਰਿਵਾਰ ਦੇ ਉਦੈਪੁਰ ਪਹੁੰਚਣ 'ਤੇ ਹੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਅੰਮ੍ਰਿਤਸਰ
ਜਲੰਧਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
