ਪੜਚੋਲ ਕਰੋ

ਕਿਤੇ ਤੁਸੀਂ ਲੁੱਟ ਦਾ ਸ਼ਿਕਾਰ ਤਾਂ ਨਹੀਂ ਹੋਰ ਰਹੇ, ਜਾਣੋ ਕਿਸ ਚੀਜ਼ 'ਤੇ ਕਿੰਨਾ ਟੈਕਸ?

ਨਵੀਂ ਦਿੱਲੀ: ਜੀਐਸਟੀ ਵਿੱਚ ਕਈ ਵਾਰ ਬਦਲਾਅ ਹੋਣ ਕਾਰਨ ਜੀਐਸਟੀ ਟੈਕਸ ਸਲੈਬ ਨੂੰ ਲੈ ਕੇ ਲੋਕਾਂ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ। ਇਸ ਦੀ ਵਜ੍ਹਾ ਨਾਲ ਖਪਤਕਾਰ ਨੂੰ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ ਪਰ ਹੁਣ ਤੁਸੀਂ ਫ਼ਿਕਰ ਨਾ ਕਰੋ, ਅਸੀਂ ਦੱਸਦੇ ਹਾਂ ਕਿਹੜੀਆਂ-2 ਵਸਤੂਆਂ 'ਤੇ ਜੀਐਸਟੀ ਦੀ ਦਰ ਕਿੰਨੀ ਹੋਵੇਗੀ। ਇਨ੍ਹਾਂ ਵਸਤੂਆਂ 'ਤੇ ਕੋਈ ਟੈਕਸ ਨਹੀਂ- ਤਾਜ਼ਾ ਮਾਸ, ਮੱਛੀ, ਚਿਕਨ, ਅੰਡੇ, ਦੁੱਧ ਲੱਸੀ, ਦਹੀਂ, ਨੈਚੂਰਲ ਸ਼ਹਿਦ, ਤਾਜ਼ੇ ਫਲ ਤੇ ਸਬਜ਼ੀਆਂ, ਆਟਾ, ਵੇਸਣ, ਪ੍ਰਸਾਦ, ਨਮਕ ਸ਼ਾਮਲ ਹੈ। ਬੱਚਿਆਂ ਦੇ ਉਪਯੋਗ ਦੀਆਂ ਵਸਤੂਆਂ ਜਿਵੇਂ ਬੱਚਿਆਂ ਦੀਆਂ ਤਸਵੀਰਾਂ, ਚਿੱਤਰ ਜਾਂ ਰੰਗ ਵਾਲੀਆਂ ਕਿਤਾਬਾਂ ਤੇ ਡਾਕ ਟਿਕਟ, ਅਦਾਲਤੀ ਪੱਤਰ, ਪ੍ਰਿੰਟਿਡ ਕਿਤਾਬਾਂ, ਨਿਊਜ਼ ਪੇਪਰ ਉੱਤੇ ਵੀ 0% ਫ਼ੀਸਦੀ ਟੈਕਸ ਲੱਗੇਗਾ। ਜਿਨ੍ਹਾਂ ਵਸਤੂਆਂ ਤੇ ਪੰਜ ਫ਼ੀਸਦੀ ਟੈਕਸ- ਚੀਨੀ, ਚਾਹ, ਭੁੰਨ੍ਹੇ ਹੋਏ ਬੀਨਸ, ਖਾਣ ਯੋਗ ਤੇਲ, ਸਕਿਮਡ ਮਿਲਕ ਪਾਊਡਰ, ਬੱਚਿਆਂ ਲਈ ਮਿਲਕ ਫੂਡ, ਪੈਕਟ ਪਨੀਰ, ਸੂਤੀ ਧਾਗਾ, ਫੈਬਰਿਕ, ਸਰਕੰਡੇ ਦੀ ਝਾੜੂ, 500 ਰੁਪਏ ਤੱਕ ਦੀ ਫੁੱਟਵੇਅਰ, ਨਿਊਜ਼ ਪ੍ਰਿੰਟ, ਪੀਡੀਐਸ ਤਹਿਤ ਮਿਲਣ ਵਾਲਾ ਕੈਰੋਸੀਨ, ਘਰੇਲੂ ਐਲਪੀਜੀ, ਕੋਇਲਾ, ਸੋਲਰ ਫੋਟੋਫੋਲਟੈਕ ਸੇਲ ਤੇ ਮਾਡਿਊਲ, ਕਾਟਨ ਫਾਈਬਰ, ਕੱਪੜੇ ਜਿਹੜੇ ਇੱਕ ਹਜ਼ਾਰ ਰੁਪਏ ਤੱਕ ਦੇ ਹੋਣ। ਇੱਕ ਹਜ਼ਾਰ ਰੁਪਏ ਤੋਂ ਉੱਪਰ ਦੇ ਕੱਪੜੇ, ਫਰੋਜਨ ਮੀਟ ਪ੍ਰੋਡਕਟ, ਮੱਖਣ, ਪਨੀਰ, ਘੀ, ਪੈਕ ਲਈ ਸੁੱਕੇ ਫਲ, ਐਨੀਮਲ ਫੈਟ, ਸਾਂ ਸੇਜ, ਫਰੂਟ ਜੂਸ, ਕੰਟੇਸਡ ਮਿਲਕ, ਪ੍ਰਿੰਟਿੰਗ ਜੰਕ, ਹੈੱਡ ਬੈਗ, ਟੋਪੀ, ਚਸ਼ਮੇ ਦਾ ਫਰੇਮ, ਬਾਂਸ-ਕੇਨ ਫ਼ਰਨੀਚਰ, ਨਮਕੀਨ, ਦੰਦ ਪਾਊਡਰ, ਅਗਰਬੱਤੀ ਰੰਗੀਨ ਕਿਤਾਬਾਂ, ਚਿੱਤਰ ਕਿਤਾਬਾਂ, ਸਿਲਾਈ ਮਸ਼ੀਨਾਂ ਸੇਲਫੋਨ, ਕੇਚਪ ਤੇ ਸੋਸ 12 ਫ਼ੀਸਦੀ ਟੈਕਸ ਸਲੈਬ ਦੀ ਸ਼੍ਰੇਣੀ ਵਿੱਚ ਆਉਂਦਾ ਹੈ। 12 ਫ਼ੀਸਦੀ ਟੈਕਸ ਸਲੈਬ ਦੇ ਤਹਿਤ ਆਉਣ ਵਾਲੀ ਸੇਵਾਵਾਂ ਵਿੱਚ ਗੈਰ ਏ ਸੀ ਹੋਟਲ, ਬਿਜ਼ਨੈੱਸ ਕਲਾਸ ਏਅਰ ਟਿਕਟ ਵੀ ਸ਼ਾਮਲ ਹੈ। ਉਹ ਵਸਤੂਆਂ ਜਿਹੜੀਆਂ 18 ਫ਼ੀਸਦੀ ਸਲੈਬ ਵਿੱਚ- ਇੰਨਾ ਵਿੱਚ ਬਿਸਕੁਟ(ਸਾਰੇ ਤਰ੍ਹਾਂ ਦੇ), ਪਾਸਤਾ, ਪੇਸਟਰੀ ਤੇ ਕੇਕ, ਆਈਸਕ੍ਰੀਮ, ਚੁਇੰਗਗਮ, ਚਾਕਲੇਟ, ਮਾਰਬਲ ਤੇ ਗ੍ਰੇਨਾਈਟ, ਡੈਂਟਲ ਹਾਈਜੀਨ ਪ੍ਰੋਡਕਟ ਪਾਲਿਸੀ ਤੇ ਕਰੀਮ, ਚਮੜੇ ਦੇ ਕੱਪੜੇ, ਬਿੱਗ ਸੇਵਿੰਗ ਕਿੱਟਸ, ਸ਼ੈਂਪੂ, ਡਿਉਡਰੇਂਟ, ਕੱਪੜੇ ਧੋਣ ਦੇ ਡਿਟਰਜੈਂਟ ਪਾਊਡਰ, ਕਟਲਰੀ ਸਟੋਰੇਜ ਵਾਟਰ ਹੀਟਰ, ਬੈਟਰੀਆਂ, ਐਨਕਾਂ, ਹੱਥ ਘੜੀ, ਮੈਟੇਸ, ਵਾਇਰ, ਫ਼ਰਨੀਚਰ, ਹੇਅਰ ਕਰੀਮ ਕੱਲਰ, ਮੇਕਅਪ ਦਾ ਸਾਮਾਨ, ਪੱਖੇ ਲੈਂਪ, ਰਬੜ ਟਿਊਬ, ਮਾਈਕ੍ਰੋਸਕੋਪ ਵੀ ਸ਼ਾਮਲ ਕੀਤਾ ਗਿਆ ਹੈ। ਪੇਂਟ ਸੀਮੈਂਟ, ਵਾਸ਼ਿੰਗ ਮਸ਼ੀਨ, ਫ਼ਰਿਜ ਏਸੀ ਤੇ ਤੰਬਾਕੂ, ਵੈਕਿਊਮ ਕਲੀਨਰ, ਕਾਰ ਤੇ ਬਾਈਕ, ਵਿਮਾਨ ਵਰਗੀਆਂ ਵਸਤੂਆਂ ਉੱਤੇ 28 ਫ਼ੀਸਦੀ ਸਲੈਬ ਵਿੱਚ ਹੀ ਰੱਖਿਆ ਗਿਆ ਹੈ। ਪੈਟ੍ਰੋਲ ਤੇ ਡੀਜ਼ਲ ਨੂੰ ਹੁਣ ਵੀ ਜੀਐਸਟੀ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਖੜ ਨੂੰ ਹਟਾਉਣ ਲਈ ਲਿਖਿਆ ਮੰਗ ਨੂੰ ਪੱਤਰ, ਪੜ੍ਹੋ ਪੂਰਾ ਮਾਮਲਾ

ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Ravneet Bittu: ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Weather Update: ਮਾਨਸੂਨ ਦੀ ਹੋਈ ਵਿਦਾਈ, ਮੌਸਮ ਬਦਲਿਆ, ਠੰਡ ਦੇ ਰਹੀ ਦਸਤਕ, IMD ਨੇ ਸਾਂਝਾ ਕੀਤਾ ਤਾਜ਼ਾ ਅਪਡੇਟ

Noel Tata Net Worth: ਅਰਬਾਂ ਦੀ ਜਾਇਦਾਦ ਦੇ ਮਾਲਕ ਹਨ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਨੋਏਲ ਟਾਟਾ, ਜਾਣੋ ਕਿੰਨੀ ਹੈ ਨੈੱਟ ਵਰਥ

ABP Premium

ਵੀਡੀਓਜ਼

ਸ਼ਿਲਪਾ ਸ਼ਿਰੋਦਕਰ ਦੀ ਵੀ ਹੋਈ ਲੜਾਈ | Bigg Bossਸਲਮਾਨ ਸਾਹਮਣੇ ਕੀ ਬੋਲੇ ਗੁਣਰਤਨFarmers Protest | ਕਿਸਾਨਾਂ ਆੜ੍ਹਤੀਆਂ ਨੇ ਸਰਕਾਰ ਖ਼ਿਲਾਫ਼ ਖੋਲਿਆ ਮੋਰਚਾ ! |Abp SanjhaRatan Tata | ਕੌਣ ਹੈ Tata Trust ਦਾ ਨਵਾਂ ਚੇਅਰਮੈਨ? | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਖੜ ਨੂੰ ਹਟਾਉਣ ਲਈ ਲਿਖਿਆ ਮੰਗ ਨੂੰ ਪੱਤਰ, ਪੜ੍ਹੋ ਪੂਰਾ ਮਾਮਲਾ
Punjab News: ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਖੜ ਨੂੰ ਹਟਾਉਣ ਲਈ ਲਿਖਿਆ ਮੰਗ ਨੂੰ ਪੱਤਰ, ਪੜ੍ਹੋ ਪੂਰਾ ਮਾਮਲਾ
ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Ravneet Bittu: ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Weather Update: ਮਾਨਸੂਨ ਦੀ ਹੋਈ ਵਿਦਾਈ, ਮੌਸਮ ਬਦਲਿਆ, ਠੰਡ ਦੇ ਰਹੀ ਦਸਤਕ, IMD ਨੇ ਸਾਂਝਾ ਕੀਤਾ ਤਾਜ਼ਾ ਅਪਡੇਟ
Weather Update: ਮਾਨਸੂਨ ਦੀ ਹੋਈ ਵਿਦਾਈ, ਮੌਸਮ ਬਦਲਿਆ, ਠੰਡ ਦੇ ਰਹੀ ਦਸਤਕ, IMD ਨੇ ਸਾਂਝਾ ਕੀਤਾ ਤਾਜ਼ਾ ਅਪਡੇਟ
Noel Tata Net Worth: ਅਰਬਾਂ ਦੀ ਜਾਇਦਾਦ ਦੇ ਮਾਲਕ ਹਨ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਨੋਏਲ ਟਾਟਾ, ਜਾਣੋ ਕਿੰਨੀ ਹੈ ਨੈੱਟ ਵਰਥ
Noel Tata Net Worth: ਅਰਬਾਂ ਦੀ ਜਾਇਦਾਦ ਦੇ ਮਾਲਕ ਹਨ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਨੋਏਲ ਟਾਟਾ, ਜਾਣੋ ਕਿੰਨੀ ਹੈ ਨੈੱਟ ਵਰਥ
Punjab News: ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ’ਚ ਛੁੱਟੀ, ਜਾਣੋ ਵਜ੍ਹਾ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (12-10-2024)

Panchayat Election: ਹੁਣ ਪੰਚਾਇਤੀ ਚੋਣਾਂ 'ਚ ਨਹੀਂ ਹੋਵੇਗਾ ਧੱਕਾ ! ਵੋਟਾਂ ਤੇ ਗਿਣਤੀ ਵੇਲੇ ਕੀਤੀ ਜਾਵੇਗੀ ਵੀਡੀਓ ਰਿਕਾਰਡਿੰਗ, ਨੋਟੀਫਿਕੇਸ਼ਨ ਹੋਇਆ ਜਾਰੀ

ਰਤਨ ਟਾਟਾ ਦੀ ਜਗ੍ਹਾ Noel Tata ਨੂੰ ਟਾਟਾ ਟਰੱਸਟ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ

Embed widget