Haryana news: ਹਲਵਾਈ ਦੀ ਦੁਕਾਨ 'ਤੇ ਗੋਲੀਬਾਰੀ ਕਰਕੇ ਫਿਰੌਤੀ ਮੰਗਣ ਦਾ ਮਾਮਲਾ, ਮਾਸਟਰਮਾਈਂਡ ਗ੍ਰਿਫ਼ਤਾਰ
Haryana news: ਸੋਨੀਪਤ ਦੇ ਗੋਹਾਨਾ 'ਚ ਮਾਤੂਰਾਮ ਹਲਵਾਈ ਦੀ ਦੁਕਾਨ 'ਤੇ ਗੋਲੀਬਾਰੀ ਕਰਕੇ 2 ਕਰੋੜ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ।
![Haryana news: ਹਲਵਾਈ ਦੀ ਦੁਕਾਨ 'ਤੇ ਗੋਲੀਬਾਰੀ ਕਰਕੇ ਫਿਰੌਤੀ ਮੰਗਣ ਦਾ ਮਾਮਲਾ, ਮਾਸਟਰਮਾਈਂਡ ਗ੍ਰਿਫ਼ਤਾਰ case of asking for ransom by firing at a confectionery shop, mastermind arrested Haryana news: ਹਲਵਾਈ ਦੀ ਦੁਕਾਨ 'ਤੇ ਗੋਲੀਬਾਰੀ ਕਰਕੇ ਫਿਰੌਤੀ ਮੰਗਣ ਦਾ ਮਾਮਲਾ, ਮਾਸਟਰਮਾਈਂਡ ਗ੍ਰਿਫ਼ਤਾਰ](https://feeds.abplive.com/onecms/images/uploaded-images/2024/02/04/0f0d20d517ba3a411097ad49ddee54761707049425106647_original.png?impolicy=abp_cdn&imwidth=1200&height=675)
Haryana news: ਸੋਨੀਪਤ ਦੇ ਗੋਹਾਨਾ 'ਚ ਮਾਤੂਰਾਮ ਹਲਵਾਈ ਦੀ ਦੁਕਾਨ 'ਤੇ ਗੋਲੀਬਾਰੀ ਕਰਕੇ 2 ਕਰੋੜ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਸੋਨੀਪਤ ਐਸਟੀਐਫ ਨੇ ਇਸ ਘਟਨਾ ਦੇ ਮੁੱਖ ਮਾਸਟਰਮਾਈਂਡ ਰੋਹਿਤ ਛਪਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ।
STF ਸੋਨੀਪਤ ਨੇ ਰੋਹਿਤ ਛਪਾਰ 'ਤੇ ਗੋਹਾਨਾ ਕੋਰਟ ਤੋਂ ਚਾਰ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ। ਦੱਸ ਦਈਏ ਕਿ ਗੈਂਗਸਟਰ ਹਿਮਾਂਸ਼ੂ ਭਾਊ ਦਾ ਗੈਂਗ ਦੇਸ਼ 'ਚ ਚੱਲ ਰਿਹਾ ਸੀ। ਰੋਹਿਤ ਛਪਾਰ ਨੇ ਗੋਹਾਨਾ 'ਚ ਮਿਠਾਈ ਵਾਲੇ ਮਾਤੂਰਾਮ ਦੀ ਦੁਕਾਨ 'ਤੇ ਗੋਲੀ ਚਲਾਉਣ ਲਈ ਗੁਰਗੇ ਤਿਆਰ ਕੀਤੇ ਸਨ। ਗੋਲੀਬਾਰੀ ਦੇ ਤਿੰਨ ਮੁੱਖ ਦੋਸ਼ੀ ਅਜੇ ਵੀ ਸੋਨੀਪਤ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।
ਇਹ ਵੀ ਪੜ੍ਹੋ: Jalandhar News: ਯੂਨੀਵਰਸਿਟੀ ਨੇੜਿਓਂ ਫੜਿਆ ਵਿਦੇਸ਼ੀ ਲੜਕੀਆਂ ਦਾ ਸੈਕਸ ਰੈਕੇਟ ,ਥਾਈਲੈਂਡ ਦੀਆਂ 9 ਕੁੜੀਆਂ ਸਮੇਤ 26 ਗ੍ਰਿਫਤਾਰ
ਹਰਿਆਣਾ ਪੁਲਿਸ ਨੇ ਰੋਹਿਤ ਛਪਾਰ 'ਤੇ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਸੀ। ਸੋਨੀਪਤ STF ਭਾਊ ਗੈਂਗ ਦੇ ਨਾਲ-ਨਾਲ ਕਾਲਾ ਖੁਰਮਪੁਰ ਅਤੇ ਨੀਰਜ ਫਰੀਦਪੁਰ ਗੈਂਗ 'ਤੇ ਸ਼ਿਕੰਜਾ ਕੱਸ ਰਹੀ ਹੈ।
ਇਹ ਵੀ ਪੜ੍ਹੋ: Chandigarh news: ਚੰਡੀਗੜ੍ਹ ਨਗਰ ਨਿਗਮ ਦੇ ਬਾਹਰ 'ਆਪ' ਦਾ ਪ੍ਰਦਰਸ਼ਨ, Presiding Officer ਵਿਰੁੱਧ ਕਾਰਵਾਈ ਦੀ ਮੰਗ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)