ਪੜਚੋਲ ਕਰੋ
ਵਿਦੇਸ਼ੀ ਨਾਗਰਿਕਾਂ ਨੂੰ ਲਿਫਟ 'ਚ ਥੁੱਕਣ ਪਿਆ ਮਹਿੰਗਾ, ਮਾਮਲਾ ਦਰਜ
ਦੋ ਵਿਦੇਸ਼ੀ ਨਾਗਰਿਕਾਂ ਖਿਲਾਫ ਲਿਫਟ 'ਚ ਥੁੱਕਣ ਤੇ ਮਾਮਲਾ ਦਰਜ ਕੀਤੀ ਗਿਆ ਹੈ।
![ਵਿਦੇਸ਼ੀ ਨਾਗਰਿਕਾਂ ਨੂੰ ਲਿਫਟ 'ਚ ਥੁੱਕਣ ਪਿਆ ਮਹਿੰਗਾ, ਮਾਮਲਾ ਦਰਜ Foreign Nationals: Case registered against two foreign nationals for spitting in Lift ਵਿਦੇਸ਼ੀ ਨਾਗਰਿਕਾਂ ਨੂੰ ਲਿਫਟ 'ਚ ਥੁੱਕਣ ਪਿਆ ਮਹਿੰਗਾ, ਮਾਮਲਾ ਦਰਜ](https://static.abplive.com/wp-content/uploads/sites/5/2020/04/18200832/Foreign-nationals-Spitting.jpg?impolicy=abp_cdn&imwidth=1200&height=675)
ਮੰਗਲੁਰੂ:ਕੋਰੋਨਾਵਾਇਰਸ ਕਾਰਨ ਜਿੱਥੇ ਦੇਸ਼ ਭਰ 'ਚ ਲੌਕਡਾਉਨ ਹੈ ਉਥੇ ਹੀ ਪੂਰਾ ਦੇਸ਼ ਇਸ ਮਾਰੂ ਵਾਇਰਸ ਨਾਲ ਲੜ੍ਹਨ ਲਈ ਇਹਤਿਹਾਤ ਵਰਤ ਰਿਹਾ ਹੈ। ਪਰ ਇਸੇ ਦੌਰਾਨ ਦੋ ਵਿਦੇਸ਼ੀ ਨਾਗਰਿਕਾਂ ਖਿਲਾਫ ਲਿਫਟ 'ਚ ਥੁੱਕਣ ਤੇ ਮਾਮਲਾ ਦਰਜ ਕੀਤੀ ਗਿਆ ਹੈ। ਦੋਨੋਂ ਵਿਦੇਸ਼ੀ ਨਾਗਰਿਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਕੋਡੈਲਬੇਲ ਇਲਾਕੇ ਵਿੱਚ ਹੋਮ ਕੁਆਰੰਟੀਨ ਅਧੀਨ ਸਨ।
ਕੱਲ ਅਪਾਰਟਮੈਂਟ ਬਿਲਡਿੰਗ ਦੀ ਲਿਫਟ 'ਚ ਥੁਕਣਾ ਇਨਾਂ ਵਿਦੇਸ਼ੀਆਂ ਨੂੰ ਮਹਿੰਗਾ ਪੈ ਗਿਆ। ਲਿਫਟ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਇਨ੍ਹਾਂ ਦੀ ਇਹ ਹਰਕੱਤ ਰਿਕਾਰਡ ਹੋ ਗਈ।ਦੋਨੋਂ ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ ਦੇ 3 ਹੋਰ ਸਾਥੀਆਂ ਨੂੰ ਕੁਆਰੰਟੀਨ ਸਹੂਲਤ ਲਈ ਭੇਜ ਦਿੱਤਾ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਬਜਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)