ਪੜਚੋਲ ਕਰੋ
Advertisement
ਭਾਜਪਾ ਮਹਿਲਾ ਲੀਡਰ ਨੇ ਹਿੰਦੂਆਂ ਨੂੰ ਮੁਸਲਿਮ ਔਰਤਾਂ ਨਾਲ ਗੈਂਗਰੇਪ ਕਰਨ ਲਈ ਉਕਸਾਇਆ, ਹੁਣ ਹੋਈ ਕਾਰਵਾਈ
ਗੌੜ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ ਸੀ, "ਉਨ੍ਹਾਂ (ਮੁਸਲਮਾਨਾਂ) ਦਾ ਇੱਕੋ ਹੱਲ ਹੈ। ਹਿੰਦੂ ਭਰਾਵਾਂ ਨੂੰ 10-10 ਦੇ ਟੋਲੇ ਬਣਾਉਣੇ ਚਾਹੀਦੇ ਹਨ ਤੇ ਉਨ੍ਹਾਂ (ਮੁਸਲਮਾਨਾਂ) ਦੀਆਂ ਮਾਵਾਂ ਤੇ ਭੈਣਾਂ ਨਾਲ ਖੁੱਲ੍ਹੇਆਮ ਗਲ਼ੀਆਂ ਵਿੱਚ ਸਮੂਹਿਕ ਬਲਾਤਕਾਰ ਕਰਨ...
ਚੰਡੀਗੜ੍ਹ: ਭਾਰਜੀ ਜਨਤਾ ਪਾਰਟੀ ਦੇ ਮਹਿਲਾ ਮੋਰਚਾ ਦੀ ਲੀਡਰ ਸੁਨੀਤਾ ਸਿੰਘ ਗੌੜ ਨੂੰ ਪਾਰਟੀ ਨੇ ਬਾਹਰ ਕੱਢ ਦਿੱਤਾ ਹੈ। ਸੁਨੀਤਾ ਨੇ ਆਪਣੀ ਫੇਸਬੁੱਕ ਪੋਸਟ ਰਾਹੀਂ ਹਿੰਦੂ ਭਰਾਵਾਂ ਨੂੰ ਮੁਸਲਿਮ ਔਰਤਾਂ ਨਾਲ ਗੈਂਗਰੇਪ ਕਰਨ ਲਈ ਉਕਸਾਇਆ ਸੀ।
ਗੌੜ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ ਸੀ, "ਉਨ੍ਹਾਂ (ਮੁਸਲਮਾਨਾਂ) ਦਾ ਇੱਕੋ ਹੱਲ ਹੈ। ਹਿੰਦੂ ਭਰਾਵਾਂ ਨੂੰ 10-10 ਦੇ ਟੋਲੇ ਬਣਾਉਣੇ ਚਾਹੀਦੇ ਹਨ ਤੇ ਉਨ੍ਹਾਂ (ਮੁਸਲਮਾਨਾਂ) ਦੀਆਂ ਮਾਵਾਂ ਤੇ ਭੈਣਾਂ ਨਾਲ ਖੁੱਲ੍ਹੇਆਮ ਗਲ਼ੀਆਂ ਵਿੱਚ ਸਮੂਹਿਕ ਬਲਾਤਕਾਰ ਕਰਨ... ਤੇ ਫਿਰ ਉਨ੍ਹਾਂ ਨੂੰ ਬਾਜ਼ਾਰ ਵਿਚਾਲੇ ਟੰਗ ਦਿਓ ਤਾਂ ਕਿ ਹੋਰ ਦੇਖ ਸਕਣ।" ਮਹਿਲਾ ਆਗੂ ਨੇ ਇਹ ਵੀ ਦੱਸਿਆ ਕਿ ਜੇਕਰ ਅਸੀਂ ਭਾਰਤ ਦੀ ਰੱਖਿਆ ਕਰਨੀ ਹੈ ਤਾਂ ਹਿੰਦੂ ਮਰਦਾਂ ਨੂੰ ਮੁਸਲਿਮ ਔਰਤਾਂ ਨਾਲ ਲਾਜ਼ਮੀ ਤੌਰ 'ਤੇ ਬਲਾਤਕਾਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਕੋਈ ਵੀ ਰਸਤਾ ਨਹੀਂ ਹੈ।@BJP4India's Ramkola MahilaMorcha Prez #SunitaGowd calls upon #Hindu brothers & exhorts them to form a group of 10-20 other Hindu brothers & barge into every #Muslim home to rape their mothers & sisters. #Shame on all those who are misusing power to promote this vulgar ideology. pic.twitter.com/kWnP43orFJ
— Deepal.Trivedi (@DeepalTrevedie) June 28, 2019
ਕੁਝ ਹੀ ਸਮੇਂ ਵਿੱਚ ਸੁਨੀਤਾ ਗੌੜ ਦੀ ਪੋਸਟ ਖ਼ਿਲਾਫ਼ ਟਿੱਪਣੀਆਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਸਵਰਾ ਭਾਸਕਰ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਇਸ ਖ਼ਿਲਾਫ਼ ਬੀਜੇਪੀ ਮਹਿਲਾ ਮੋਰਚਾ ਦੀ ਕੌਮੀ ਪ੍ਰਧਾਨ ਨੂੰ ਸਵਾਲ ਕੀਤੇ। ਇਸ ਮਾਮਲੇ 'ਤੇ ਜਵਾਬ ਦਿੰਦਿਆਂ ਭਾਜਪਾ ਮਹਿਲਾ ਮੋਰਚਾ ਦੀ ਕੌਮੀ ਪ੍ਰਧਾਨ ਵਿਜਯਾ ਰਾਹਤਕਰ ਨੇ ਕਿਹਾ ਕਿ ਅਜਿਹੀ ਨਫ਼ਰਤੀ ਟਿੱਪਣੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਸ ਔਰਤ ਨੂੰ ਪਹਿਲਾਂ ਹੀ ਪਾਰਟੀ ਵਿੱਚੋਂ ਕੱਢਿਆ ਜਾ ਚੁੱਕਿਆ ਹੈ। ਗੌੜ ਦੀ ਪੋਸਟ ਨੂੰ ਵੀ ਡਿਲੀਟ ਕਰ ਦਿੱਤਾ ਗਿਆ ਹੈ।That she is President of BJP Mahila Morcha is only a 'claim' because that position is held by me. Please get your facts before you attack @BJP4India or the respectable position of the @BJPMahilaMorcha President. Hoping this puts a stop to your habitual rumour mongering! https://t.co/YbJOMGUs4w
— Vijaya Rahatkar (@VijayaRahatkar) June 29, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਰਾਸ਼ੀਫਲ
ਪੰਜਾਬ
Advertisement