ਕਿਸਾਨਾਂ ਨੇ ਘੇਰੇ ਬੀਜੇਪੀ ਲੀਡਰ, ਪੁਲਿਸ ਨੇ ਸੁਰੱਖਿਆ ਵਧਾ ਕੇ ਕੱਢਿਆ
ਕਿਸਾਨਾਂ ਦਾ ਕਹਿਣਾ ਹੈ ਕਿ ਵਿਧਾਇਕ ਅਰੁਨ ਨਾਰੰਗ ਇਸ ਮੀਟਿੰਗ ਵਿਚ ਮੌਜੁਦ ਸੀ। ਪਰ ਏਬੀਪੀ ਸਾਂਝਾ ਨਾਲ ਗੱਲ ਬਾਤ ਦੌਰਾਨ ਵਿਧਾਇਕ ਅਰੁਨ ਨਾਰੰਗ ਨੇ ਦੱਸਿਆ ਕਿ ਉਹ ਇਸ ਮੀਟਿੰਗ ਵਿਚ ਮੌਜੁਦ ਨਹੀ ਸੀ ।
ਅਬੋਹਰ: ਅੱਜ ਵਿਧਾਨ ਸਭਾ ਹਲਕਾ ਅਬੋਹਰ ਵਿਖੇ ਕਿਸਾਨਾਂ ਵੱਲੋ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਕੀਤਾ ਗਿਆ। ਅਬੋਹਰ ਦੇ ਹੋਟਲ ਸੈਨ-ਨਾਈਟ ਵਿਚ ਬੀਜੇਪੀ ਲੀਡਰਾਂ ਦੀ ਜਿਲਾ ਪੱਧਰੀ ਮੀਟਿੰਗ ਕੀਤੀ ਜਾ ਰਹੀ ਸੀ ਅਤੇ ਕਿਸਾਨ ਹੋਟਲ ਬਾਹਰ ਬੀਜੇਪੀ ਲੀਡਰਾਂ ਦਾ ਵਿਰੋਧ ਕਰਨ ਪਹੁੰਚ ਗਏ। ਕਿਸਾਨਾਂ ਦਾ ਕਹਿਣਾ ਹੈ ਕਿ ਸਯੁੰਕਤ ਕਿਸਾਨ ਮੋਰਚਾ ਵੱਲੋਂ ਸਾਰੇ ਹੀ ਬੀਜੇਪੀ ਲੀਡਰਾਂ ਦਾ ਘਿਰਾਉ ਕਰਨ ਦੀ ਕਾਲ ਹੈ ਅਤੇ ਜਦ ਤਕ ਕੇੰਦਰ ਦੀ ਬੀਜੇਪੀ ਸਰਕਾਰ ਖੇਤੀ ਕਾਨੂੰਨ ਰਦ ਨਹੀ ਕਰਦੀ ਬੀਜੇਪੀ ਲੀਡਰਾਂ ਦਾ ਹਰ ਥਾ ਘਿਰਾਉ ਕੀਤਾ ਜਾਵੇਗਾ ।
ਕਿਸਾਨਾਂ ਦਾ ਕਹਿਣਾ ਹੈ ਕਿ ਵਿਧਾਇਕ ਅਰੁਨ ਨਾਰੰਗ ਇਸ ਮੀਟਿੰਗ ਵਿਚ ਮੌਜੁਦ ਸੀ। ਪਰ ਏਬੀਪੀ ਸਾਂਝਾ ਨਾਲ ਗੱਲ ਬਾਤ ਦੌਰਾਨ ਵਿਧਾਇਕ ਅਰੁਨ ਨਾਰੰਗ ਨੇ ਦੱਸਿਆ ਕਿ ਉਹ ਇਸ ਮੀਟਿੰਗ ਵਿਚ ਮੌਜੁਦ ਨਹੀ ਸੀ । ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿਚ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਅਤੇ ਸੁਰੱਖਿਆ ਦੇ ਤਹਿਤ ਪੁਲਿਸ ਵੱਲੋਂ ਬੀਜੇਪੀ ਲੀਡਰਾਂ ਨੂੰ ਉੱਥੋਂ ਕੱਢਿਆ ਗਿਆ।
ਇਹ ਵੀ ਪੜ੍ਹੋ: ਭਾਰਤ ਵਿਚ ਪਹਿਲੀ ਵਾਰ ਬਣਾਈ ਜਾਏਗੀ ਇਹ ਖਾਸ ਵਿਸਕੀ, ਆਰਡਰ 'ਤੇ ਖਰੀਦ ਸਕਣਗੇ ਸਿਰਫ ਕੁਝ ਅਮੀਰ ਲੋਕ
ਇਹ ਵੀ ਪੜ੍ਹੋ: Petrol Diesel Price Today 22 June 2021: ਇੱਕ ਵਾਰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲੱਗੀ ਅੱਗ, ਜਾਣੋ ਤਾਜ਼ਾ ਕੀਮਤਾਂ
ਇਹ ਵੀ ਪੜ੍ਹੋ: Punjab Congress: ਪੰਜਾਬ ਕਾਂਗਰਸ ਦੀ ਲੜਾਈ ਜਾਰੀ, ਰਾਵਤ ਨੇ ਸਿੱਧੂ ਦੀ ਬਿਆਨਬਾਜ਼ੀ ਬਾਰੇ ਮੰਗੀ ਰਿਪੋਰਟ
ਇਹ ਵੀ ਪੜ੍ਹੋ: Weather Updates: ਪੰਜਾਬ, ਹਰਿਆਣਾ ਤੇ ਦਿੱਲੀ 'ਚ ਕਦੋਂ ਪਹੁੰਚੇਗੀ ਮੌਨਸੂਨ? ਇਨ੍ਹਾਂ ਇਲਾਕਿਆਂ 'ਚ ਬਾਰਸ਼ ਦਾ ਕਹਿਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin