ਪੜਚੋਲ ਕਰੋ

ਦਿੱਲੀ ਚੋਣਾਂ ਤੋਂ ਪਹਿਲਾਂ ਵਧੀਆਂ ਕੇਜਰੀਵਾਲ ਦੀਆਂ ਮੁਸ਼ਕਿਲਾਂ, ਸਰਕਾਰ ਨੇ ED ਨੂੰ ਕੇਸ ਚਲਾਉਣ ਦੀ ਦਿੱਤੀ ਮੰਜ਼ੂਰੀ

Arvind Kejriwal: ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਿਸੇ ਸਰਕਾਰੀ ਸੇਵਕ 'ਤੇ ਮੁਕੱਦਮਾ ਚਲਾਉਣ ਲਈ ਅਥਾਰਟੀ ਤੋਂ ਇਜਾਜ਼ਤ ਲੈਣੀ ਪਵੇਗੀ। ਈਡੀ ਨੇ ਉਨ੍ਹਾਂ ਨੂੰ ਸਾਜ਼ਿਸ਼ਕਰਤਾ ਅਤੇ ਕਿੰਗਪਿਨ ਦੱਸਿਆ ਸੀ।

Delhi Liquor Policy Case: ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਸ਼ਰਾਬ ਘੁਟਾਲੇ ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਵਿਰੁੱਧ ਮੁਕੱਦਮਾ ਚਲਾਉਣ ਲਈ ਈਡੀ ਨੂੰ ਇਜਾਜ਼ਤ ਦੇ ਦਿੱਤੀ ਹੈ। ਸੂਤਰਾਂ ਅਨੁਸਾਰ ਮੰਤਰਾਲੇ ਨੇ ਮਨੀਸ਼ ਸਿਸੋਦੀਆ ਖ਼ਿਲਾਫ਼ ਕੇਸ ਦਰਜ ਕਰਨ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ। ਪਿਛਲੇ ਸਾਲ ਨਵੰਬਰ ਵਿੱਚ, ਸੁਪਰੀਮ ਕੋਰਟ ਨੇ ਇੱਕ ਹੁਕਮ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਸਰਕਾਰੀ ਸੇਵਕ 'ਤੇ ਮੁਕੱਦਮਾ ਚਲਾਉਣ ਲਈ ਅਥਾਰਟੀ ਤੋਂ ਇਜਾਜ਼ਤ ਲੈਣੀ ਪਵੇਗੀ।

ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਦਾ ਮਾਸਟਰਮਾਈਂਡ ਦੱਸਿਆ ਸੀ। ਈਡੀ ਨੇ ਉਨ੍ਹਾਂ ਨੂੰ ਸਾਜ਼ਿਸ਼ਕਰਤਾ ਅਤੇ ਸਰਗਨਾ ਦੱਸਿਆ ਸੀ। ਈਡੀ ਨੇ ਅਰਵਿੰਦ ਕੇਜਰੀਵਾਲ ਵਿਰੁੱਧ ਵੀ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ਵਿਰੁੱਧ ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਦਾ ਰੁੱਖ ਕੀਤਾ ਸੀ ਅਤੇ ਕਿਹਾ ਸੀ ਕਿ ਚਾਰਜਸ਼ੀਟ 'ਤੇ ਨੋਟਿਸ ਲੈਣ 'ਤੇ ਰੋਕ ਲਗਾਈ ਜਾਣੀ ਚਾਹੀਦੀ ਹੈ।

ਈਡੀ ਦੀ ਚਾਰਜਸ਼ੀਟ 'ਚ ਮਨੀਸ਼ ਸਿਸੋਦੀਆ ਦਾ ਨਾਮ

ਈਡੀ ਨੇ 21 ਮਾਰਚ, 2024 ਨੂੰ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਮਈ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਹੋਰਾਂ ਵਿਰੁੱਧ ਚਾਰਜਸ਼ੀਟ ਦਰਜ ਕੀਤੀ ਸੀ। ਈਡੀ ਦੀ ਚਾਰਜਸ਼ੀਟ ਵਿੱਚ ਕੇਜਰੀਵਾਲ ਦੇ ਨਾਲ-ਨਾਲ ਮਨੀਸ਼ ਸਿਸੋਦੀਆ ਨੂੰ ਵੀ ਘੁਟਾਲੇ ਦਾ ਮਾਸਟਰਮਾਈਂਡ ਦੱਸਿਆ ਗਿਆ ਹੈ। ਜਾਂਚ ਏਜੰਸੀ ਦੇ ਅਨੁਸਾਰ, ਕੇਜਰੀਵਾਲ ਅਤੇ ਸਿਸੋਦੀਆ ਨੇ ਦਿੱਲੀ ਆਬਕਾਰੀ ਨੀਤੀ 2021-22 ਵਿੱਚ ਬਦਲਾਅ ਕੀਤੇ, ਜਿਸ ਲਈ ਕਥਿਤ ਤੌਰ 'ਤੇ 100 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ ਸੀ।

ਦਿੱਲੀ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੀਆਂ ਵਧੀਆਂ ਮੁਸ਼ਕਿਲਾਂ 

ਅਰਵਿੰਦ ਕੇਜਰੀਵਾਲ ਨੂੰ 10 ਲੱਖ ਦੇ ਮੁਚਲਕੇ 'ਤੇ ਸੁਪਰੀਮ ਕੋਰਟ ਤੋਂ ਬੇਲ ਮਿਲੀ ਸੀ। ਅਦਾਲਤ ਨੇ ਕੇਜਰੀਵਾਲ 'ਤੇ ਕਈ ਪਾਬੰਦੀਆਂ ਲਗਾਈਆਂ ਸਨ। ਦਿੱਲੀ ਵਿੱਚ 5 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਭਾਜਪਾ ਅਤੇ ਕਾਂਗਰਸ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾ ਰਹੇ ਹਨ। ਅਜਿਹੀ ਸਥਿਤੀ ਵਿੱਚ, ਕੇਸ ਦਾ ਹੁਕਮ ਮਿਲਣ ਨਾਲ 'ਆਪ' ਅਤੇ ਕੇਜਰੀਵਾਲ ਦੋਵਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।

ਕੋਰੋਨਾ ਤੋਂ ਬਾਅਦ ਨਵੰਬਰ 2024 ਵਿੱਚ ਦਿੱਲੀ ਵਿੱਚ ਇੱਕ ਨਵੀਂ ਆਬਕਾਰੀ ਨੀਤੀ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਕਿਹਾ ਗਿਆ ਸੀ ਕਿ ਦਿੱਲੀ ਵਿੱਚ ਸ਼ਰਾਬ ਦਾ ਠੇਕਾ ਨਿੱਜੀ ਕੰਪਨੀਆਂ ਨੂੰ ਦਿੱਤਾ ਜਾਵੇਗਾ। ਜਦੋਂ ਜੁਲਾਈ 2022 ਵਿੱਚ ਦਿੱਲੀ ਸਰਕਾਰ ਦੀ ਨੀਤੀ ਦਾ ਸਖ਼ਤ ਵਿਰੋਧ ਹੋਇਆ, ਤਾਂ LG ਵੀਕੇ ਸਕਸੈਨਾ ਨੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Indigenous Warships: ਸਮੁੰਦਰ 'ਤੇ ਭਾਰਤ ਦਾ ਰਾਜ! ਸਾਈਲੈਂਟ ਕਿਲਰ ਸਣੇ ਨੇਵੀ ਨੂੰ ਮਿਲਣਗੇ 3 ਬ੍ਰਹਮਾਸਤਰ, ਪਾਵਰ ਵੇਖ ਕੰਬ ਉਠਣਗੇ ਦੁਸ਼ਮਣ...
ਸਮੁੰਦਰ 'ਤੇ ਭਾਰਤ ਦਾ ਰਾਜ! ਸਾਈਲੈਂਟ ਕਿਲਰ ਸਣੇ ਨੇਵੀ ਨੂੰ ਮਿਲਣਗੇ 3 ਬ੍ਰਹਮਾਸਤਰ, ਪਾਵਰ ਵੇਖ ਕੰਬ ਉਠਣਗੇ ਦੁਸ਼ਮਣ...
ਦੱਖਣ ਕੋਰੀਆ ਦੇ ਰਾਸ਼ਟਰਪਤੀ ਗ੍ਰਿਫਤਾਰ, ਇਸ ਦੋਸ਼ 'ਚ ਹੋਈ ਕਾਰਵਾਈ
ਦੱਖਣ ਕੋਰੀਆ ਦੇ ਰਾਸ਼ਟਰਪਤੀ ਗ੍ਰਿਫਤਾਰ, ਇਸ ਦੋਸ਼ 'ਚ ਹੋਈ ਕਾਰਵਾਈ
Afsana Khan: ਅਫਸਾਨਾ ਖਾਨ ਦੇ ਗੀਤਾਂ 'ਤੇ ਸੁਖਬੀਰ ਬਾਦਲ ਨੇ ਪਰਿਵਾਰ ਸਣੇ ਪਾਇਆ ਭੰਗੜਾ, ਯੂਜ਼ਰ ਬੋਲੇ- ਬਾਦਲ ਸਾਬ੍ਹ ਦੀ ਲੱਤ ਠੀਕ ਹੋਗੀ...
ਅਫਸਾਨਾ ਖਾਨ ਦੇ ਗੀਤਾਂ 'ਤੇ ਸੁਖਬੀਰ ਬਾਦਲ ਨੇ ਪਰਿਵਾਰ ਸਣੇ ਪਾਇਆ ਭੰਗੜਾ, ਯੂਜ਼ਰ ਬੋਲੇ- ਬਾਦਲ ਸਾਬ੍ਹ ਦੀ ਲੱਤ ਠੀਕ ਹੋਗੀ...
Punjab News: ਪੰਜਾਬ ਦੇ ਇਸ ਬੱਸ ਅੱਡੇ 'ਤੇ ਔਰਤਾਂ ਬੇਨਕਾਬ, ਪੁਲਿਸ ਨੇ ਰੰਗੇ ਹੱਥੀਂ ਕੀਤਾ ਕਾਬੂ...
Punjab News: ਪੰਜਾਬ ਦੇ ਇਸ ਬੱਸ ਅੱਡੇ 'ਤੇ ਔਰਤਾਂ ਬੇਨਕਾਬ, ਪੁਲਿਸ ਨੇ ਰੰਗੇ ਹੱਥੀਂ ਕੀਤਾ ਕਾਬੂ...
Advertisement
ABP Premium

ਵੀਡੀਓਜ਼

ਸਿਮਰਨਜੀਤ ਮਾਨ ਨੇ ਕਹੀ ਵੱਡੀSimranjeet Singh Mann ਦੇ ਬਿਆਨ ਨੇ ਮਚਾਇਆ ਤਹਿਲਕਾਜੇ ਕੋਈ ਪੁੱਛੇ ਤਾਂ ਕਹਿ ਦਿਓ ਅਸੀਂ ਖਾਲਿਸਤਾਨੀ ਹਾਂ : Simranjit Singh mannSukhbir Badal | ਸਿਆਸੀ ਕਾਨਫਰੰਸ 'ਚ ਸੁਖਬੀਰ ਬਾਦਲ ਹੋਏ ਆਪੇ ਤੋਂ ਬਾਹਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indigenous Warships: ਸਮੁੰਦਰ 'ਤੇ ਭਾਰਤ ਦਾ ਰਾਜ! ਸਾਈਲੈਂਟ ਕਿਲਰ ਸਣੇ ਨੇਵੀ ਨੂੰ ਮਿਲਣਗੇ 3 ਬ੍ਰਹਮਾਸਤਰ, ਪਾਵਰ ਵੇਖ ਕੰਬ ਉਠਣਗੇ ਦੁਸ਼ਮਣ...
ਸਮੁੰਦਰ 'ਤੇ ਭਾਰਤ ਦਾ ਰਾਜ! ਸਾਈਲੈਂਟ ਕਿਲਰ ਸਣੇ ਨੇਵੀ ਨੂੰ ਮਿਲਣਗੇ 3 ਬ੍ਰਹਮਾਸਤਰ, ਪਾਵਰ ਵੇਖ ਕੰਬ ਉਠਣਗੇ ਦੁਸ਼ਮਣ...
ਦੱਖਣ ਕੋਰੀਆ ਦੇ ਰਾਸ਼ਟਰਪਤੀ ਗ੍ਰਿਫਤਾਰ, ਇਸ ਦੋਸ਼ 'ਚ ਹੋਈ ਕਾਰਵਾਈ
ਦੱਖਣ ਕੋਰੀਆ ਦੇ ਰਾਸ਼ਟਰਪਤੀ ਗ੍ਰਿਫਤਾਰ, ਇਸ ਦੋਸ਼ 'ਚ ਹੋਈ ਕਾਰਵਾਈ
Afsana Khan: ਅਫਸਾਨਾ ਖਾਨ ਦੇ ਗੀਤਾਂ 'ਤੇ ਸੁਖਬੀਰ ਬਾਦਲ ਨੇ ਪਰਿਵਾਰ ਸਣੇ ਪਾਇਆ ਭੰਗੜਾ, ਯੂਜ਼ਰ ਬੋਲੇ- ਬਾਦਲ ਸਾਬ੍ਹ ਦੀ ਲੱਤ ਠੀਕ ਹੋਗੀ...
ਅਫਸਾਨਾ ਖਾਨ ਦੇ ਗੀਤਾਂ 'ਤੇ ਸੁਖਬੀਰ ਬਾਦਲ ਨੇ ਪਰਿਵਾਰ ਸਣੇ ਪਾਇਆ ਭੰਗੜਾ, ਯੂਜ਼ਰ ਬੋਲੇ- ਬਾਦਲ ਸਾਬ੍ਹ ਦੀ ਲੱਤ ਠੀਕ ਹੋਗੀ...
Punjab News: ਪੰਜਾਬ ਦੇ ਇਸ ਬੱਸ ਅੱਡੇ 'ਤੇ ਔਰਤਾਂ ਬੇਨਕਾਬ, ਪੁਲਿਸ ਨੇ ਰੰਗੇ ਹੱਥੀਂ ਕੀਤਾ ਕਾਬੂ...
Punjab News: ਪੰਜਾਬ ਦੇ ਇਸ ਬੱਸ ਅੱਡੇ 'ਤੇ ਔਰਤਾਂ ਬੇਨਕਾਬ, ਪੁਲਿਸ ਨੇ ਰੰਗੇ ਹੱਥੀਂ ਕੀਤਾ ਕਾਬੂ...
Death: ਮਨੋਰੰਜਨ ਜਗਤ ਨੂੰ ਝਟਕਾ, ਇਸ ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਇੰਡਸਟਰੀ 'ਚ ਛਾਇਆ ਮਾਤਮ...
Death: ਮਨੋਰੰਜਨ ਜਗਤ ਨੂੰ ਝਟਕਾ, ਇਸ ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਇੰਡਸਟਰੀ 'ਚ ਛਾਇਆ ਮਾਤਮ...
ਤਿੰਨ ਦਿਨ ਦਿੱਲੀ ਦੌਰੇ 'ਤੇ ਰਹਿਣਗੇ CM ਮਾਨ, ਕਰਨਗੇ ਰੈਲੀਆਂ ਅਤੇ ਰੋਡਸ਼ੋਅ
ਤਿੰਨ ਦਿਨ ਦਿੱਲੀ ਦੌਰੇ 'ਤੇ ਰਹਿਣਗੇ CM ਮਾਨ, ਕਰਨਗੇ ਰੈਲੀਆਂ ਅਤੇ ਰੋਡਸ਼ੋਅ
Punjab News: ਮੇਅਰ ਨੂੰ ਲੈ ਕੇ 'ਆਪ' ਅਤੇ ਕਾਂਗਰਸ ਵਿਚਾਲੇ ਛਿੜੀ ਸਿਆਸੀ ਜੰਗ, ਇੰਝ ਲਗਾ ਰਹੇ ਦਾਅ ਪੇਚ
Punjab News: ਮੇਅਰ ਨੂੰ ਲੈ ਕੇ 'ਆਪ' ਅਤੇ ਕਾਂਗਰਸ ਵਿਚਾਲੇ ਛਿੜੀ ਸਿਆਸੀ ਜੰਗ, ਇੰਝ ਲਗਾ ਰਹੇ ਦਾਅ ਪੇਚ
ਅੱਜ ਤੋਂ DC ਦਫ਼ਤਰਾਂ ‘ਚ ਨਹੀਂ ਹੋਵੇਗਾ ਕੰਮ, ਕਲਮ ਛੋੜ ਹੜਤਾਲ ‘ਤੇ ਰਹਿਣਗੇ ਮੁਲਾਜ਼ਮ
ਅੱਜ ਤੋਂ DC ਦਫ਼ਤਰਾਂ ‘ਚ ਨਹੀਂ ਹੋਵੇਗਾ ਕੰਮ, ਕਲਮ ਛੋੜ ਹੜਤਾਲ ‘ਤੇ ਰਹਿਣਗੇ ਮੁਲਾਜ਼ਮ
Embed widget