ਪੜਚੋਲ ਕਰੋ
Advertisement
Congress Candidates 7th List 2024: ਕਾਂਗਰਸ ਨੇ ਉਮੀਦਵਾਰਾਂ ਦੀ ਸੱਤਵੀਂ ਸੂਚੀ ਕੀਤੀ ਜਾਰੀ, ਜਾਣੋ ਕਿਸ ਨੂੰ ਕਿੱਥੋਂ ਮਿਲਿਆ ਮੌਕਾ
Congress Candidates 7th List 2024: ਲੋਕ ਸਭਾ ਚੋਣਾਂ 2024 ਲਈ ਕਾਂਗਰਸ ਨੇ 26 ਮਾਰਚ, 2024 ਤੱਕ ਕੁੱਲ 194 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ।
Congress Candidates 7th List 2024: ਕਾਂਗਰਸ ਨੇ ਮੰਗਲਵਾਰ ਨੂੰ ਲੋਕ ਸਭਾ ਚੋਣਾਂ 2024 ਲਈ ਸੱਤਵੀਂ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਛੱਤੀਸਗੜ੍ਹ ਦੀਆਂ ਚਾਰ ਅਤੇ ਤਾਮਿਲਨਾਡੂ ਦੀ ਇੱਕ ਸੀਟ ਲਈ ਇਸ ਸੂਚੀ ਵਿੱਚ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।
ਛੱਤੀਸਗੜ੍ਹ ਦੇ ਸਰਗੁਜਾ (ਐਸਟੀ) ਤੋਂ ਸ਼ਸ਼ੀ ਸਿੰਘ, ਰਾਏਗੜ੍ਹ (ਐਸਟੀ) ਤੋਂ ਡਾ. ਮੇਨ ਦੇਵੀ ਸਿੰਘ, ਬਿਲਾਸਪੁਰ ਤੋਂ ਦੇਵੇਂਦਰ ਸਿੰਘ ਯਾਦਵ ਅਤੇ ਕਾਂਕੇਰ (ਐਸਟੀ) ਤੋਂ ਬਿਰੇਸ਼ ਠਾਕੁਰ ਨੂੰ ਮੌਕਾ ਦਿੱਤਾ ਗਿਆ ਹੈ, ਜਦੋਂਕਿ ਤਾਮਿਲਨਾਡੂ ਦੀ ਮਾਈਲਾਦੁਥੁਰਾਈ ਸੀਟ ਤੋਂ ਆਰ ਸੁਧਾ ਨੂੰ ਉਮੀਦਵਾਰ ਬਣਾਇਆ ਗਿਆ ਹੈ।
Congress releases the seventh list of candidates for the upcoming Lok Sabha elections. pic.twitter.com/H2sas8pfSI
— ANI (@ANI) March 26, 2024
ਇਹ ਵੀ ਪੜ੍ਹੋ: US Baltimore bridge Collapse: ਹਾਦਸੇ ਵਾਲੇ ਜਹਾਜ਼ ‘ਚ ਸਵਾਰ ਸਨ 22 ਕ੍ਰੂ ਮੈਂਬਰ, ਸਾਰਿਆਂ ਦੀ ਬਚੀ ਜਾਨ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਦੇਸ਼
ਪੰਜਾਬ
Advertisement