ਪੜਚੋਲ ਕਰੋ

Panchayat Election in Haryana: ਕਿਸਾਨ ਅੰਦੋਲਨ ਤੋਂ ਘਬਰਾਈ ਸਰਕਾਰ, ਪੰਚਾਇਤ ਚੋਣਾਂ ਨਹੀਂ ਹੋਣਗੀਆਂ

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਵਿਰੋਧੀ ਧਿਰ ਹੁਣ ਕਿਸਾਨਾਂ ਦੇ ਨਾਂ ’ਤੇ ਸਿਆਸਤ ਨਾ ਚਮਕਾਵੇ। ਕਿਸਾਨ ਵੀ ਸਿਆਸੀ ਪਾਰਟੀਆਂ ਦੇ ਪਿੱਛੇ ਲੱਗ ਕੇ ਅੰਦੋਲਨ ਨਾ ਕਰਨ।

ਚੰਡੀਗੜ੍ਹ: ਹਰਿਆਣਾ ਸਰਕਾਰ (Haryana Government) ਉਦੋਂ ਤੱਕ ਪੰਚਾਇਤ ਚੋਣਾਂ ਨਹੀਂ ਕਰਵਾਏਗੀ, ਜਦੋਂ ਤੱਕ ਕਿਸਾਨ ਅੰਦੋਲਨ (Farmers Protest) ਜਾਰੀ ਰਹੇਗਾ। ਅੰਦੋਲਨ ਕਾਰਨ ਪੈਦਾ ਹੋਇਆ ਮਾਹੌਲ ਠੀਕ ਹੋਣ ਤੋਂ ਬਾਅਦ ਹੀ ਚੋਣਾਂ ਕਰਵਾਉਣ ਦਾ ਫ਼ੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਪੰਚਾਇਤ ਚੋਣਾਂ (Haryana Panchayat Eleection) ਲਈ ਹਾਲੇ ਮਾਹੌਲ ਠੀਕ ਨਹੀਂ। ਦਬਾਅ ਪਾਏ ਜਾਣ ਕਾਰਣ ਜਮਹੂਰੀ ਕਦਰਾਂ-ਕੀਮਤਾਂ ਦੀ ਉਲੰਘਣਾ ਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਦਾ ਕਾਰਜਕਾਲ 23 ਫ਼ਰਵਰੀ ਨੂੰ ਖ਼ਤਮ ਹੋ ਚੁੱਕਾ ਹੈ। ਪੰਚਾਇਤਾਂ ’ਚ ਪ੍ਰਸ਼ਾਸਕ ਲਾਏ ਜਾ ਚੁੱਕੇ ਹਨ। ਵਿਕਾਸ ਕਾਰਜਾਂ ਵਿੱਚ ਕੋਈ ਔਕੜ ਨਹੀਂ ਆਉਣ ਦਿੱਤੀ ਜਾਵੇਗੀ। ਸਰਕਾਰ ਚੋਣਾਂ ਲਈ ਤਿਆਰ ਹੈ ਤੇ ਨਵੀਂਆਂ ਪੰਚਾਇਤਾਂ ਦਾ ਗਠਨ ਵੀ ਕੀਤਾ ਜਾ ਚੁੱਕਾ ਹੈ।

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਵਿਰੋਧੀ ਧਿਰ ਹੁਣ ਕਿਸਾਨਾਂ ਦੇ ਨਾਂ ’ਤੇ ਸਿਆਸਤ ਨਾ ਚਮਕਾਵੇ। ਕਿਸਾਨ ਵੀ ਸਿਆਸੀ ਪਾਰਟੀਆਂ ਦੇ ਪਿੱਛੇ ਲੱਗ ਕੇ ਅੰਦੋਲਨ ਨਾ ਕਰਨ। ਕੇਂਦਰ ਸਰਕਾਰ ਕਿਸਾਨਾਂ ਦਾ ਹਿਤ ਚਾਹੁੰਦੀ ਹੈ, ਉਨ੍ਹਾਂ ਦੀ ਆਮਦਨ ਦੁੱਗਣਾ ਕਰਨ ’ਚ ਲੱਗੀ ਹੈ।

ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੜਕ ਉੱਤੇ ਧਰਨਾ ਉਚਿਤ ਨਹੀਂ, ਜਨਤਾ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਮੌਜੂਦਾ ਅੰਦੋਲਨ ਨਾਲ ਜਨਤਾ ਦੇ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਅਜਿਹੇ ਫ਼ਰਮਾਨ ਜਾਰੀ ਨਹੀਂ ਕਰਨੇ ਚਾਹੀਦੇ, ਜਿਨ੍ਹਾਂ ਨਾਲ ਕਿਸਾਨਾਂ ਦਾ ਨੁਕਸਾਨ ਹੋਵੇ। ਫ਼ਸਲਾਂ ਉਜਾੜਨਾ ਤੇ ਦੁੱਧ ਦੀ ਕੀਮਤ 100 ਰੁਪਏ ਕਰਨਾ ਗ਼ੈਰਵਾਜਬ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਚੰਗੀ ਹੋਵੇਗੀ, ਤਾਂ ਕਿਸਾਨ ਨੂੰ ਹੀ ਫ਼ਾਇਦਾ ਹੋਵੇਗਾ ਤੇ ਖਪਤਕਾਰਾਂ ਨੂੰ ਵਧੀਆ ਤੇ ਉਚਿਤ ਕੀਮਤ ਉੱਤੇ ਅਨਾਜ ਮਿਲੇਗਾ। ਦੁੱਧ ਜਿਸ ਕੀਮਤ ਉੱਤੇ ਦੁੱਧ ਵੇਚਣਾ ਹੋਵੇ, ਵੇਚੋ ਪਰ ਉਸ ਨੂੰ ਵਿਅਰਥ ਨਾ ਗਵਾਓ।

ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਵੱਲੋਂ 6ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ 'ਤੇ ਮੋਹਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sports Breaking: ਮਸ਼ਹੂਰ ਕ੍ਰਿਕਟਰ ਦਾ ਲੋਕਾਂ ਨੇ ਫੂਕਿਆ ਘਰ, ਹੁਣ ਦੇਸ਼ ਛੱਡ ਵਿਦੇਸ਼ ਲਈ ਖੇਡੇਗਾ ਕ੍ਰਿਕਟ 

Viral Video: ਨਾਈ ਦੀ ਘਿਨੌਣੀ ਹਰਕਤ, ਗਾਹਕ ਦੇ ਚਿਹਰੇ 'ਤੇ ਥੁੱਕ ਦੇ ਨਾਲ ਕੀਤੀ ਮਾਲਿਸ਼, ਵੀਡੀਓ ਵਾਇਰਲ

ਬੱਚਤ ਖਾਤਿਆਂ 'ਤੇ Minimum Balance ਜੁਰਮਾਨੇ ਤੋਂ ਮੋਟੀ ਕਮਾਈ ਕਰ ਰਹੇ ਬੈਂਕ? ਵਿੱਤ ਮੰਤਰੀ ਦਾ ਜਵਾਬ - ਗਰੀਬਾਂ ਦਾ ਨਹੀਂ ਹੋਵੇਗਾ ਕੋਈ ਨੁਕਸਾਨ

Married Men: ਭਾਰਤ 'ਚ ਇੱਥੇ ਵਿਆਹੇ ਹੋਏ ਮਰਦ ਰੱਖ ਸਕਦੇ ਦੂਜੀ ਔਰਤ ਦੇ ਨਾਲ ਸੰਬੰਧ, ਹੁੰਦਾ ਲਿਖਤੀ ਸਮਝੌਤਾ
Married Men: ਭਾਰਤ 'ਚ ਇੱਥੇ ਵਿਆਹੇ ਹੋਏ ਮਰਦ ਰੱਖ ਸਕਦੇ ਦੂਜੀ ਔਰਤ ਦੇ ਨਾਲ ਸੰਬੰਧ, ਹੁੰਦਾ ਲਿਖਤੀ ਸਮਝੌਤਾ
Advertisement
ABP Premium

ਵੀਡੀਓਜ਼

ਸੰਸਦ 'ਚ ਹਰਸਿਮਰਤ ਬਾਦਲ ਨੇ ਕਿਸਾਨਾਂ ਦੇ ਹੱਕ 'ਚ ਚੁੱਕੀ ਆਵਾਜHarsimrat Badal ਲੁਧਿਆਣਾ ਦੀ ਇੰਡਸਟਰੀ ਬਾਰੇ ਸੰਸਦ 'ਚ ਗੱਜ ਕੇ ਬੋਲੀਕੇਂਦਰ ਸਰਕਾਰ ਨਹੀਂ ਚਾਹੁੰਦੀ ਇਹ ਖਿਡਾਰੀ ਕਾਮਯਾਬ ਹੋਣ-CM Bhagwant Mannਭਾਰਤੀ ਖਿਡਾਰੀਆਂ ਨਾਲ ਹੋ ਰਹੇ ਧੱਕੇ ਬਾਰੇ ਕਿਉਂ ਨਹੀਂ ਬੋਲੇ ਪੀਐਮ ਮੋਦੀ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sports Breaking: ਮਸ਼ਹੂਰ ਕ੍ਰਿਕਟਰ ਦਾ ਲੋਕਾਂ ਨੇ ਫੂਕਿਆ ਘਰ, ਹੁਣ ਦੇਸ਼ ਛੱਡ ਵਿਦੇਸ਼ ਲਈ ਖੇਡੇਗਾ ਕ੍ਰਿਕਟ 
Sports Breaking: ਮਸ਼ਹੂਰ ਕ੍ਰਿਕਟਰ ਦਾ ਲੋਕਾਂ ਨੇ ਫੂਕਿਆ ਘਰ, ਹੁਣ ਦੇਸ਼ ਛੱਡ ਵਿਦੇਸ਼ ਲਈ ਖੇਡੇਗਾ ਕ੍ਰਿਕਟ 
Viral Video: ਨਾਈ ਦੀ ਘਿਨੌਣੀ ਹਰਕਤ, ਗਾਹਕ ਦੇ ਚਿਹਰੇ 'ਤੇ ਥੁੱਕ ਦੇ ਨਾਲ ਕੀਤੀ ਮਾਲਿਸ਼, ਵੀਡੀਓ ਵਾਇਰਲ
Viral Video: ਨਾਈ ਦੀ ਘਿਨੌਣੀ ਹਰਕਤ, ਗਾਹਕ ਦੇ ਚਿਹਰੇ 'ਤੇ ਥੁੱਕ ਦੇ ਨਾਲ ਕੀਤੀ ਮਾਲਿਸ਼, ਵੀਡੀਓ ਵਾਇਰਲ
ਬੱਚਤ ਖਾਤਿਆਂ 'ਤੇ Minimum Balance ਜੁਰਮਾਨੇ ਤੋਂ ਮੋਟੀ ਕਮਾਈ ਕਰ ਰਹੇ ਬੈਂਕ? ਵਿੱਤ ਮੰਤਰੀ ਦਾ ਜਵਾਬ - ਗਰੀਬਾਂ ਦਾ ਨਹੀਂ ਹੋਵੇਗਾ ਕੋਈ ਨੁਕਸਾਨ
ਬੱਚਤ ਖਾਤਿਆਂ 'ਤੇ Minimum Balance ਜੁਰਮਾਨੇ ਤੋਂ ਮੋਟੀ ਕਮਾਈ ਕਰ ਰਹੇ ਬੈਂਕ? ਵਿੱਤ ਮੰਤਰੀ ਦਾ ਜਵਾਬ - ਗਰੀਬਾਂ ਦਾ ਨਹੀਂ ਹੋਵੇਗਾ ਕੋਈ ਨੁਕਸਾਨ
Married Men: ਭਾਰਤ 'ਚ ਇੱਥੇ ਵਿਆਹੇ ਹੋਏ ਮਰਦ ਰੱਖ ਸਕਦੇ ਦੂਜੀ ਔਰਤ ਦੇ ਨਾਲ ਸੰਬੰਧ, ਹੁੰਦਾ ਲਿਖਤੀ ਸਮਝੌਤਾ
Married Men: ਭਾਰਤ 'ਚ ਇੱਥੇ ਵਿਆਹੇ ਹੋਏ ਮਰਦ ਰੱਖ ਸਕਦੇ ਦੂਜੀ ਔਰਤ ਦੇ ਨਾਲ ਸੰਬੰਧ, ਹੁੰਦਾ ਲਿਖਤੀ ਸਮਝੌਤਾ
Shocking: ਮਸ਼ਹੂਰ ਅਦਾਕਾਰਾ ਦੀ ਸੜਕ ਹਾਦਸੇ ਤੋਂ ਬਾਅਦ ਵਿਗੜੀ ਸ਼ਕਲ, ਡਾਕਟਰ ਬੋਲੇ- 'ਤਿੰਨ ਸਾਲ ਤੋਂ ਵੱਧ ਨਹੀਂ...'

Tech Layoffs: 12,500 ਮੁਲਾਜ਼ਮ ਦੀ ਨੌਕਰੀ 'ਤੇ ਤਲਵਾਰ! ਕਈ ਵੱਡੇ ਅਫਸਰਾਂ ਨੂੰ ਘਰ ਤੋਰਿਆ

Vinesh Phogat: ਭਾਰਤ ਦੀ ਅਪੀਲ ਦਾ ਹੁਣ ਕੋਈ ਫਾਇਦਾ ਨਹੀਂ, ਵਿਨੇਸ਼ ਦੇ ਮਾਮਲੇ 'ਚ UWW ਦਾ ਹੈਰਾਨ ਕਰਨ ਵਾਲਾ ਬਿਆਨ

How to Keep Rats Away: ਘਰ 'ਚ ਚੂਹਿਆਂ ਨੇ ਮਚਾ ਰੱਖਿਆ ਆਤੰਕ, ਤਾਂ ਅਪਣਾਓ ਇਹ ਆਸਾਨ ਉਪਾਅ, ਮਿੰਟਾਂ 'ਚ ਘਰੋਂ ਭੱਜ ਜਾਣਗੇ

Embed widget