ਪੜਚੋਲ ਕਰੋ
Advertisement
ਭੂਚਾਲ ਦਾ ਖਤਰਾ! ਹਾਈਕੋਰਟ ਨੇ ਸਰਕਾਰ ਤੋਂ ਮੰਗੀ ਪ੍ਰਬੰਧਾਂ ਦੀ ਰਿਪੋਰਟ
ਅਦਾਲਤ ਨੇ ਭੂਚਾਲ ਦੇ ਨਾਲ ਨਜਿੱਠਣ ਦੀ ਆਪਣੀ ਤਿਆਰੀ ਦੀ ਯੋਜਨਾ ਦੇ ਨਾਲ-ਨਾਲ ਇਸ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ, ਇਸ ਬਾਰੇ ਇੱਕ ਹਲਫਨਾਮਾ ਦਾਇਰ ਕਰਨ ਲਈ ਕਿਹਾ ਹੈ।
ਨਵੀਂ ਦਿੱਲੀ: ਮੰਗਲਵਾਰ ਨੂੰ ਇੱਕ ਮਹੱਤਵਪੂਰਨ ਸੁਣਵਾਈ ਦੌਰਾਨ, ਦਿੱਲੀ ਹਾਈਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਦਿੱਲੀ ਸਰਕਾਰ ਤੇ ਸਾਰੇ ਸੰਗਠਨਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਭੂਚਾਲ ਨਾਲ ਨਜਿੱਠਣ ਲਈ ਕਿਹੜੇ ਪ੍ਰਬੰਧਾਂ ਤੇ ਤਿਆਰੀਆਂ ਕੀਤੀਆਂ ਹਨ? ਅਦਾਲਤ ਨੇ ਭੂਚਾਲ ਦੇ ਨਾਲ ਨਜਿੱਠਣ ਦੀ ਆਪਣੀ ਤਿਆਰੀ ਦੀ ਯੋਜਨਾ ਦੇ ਨਾਲ-ਨਾਲ ਇਸ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ, ਇਸ ਬਾਰੇ ਇੱਕ ਹਲਫਨਾਮਾ ਦਾਇਰ ਕਰਨ ਲਈ ਕਿਹਾ ਹੈ।
ਮੋਗਾ 'ਚ ਦਿਲ-ਦਹਿਣਾਉਣ ਵਾਲੀ ਵਾਰਦਾਤ, ਪੁਲਿਸ ਫੋਰਸ 'ਤੇ ਅੰਨ੍ਹੇਵਾਹ ਫਾਈਰਿੰਗ, ਹੈੱਡ ਕਾਂਸਟੇਬਲ ਦੀ ਮੌਤ, ਦੋ ਜ਼ਖ਼ਮੀ
ਰਾਜਧਾਨੀ ਵਿੱਚ ਸੋਮਵਾਰ ਨੂੰ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਸੋਮਵਾਰ ਨੂੰ ਆਏ ਭੂਚਾਲ ਨੂੰ ਰਿਕਟਰ ਸਕੇਲ 'ਤੇ 2.1 ਮਾਪਿਆ ਗਿਆ ਸੀ, ਜੋ ਬਹੁਤ ਜ਼ਿਆਦਾ ਨਹੀਂ ਹੈ।
ਦਿੱਲੀ 'ਚ 31 ਜੁਲਾਈ ਤੱਕ ਕੋਰੋਨਾ ਦਾ ਕਹਿਰ, ਸਾਢੇ 5 ਲੱਖ ਤੱਕ ਹੋ ਜਾਣਗੇ ਕੁੱਲ ਕੇਸ
ਨੈਸ਼ਨਲ ਸੀਜ਼ਮੋਲੋਜੀ ਸੈਂਟਰ (ਐਨਸੀਐਸ) ਦੇ ਡਾਇਰੈਕਟਰ (ਆਪ੍ਰੇਸ਼ਨ) ਜੇ ਐਲ ਗੌਤਮ ਨੇ ਕਿਹਾ ਕਿ
ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
ਇਥੇ ਇਹ ਵੀ ਦੱਸਣਯੋਗ ਹੈ ਕਿ ਦਿੱਲੀ, ਜੋ ਕਿ ਸਿਸਮਕ ਜ਼ੋਨ ਚਾਰ ਵਿੱਚ ਸ਼ਾਮਲ ਹੈ, ਨੂੰ 12 ਅਪ੍ਰੈਲ ਤੋਂ ਹੁਣ ਤੱਕ ਕੁੱਲ ਸੱਤ ਭੁਚਾਲ ਆਏ ਹਨ। ਪਹਿਲਾਂ ਭੁਚਾਲ 12 ਅਤੇ 13 ਅਪ੍ਰੈਲ ਨੂੰ 24 ਘੰਟਿਆਂ ਵਿੱਚ ਦੋ ਵਾਰ ਆਇਆ ਸੀ। ਇਸ ਤੋਂ ਬਾਅਦ 16 ਅਪ੍ਰੈਲ, 3 ਮਈ, 10 ਮਈ ਤੇ 15 ਮਈ ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਦੀ ਤੀਬਰਤਾ ਹਰ ਵਾਰ ਰਿਕਟਰ ਸਕੇਲ 'ਤੇ 3.5 ਤੋਂ ਘੱਟ ਦਰਜ ਕੀਤੀ ਗਈ। ਦੱਸ ਦੇਈਏ ਕਿ ਦਿੱਲੀ-ਐਨਸੀਆਰ ਦਾ ਇਲਾਕਾ ਸੀਸਮਿਕ ਜ਼ੋਨ -4 ਵਿੱਚ ਪੈਂਦਾ ਹੈ, ਇਸ ਲਈ ਇੱਥੇ ਵੱਡੇ ਭੂਚਾਲ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਦੱਸ ਦੇਈਏ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਦਿੱਲੀ ਵਿੱਚ 7-8 ਭੂਚਾਲ ਆਏ ਹਨ, ਜਦਕਿ ਐਨਸੀਆਰ ਦੇ ਸ਼ਹਿਰਾਂ ਸਮੇਤ ਹੁਣ ਤੱਕ 14 ਵਾਰ ਭੂਚਾਲ ਆ ਚੁੱਕਾ ਹੈ।
" ਭੂਚਾਲ ਦੁਪਹਿਰ 1.38 ਵਜੇ ਆਇਆ ਸੀ। ਭੂਚਾਲ ਦਾ ਕੇਂਦਰ ਦਿੱਲੀ-ਗੁਰੂਗ੍ਰਾਮ ਬਾਰਡਰ 'ਤੇ ਸੀ। ਜਦੋਂ ਭੂਚਾਲ ਆਇਆ, ਤਾਂ ਜ਼ਿਆਦਾਤਰ ਲੋਕ ਤੇਜ਼ ਧੁੱਪ ਕਾਰਨ ਆਪਣੇ ਘਰਾਂ ਵਿੱਚ ਸਨ, ਉਹ ਭੂਚਾਲ ਦੇ ਕਾਰਨ ਘਬਰਾਹਟ ਤੋਂ ਬਾਹਰ ਨਿਕਲਦੇ ਦਿਖਾਈ ਦਿੱਤੇ ਪਰ ਕੁਝ ਸਮਝਣ ਤੋਂ ਪਹਿਲਾਂ, ਸਭ ਕੁਝ ਸ਼ਾਂਤ ਸੀ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement