ਪੜਚੋਲ ਕਰੋ

DGCA Notice To Go First: ਉਡਾਣਾਂ ਰੱਦ ਕਰਨ ਦੇ ਫੈਸਲੇ ‘ਤੇ DGCA ਨੇ Go First ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ, ਭੜਕੇ ਹਵਾਈ ਯਾਤਰੀ

DGCA-GO First Update: GoFirst ਦੇ ਬਿਨਾਂ ਜਾਣਕਾਰੀ ਤੋਂ ਉਡਾਣਾਂ ਰੱਦ ਕਰਨ ਦੇ ਫੈਸਲੇ ਤੋਂ DGCA ਨਾਰਾਜ਼ ਹੈ ਅਤੇ ਏਅਰਲਾਈਨਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਯਾਤਰੀ ਸੋਸ਼ਲ ਮੀਡੀਆ 'ਤੇ ਵੀ ਆਪਣਾ ਗੁੱਸਾ ਕੱਢ ਰਹੇ ਹਨ।

Go First Fliers Fumes: ਸ਼ਹਿਰੀ ਹਵਾਬਾਜ਼ੀ ਖੇਤਰ ਦੇ ਰੈਗੂਲੇਟਰ, ਡੀਜੀਸੀਏ ਨੇ ਵਿੱਤੀ ਸੰਕਟ ਨਾਲ ਜੂਝ ਰਹੀ GoFirst Airways ਨੂੰ 3 ਅਤੇ 4 ਮਈ ਨੂੰ ਦੋ ਦਿਨਾਂ ਲਈ ਉਡਾਣਾਂ ਰੱਦ ਕਰਨ ਦੇ ਫੈਸਲੇ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਡੀਜੀਸੀਏ ਨੇ ਕਿਹਾ ਕਿ ਏਅਰਲਾਈਨਸ ਨੇ ਬਿਨਾਂ ਕਿਸੇ ਜਾਣਕਾਰੀ ਦੇ ਇਹ ਫੈਸਲਾ ਲਿਆ ਹੈ। DGCA ਨੇ ਕਿਹਾ ਕਿ GoFirst ਤੈਅ ਸ਼ਡਿਊਲ ਦੀ ਪਾਲਣਾ ਕਰਨ 'ਚ ਅਸਫਲ ਰਹੀ ਹੈ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਹ ਅਨੁਸੂਚੀ ਦੀ ਪ੍ਰਵਾਨਗੀ ਦੇ ਨਾਲ ਪਾਲਣਾ ਦੇ ਵਿਰੁੱਧ ਹੈ।

ਡੀਜੀਸੀਏ ਨੇ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਪੁੱਛਿਆ ਹੈ ਕਿ ਕਿਉਂ ਨਾ ਉਸ ਵਿਰੁੱਧ ਇਸ ਗਲਤੀ ਲਈ ਕਾਰਵਾਈ ਕੀਤੀ ਜਾਵੇ। GoFirst ਨੂੰ 24 ਘੰਟਿਆਂ ਦੇ ਅੰਦਰ ਆਪਣਾ ਜਵਾਬ ਦਾਖਲ ਕਰਨਾ ਹੋਵੇਗਾ। ਰੈਗੂਲੇਟਰ ਨੇ ਹਵਾਈ ਯਾਤਰਾ ਲਈ ਟਿਕਟਾਂ ਬੁੱਕ ਕਰਵਾਉਣ ਵਾਲੇ ਯਾਤਰੀਆਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘੱਟ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਦੇਣ ਲਈ ਕਿਹਾ ਹੈ। 5 ਮਈ ਤੋਂ ਫਲਾਈਟ ਸ਼ਡਿਊਲ ਦਾ ਵੇਰਵਾ ਵੀ ਏਅਰਲਾਈਨਜ਼ ਨੂੰ ਦੇਣਾ ਹੋਵੇਗਾ।

ਇਹ ਵੀ ਪੜ੍ਹੋ: Mushroom Production: ਇਸ ਮਹੀਨੇ ਤੋਂ ਸ਼ੁਰੂ ਹੋਵੇਗੀ ਜਾਪਾਨੀ ਮਸ਼ਰੂਮ ਦੀ ਖੇਤੀ, ਕਿਸਾਨ ਕਰ ਸਕਣਗੇ ਚੰਗੀ ਕਮਾਈ

3 ਅਤੇ 4 ਮਈ ਨੂੰ GoFirst ਨਾਲ ਯਾਤਰਾ ਲਈ ਟਿਕਟਾਂ ਬੁੱਕ ਕਰਵਾਉਣ ਵਾਲੇ ਯਾਤਰੀਆਂ 'ਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਹ ਯਾਤਰੀ ਫਲਾਈਟ ਰੱਦ ਕਰਨ ਦੇ ਏਅਰਲਾਈਨਸ ਦੇ ਫੈਸਲੇ ਨੂੰ ਲੈ ਕੇ ਕਾਫੀ ਗੁੱਸੇ 'ਚ ਹਨ। ਗੌਰਵ ਵਧਾਵਨ ਲਿਖਦੇ ਹਨ ਕਿ ਉਨ੍ਹਾਂ ਦੀ ਕਨੈਕਟਿੰਗ ਫਲਾਈਟ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਟਰੇਨ ਫੜਨੀ ਪਈ। ਮੈਨੂੰ ਹੁਣ ਕੀ ਕਰਨਾ ਚਾਹੀਦਾ ਹੈ? ਉਨ੍ਹਾਂ ਨੇ ਪੁੱਛਿਆ ਕਿ ਕੀ ਮੈਨੂੰ ਰਿਫੰਡ ਮਿਲੇਗਾ?

ਯਾਤਰੀਆਂ ਤੋਂ ਮੁਆਫੀ ਮੰਗਦੇ ਹੋਏ, ਏਅਰਲਾਈਨਸ ਨੇ ਜਵਾਬ ਵਿੱਚ ਕਿਹਾ ਕਿ ਇਹ ਉਡਾਣਾਂ ਇਦਾਂ ਦੀ ਵਜ੍ਹਾਂ ਕਰਕੇ ਰੱਦ ਹੋਈਆਂ ਹਨ, ਜੋ ਕਿ ਉਨ੍ਹਾਂ ਦੇ ਵੱਸ ਵਿੱਚ ਨਹੀਂ ਹੈ।। ਕਈ ਹਵਾਈ ਯਾਤਰੀ ਹਨ ਜੋ GoFirst ਵੱਲੋਂ ਉਡਾਣਾਂ ਰੱਦ ਕਰਨ ਦੇ ਫੈਸਲੇ ਤੋਂ ਬਾਅਦ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ 3 ਅਤੇ 4 ਮਈ ਨੂੰ ਉਡਾਣਾਂ ਰੱਦ ਕਰਨ ਤੋਂ ਬਾਅਦ, ਵਾਡੀਆ ਗਰੁੱਪ ਦੀ ਏਅਰਲਾਈਨਜ਼ GoFirst ਨੇ ਆਪਣੇ ਆਪ ਨੂੰ ਦੀਵਾਲੀਆ ਘੋਸ਼ਿਤ ਕਰਨ ਲਈ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਦੇ ਸਾਹਮਣੇ ਸਵੈ-ਇੱਛਤ ਦਿਵਾਲੀਆ ਰੈਜ਼ੋਲੂਸ਼ਨ ਲਈ ਅਰਜ਼ੀ ਦਾਇਰ ਕੀਤੀ ਹੈ।

ਇਹ ਵੀ ਪੜ੍ਹੋ: Weather Update : ਅਗਲੇ 3 ਦਿਨਾਂ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀਆਂ ਅਸਥਾਈ ਤੌਰ 'ਤੇ ਬੰਦ, ਜਾਣੋ ਕੀ ਹੈ ਵਜ੍ਹਾ

Punjab Politics: ਬਿੱਟੂ ਦਾ ਤੋੜ ਲੱਭਣ ਲਈ ਕਾਂਗਰਸ ਇਨ੍ਹਾਂ ਲੀਡਰਾਂ ਚੋਂ ਇੱਕ 'ਤੇ ਖੇਡ ਸਕਦੀ ਦਾਅ ? ਜਾਣੋ ਕੌਣ ਨੇ ਦਾਅਵੇਦਾਰ

ਪੰਜਾਬ ਦਾ ਸਿਹਤ ਮਾਡਲ !  ਸਰਕਾਰੀ ਹਸਪਤਾਲ ਵਾਲਿਆਂ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਰੇਹੜੀ 'ਤੇ ਮਰੀਜ਼ ਨੂੰ ਲੈਕੇ ਗਏ ਘਰ

Jalandhar News: ਜਲੰਧਰ ਪੁਲਿਸ ਨੇ ਗੌਂਡਰ ਗਰੁੱਪ ਦੇ ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜਾਮ

for smartphones
and tablets

ਵੀਡੀਓਜ਼

ਕਿਸਾਨਾਂ ਨੇ ਪ੍ਰਚਾਰ ਕਰਨ ਆਈ ਪ੍ਰਨੀਤ ਕੌਰ ਦਾ ਕੀਤਾ ਵਿਰੋਧਅੰਮ੍ਰਿਤਪਾਲ ਸਿੰਘ ਨਾਲ ਵਿਰਸਾ ਸਿੰਘ ਵਲਟੋਹਾ ਦਾ ਮੁਕਾਬਲਾ - ਵੇਖੋ ਟਿਕਟ ਮਿਲਣ ਤੋਂ ਬਾਅਦ ਕੀ ਬੋਲੇFazilka News: ਐਬੂਲੈਂਸ ਨਾ ਮਿਲਣ ਕਾਰਨ ਪਿਓ ਨੂੰ ਰੇਹੜੀ 'ਤੇ ਲਿਜਾਣ ਲਈ ਮਜਬੂਰ ਹੋਇਆ ਪੁੱਤCanada News | ਹੁਣ ਕੈਨੇਡਾ 'ਚ ਲੁੱਟ ਲਿਆ ਸ਼ਰਾਬ ਦਾ ਠੇਕਾ, ਕੁੜੀ ਵੀ ਲੈ ਗਈ ਬੋਤਲਾਂ ਦਾ ਭਰ ਕੇ ਬੈਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀਆਂ ਅਸਥਾਈ ਤੌਰ 'ਤੇ ਬੰਦ, ਜਾਣੋ ਕੀ ਹੈ ਵਜ੍ਹਾ
Punjab News: ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀਆਂ ਅਸਥਾਈ ਤੌਰ 'ਤੇ ਬੰਦ, ਜਾਣੋ ਕੀ ਹੈ ਵਜ੍ਹਾ
Punjab Politics: ਬਿੱਟੂ ਦਾ ਤੋੜ ਲੱਭਣ ਲਈ ਕਾਂਗਰਸ ਇਨ੍ਹਾਂ ਲੀਡਰਾਂ ਚੋਂ ਇੱਕ 'ਤੇ ਖੇਡ ਸਕਦੀ ਦਾਅ ? ਜਾਣੋ ਕੌਣ ਨੇ ਦਾਅਵੇਦਾਰ
Punjab Politics: ਬਿੱਟੂ ਦਾ ਤੋੜ ਲੱਭਣ ਲਈ ਕਾਂਗਰਸ ਇਨ੍ਹਾਂ ਲੀਡਰਾਂ ਚੋਂ ਇੱਕ 'ਤੇ ਖੇਡ ਸਕਦੀ ਦਾਅ ? ਜਾਣੋ ਕੌਣ ਨੇ ਦਾਅਵੇਦਾਰ
ਪੰਜਾਬ ਦਾ ਸਿਹਤ ਮਾਡਲ !  ਸਰਕਾਰੀ ਹਸਪਤਾਲ ਵਾਲਿਆਂ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਰੇਹੜੀ 'ਤੇ ਮਰੀਜ਼ ਨੂੰ ਲੈਕੇ ਗਏ ਘਰ
ਪੰਜਾਬ ਦਾ ਸਿਹਤ ਮਾਡਲ ! ਸਰਕਾਰੀ ਹਸਪਤਾਲ ਵਾਲਿਆਂ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਰੇਹੜੀ 'ਤੇ ਮਰੀਜ਼ ਨੂੰ ਲੈਕੇ ਗਏ ਘਰ
Jalandhar News: ਜਲੰਧਰ ਪੁਲਿਸ ਨੇ ਗੌਂਡਰ ਗਰੁੱਪ ਦੇ ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜਾਮ
Jalandhar News: ਜਲੰਧਰ ਪੁਲਿਸ ਨੇ ਗੌਂਡਰ ਗਰੁੱਪ ਦੇ ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜਾਮ
Punjab News: ਟਰੈਕਟਰ ਹੇਠ ਆ ਕੇ ਇਕਲੌਤੇ ਪੁੱਤ ਦੀ ਮੌਤ

Gurdaspur Lok Sabha Seat: ਅਕਾਲੀ ਦਲ ਤੇ ਬੀਜੇਪੀ ਦੇ ਵੱਕਾਰ ਦਾ ਸਵਾਲ! 1996 ਮਗਰੋਂ ਪਹਿਲੀ ਵਾਰ ਗੁਰਦਾਸਪੁਰ ਸੀਟ 'ਤੇ ਫਸੇ ਸਿੰਗ

Ludhiana News: ਹੁਣ ਮੁਲਜ਼ਮਾਂ ਤੇ ਸ਼ੱਕੀ ਵਾਹਨਾਂ 'ਤੇ 24 ਘੰਟੇ ਰਹੇਗੀ ਪੁਲਿਸ ਦੀ ਅੱਖ, 1442 ਸੀਸੀਟੀਵੀ ਕੈਮਰੇ ਕੀਤੇ ਜਾ ਰਹੇ ਫਿੱਟ

Punjab Politics: ਪੰਥਕ ਮੁੱਦਿਆ 'ਤੇ ਭਾਰੀ ਪਈ ਕੁਰਸੀ ? 'ਬੰਦੀ ਸਿੰਘ' ਦੇ ਮੁਕਾਬਲੇ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ

Embed widget