Ram Temple Consecration: ਰਾਮ ਮੰਦਿਰ ਦੀ ਪ੍ਰਾਣ ਪ੍ਰਤੀਸ਼ਠਾ ਦੀ ਰਸਮਾਂ ਸ਼ੁਰੂ ਹੋਣ 'ਤੇ ਸ਼ਰਧਾਲੂਆਂ ਨੇ ਸਰਯੂ ਘਾਟ 'ਤੇ ਜਗਾਏ ਦੀੇਵੇ, ਦੇਖੋ ਵੀਡੀਓ
Ram Temple Consecration: ਅਯੁੱਧਿਆ ਦੇ ਰਾਮ ਮੰਦਰ ਵਿੱਚ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਤਿਆਰੀ ਵਿੱਚ ਉੱਤਰ ਪ੍ਰਦੇਸ਼ ਵਿੱਚ ਸ਼ਰਧਾਲੂਆਂ ਨੇ ਸਰਯੂ ਘਾਟ ਵਿਖੇ ਦੀਵੇ ਜਗਾ ਕੇ ਰਸਮਾਂ ਦੀ ਸ਼ੁਰੂਆਤ ਕੀਤੀ।
Ram Temple Consecration: ਅਯੁੱਧਿਆ ਦੇ ਰਾਮ ਮੰਦਰ ਵਿੱਚ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਤਿਆਰੀ ਵਿੱਚ ਉੱਤਰ ਪ੍ਰਦੇਸ਼ ਵਿੱਚ ਸ਼ਰਧਾਲੂਆਂ ਨੇ ਸਰਯੂ ਘਾਟ ਵਿਖੇ ਦੀਵੇ ਜਗਾ ਕੇ ਰਸਮਾਂ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਆਰਤੀ ਵੀ ਕੀਤੀ। ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਰਾਮ ਮੰਦਿਰ ਦੀ ਪ੍ਰਾਣ ਪ੍ਰਤੀਸ਼ਠਾ ਦੇ ਸਮਾਗਮ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ, ਜਿਸ ਦੀ ਸ਼ੁਰੂਆਤ ਭਗਤਾਂ ਨੇ ਕੁਝ ਇਸ ਤਰ੍ਹਾਂ ਕੀਤੀ। ਰਾਮ ਮੰਦਿਰ ਦੀ ਪ੍ਰਾਣ ਪ੍ਰਤੀਸ਼ਠਾ ਦੇ ਸਮਾਗਮ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਲੋਕਾਂ ਦੀ 22 ਜਨਵਰੀ ਦੇ ਇਤਿਹਾਸਕ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
#WATCH | Ayodhya, Uttar Pradesh: Aarti being performed at Saryu Ghat as rituals for the Pran Pratishtha scheduled on January 22nd began today. pic.twitter.com/oReHJ2F1b3
— ANI (@ANI) January 16, 2024
#WATCH | Ayodhya, Uttar Pradesh: People light up 'diyas' on Saryu Ghat as rituals for the Pran Pratishtha scheduled on January 22 began today. pic.twitter.com/NK5q78b2o1
— ANI (@ANI) January 16, 2024
ਇਹ ਵੀ ਪੜ੍ਹੋ: Ram mandir opening: ਰਾਮ ਮੰਦਰ ਟਰੱਸਟ ਦੀ ਸ਼ਰਧਾਲੂਆਂ ਨੂੰ ਅਪੀਲ, ਭਗਵਾਨ ਰਾਮ ਦੀ ਘਰ ਵਾਪਸੀ ‘ਤੇ ਬਣਾਓ ਵੀਡੀਓ, ਸੋਸ਼ਲ ਮੀਡੀਆ ‘ਤੇ ਕਰੋ ਪੋਸਟ