ਪੜਚੋਲ ਕਰੋ

'ਚੰਦਰਯਾਨ -2' ਚੰਦਰਮਾ ਦੀ ਸੈਲ 'ਚ ਸਥਾਪਤ, 7 ਸਤੰਬਰ ਨੂੰ ਚੰਦਰਮਾ ਦੀ ਸਤਹ' ਤੇ ਉਤਰੇਗਾ

ਭਾਰਤ ਨੇ ਪੁਲਾੜ ‘ਚ ਇੱਕ ਹੋਰ ਇਤਿਹਾਸਲ ਜਿੱਤ ਹਾਸਲ ਕਰ ਲਈ ਹੈ। ‘ਚੰਦਰਯਾਨ-2’ ਅੱਜ ਚੰਨ ਦੀ ਸੈਲ ‘ਚ ਐਂਟਰੀ ਕਰ ਗਿਆ। ਚੰਦਰਯਾਨ ਨੇ ਕਰੀਬ 9:30 ਵਜੇ ਚੰਨ ਦੇ ਲੌਂਚਰ ਆਰਬਿਟ ‘ਚ ਐਂਟਰੀ ਕੀਤੀ।

ਬੈਂਗਲੂਰੁ: ਭਾਰਤ ਨੇ ਪੁਲਾੜ ‘ਚ ਇੱਕ ਹੋਰ ਇਤਿਹਾਸਲ ਜਿੱਤ ਹਾਸਲ ਕਰ ਲਈ ਹੈ। ‘ਚੰਦਰਯਾਨ-2’ ਅੱਜ ਚੰਨ ਦੀ ਸੈਲ ‘ਚ ਐਂਟਰੀ ਕਰ ਗਿਆ। ਚੰਦਰਯਾਨ ਨੇ ਕਰੀਬ 9:30 ਵਜੇ ਚੰਨ ਦੇ ਲੌਂਚਰ ਆਰਬਿਟ ‘ਚ ਐਂਟਰੀ ਕੀਤੀ। ਚੰਦਰਯਾਨ-2 ਚੰਨ ਦੀ ਸਤਹ ‘ਤੇ 7 ਸਤੰਬਰ ਨੂੰ ਉਤਰੇਗਾ। ਇਸ ਗੱਲ ਦੀ ਜਾਣਕਾਰੀ ਇਸਰੋ ਨੇ ਦਿੱਤੀ ਹੈ।

ਇਸਰੋ ਦੇ ਮੁਖੀ ਕੇ.ਸਿਵਨ ਨੇ ਚੰਦਰਯਾਨ-2 ਦੇ ਚੰਨ ਦੇ ਸੈਲ ‘ਚ ਪਹੁੰਚਣ ਦੀ ਪ੍ਰਕਿਰੀਆ ਬਾਰੇ ਦੱਸਿਆ ਸੀ ਕਿ ਕਿਵੇਂ ਇਹ ਚੁਣੌਤੀਪੂਰਨ ਕਾਰਜ ਨੂੰ ਅੰਜ਼ਾਮ ਦਿੱਤਾ ਜਾਵੇਗਾ। ਇਸਰੋ ਦੇ ਲਈ ਇਹ ਪ੍ਰਾਪਤੀ ਮੀਲ ਦਾ ਪੱਥਰ ਸਾਬਤ ਹੋਈ। ਚੰਦਰਯਾਨ-2 ਨੂੰ ਸ਼੍ਰੀਹਰਿਕੋਟਾ ਤੋਂ ਲੌਂਚ ਕੀਤਾ ਗਿਆ ਸੀ।

ਇਸ ਨੂੰ ਤਿੰਨ ਹਿੱਸਿਆਂ ‘ਚ ਪਹਿਲਾ ਆਰਬਿਟਰਜੋ ਚੰਨ ਦੇ ਸੈਲ ‘ਚ ਪਹੁੰਚੇਗਾ, ਦੂਜਾ ਲੈਂਡਰ ਹੈ ਹੋ ਚੰਨ ਦੇ ਸਤਹ ‘ਤੇ ਉਤਰੇਗਾ ਅਤੇ ਤੀਜਾ ਹਿੱਸਾ ਹੈ ਰੋਵਰ ਜੋ ਚੰਨ ਦੀ ਸਤਹ ‘ਤੇ ਘੁੰਮੇਗਾ ‘ਚ ਵੰਡੀਆ ਜਾਵੇਗਾ।

ਹੁਣ ਜਾਣੋ ਇਸ ਮਿਸ਼ਨ ਦੀ ਖਾਸੀਅੱਤ ਕੀ ਹੈ।

ਚੰਦਰਯਾਨ-2 ਮਿਸ਼ਨ ਆਪਣੇ ਨਾਲ ਭਾਰਤ ਦੇ 13 ਪੇਲੋਡ ਅਤੇ ਅਮਰੀਕੀ ਪੁਲਾੜ ਏਜੰਸੀ ਨਾਦਾ ਦਾ ਚੀ ਇੱਕ ਉਪਕਰਣ ਲੈ ਕੇ ਜਾਵੇਗਾ। 13 ਭਾਰਤੀ ਪੇਲੋਡ ਚੋਂ ਆਰਬਿਟ ‘ਤੇ ਅੱਠ, ਲੈਂਡਰ ‘ਤੇ ਤਿੰਨ ਅਤੇ ਰੋਵਰ ‘ਤਟ ਦੋ ਪੇਲੋਡ ਅਤੇ ਨਾਸਾ ਦਾ ਇੱਕ ਪੈਸਿਵ ਅੇਕਸਪੇਰੀਮੈਨਟ ਹੋਵੇਗਾ।

ਇਸ ਮਿਸ਼ਨ ਦਾ ਕੁਲ ਵਜਨ 3.8 ਟਨ ਹੋਵੇਗਾ। ਇਸ ਦੇ ਤਿੰਨ ਮਾਡਿਊਲ ਆਰਬਿਟ, ਲੈਂਡਰ ਅਤੇ ਰੋਵਰ ਹਨ।ਚੰਦਰਯਾਨ-2 ਨੂੰ ਚੰਨ ‘ਤੇ ਪਹੁੰਚਣ ਲਈ 48 ਦਿਨ ਲੱਗਣਗੇ।

ਟਾਪ ਹੈਡਲਾਈਨ

Police Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਇਨ੍ਹਾਂ 6 ਅਫਸਰਾਂ ਦੇ ਅਚਾਨਕ ਹੋਏ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਇਨ੍ਹਾਂ 6 ਅਫਸਰਾਂ ਦੇ ਅਚਾਨਕ ਹੋਏ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਸਿਆਸਤ 'ਚ ਵੱਡਾ ਧਮਾਕਾ, ਸਾਬਕਾ ਡਿਪਟੀ ਸਪੀਕਰ ਦੀ ਫਾਹੇ ਨਾਲ ਲਟਕੀ ਮਿਲੀ ਲਾਸ਼; ਮੱਚੀ ਸਨਸਨੀ
ਸਿਆਸਤ 'ਚ ਵੱਡਾ ਧਮਾਕਾ, ਸਾਬਕਾ ਡਿਪਟੀ ਸਪੀਕਰ ਦੀ ਫਾਹੇ ਨਾਲ ਲਟਕੀ ਮਿਲੀ ਲਾਸ਼; ਮੱਚੀ ਸਨਸਨੀ
Big News: ਵੱਡੀ ਖਬਰ, DIG ਦੀ ਦਰਦਨਾਕ ਮੌਤ, ਜਾਣੋ ਕਿਵੇਂ ਵਾਪਰਿਆ ਹਾਦਸਾ...?
Big News: ਵੱਡੀ ਖਬਰ, DIG ਦੀ ਦਰਦਨਾਕ ਮੌਤ, ਜਾਣੋ ਕਿਵੇਂ ਵਾਪਰਿਆ ਹਾਦਸਾ...?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ
ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ
ਫਰਜ਼ੀ ਸਰਟੀਫਿਕੇਟ ਨਾਲ ਪੰਜਾਬ ਪੁਲਿਸ ਅਤੇ ਹਿਮਾਚਲ 'ਚ ਨੌਕਰੀ, PSEB ਜਾਂਚ 'ਚ ਦੋਵੇਂ ਫਰਜ਼ੀ ਨਿਕਲੇ; ਹੁਣ ਹੋਵੇਗੀ ਕਾਰਵਾਈ!
ਫਰਜ਼ੀ ਸਰਟੀਫਿਕੇਟ ਨਾਲ ਪੰਜਾਬ ਪੁਲਿਸ ਅਤੇ ਹਿਮਾਚਲ 'ਚ ਨੌਕਰੀ, PSEB ਜਾਂਚ 'ਚ ਦੋਵੇਂ ਫਰਜ਼ੀ ਨਿਕਲੇ; ਹੁਣ ਹੋਵੇਗੀ ਕਾਰਵਾਈ!
ਪੰਜਾਬ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਮੌਸਮ ਦਾ ਹਾਲ
Embed widget