ਪੜਚੋਲ ਕਰੋ
Advertisement
ਕੋਰੋਨਾ ਦੇ ਡਰ ਤੋਂ ਨੌਜਵਾਨ ਨੇ ਕੀਤੀ ਖੁਦਕੁਸ਼ੀ
ਉਸ ਦਾ ਇਕ ਨੱਜੀ ਕਲੀਨਿਕ 'ਚ ਇਲਾਜ ਚੱਲ ਰਿਹਾ ਸੀ। ਪਰੇਸ਼ਾਨੀ ਜ਼ਿਆਦਾ ਵਧਣ 'ਤੇ ਉਸ ਨੂੰ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪਰ ਉੱਥੇ ਉਸ ਨੂੰ ਬਿਸਤਰੇ ਦੀ ਕਮੀ ਕਾਰਨ ਦਾਖ਼ਲ ਨਹੀਂ ਕੀਤਾ ਗਿਆ।
ਨਵੀਂ ਦਿੱਲੀ: ਕੋਰੋਨਾ ਵਾਇਰਸ ਲੋਕਾਂ ਨੂੰ ਮਾਨਸਿਕ ਤੌਰ 'ਤੇ ਵੀ ਪ੍ਰਭਾਵਿਤ ਕਰ ਰਿਹਾ ਹੈ। ਅਜਿਹੇ 'ਚ ਹੈਦਰਾਬਾਦ 'ਚ ਇਕ 34 ਸਾਲਾ ਵਿਅਕਤੀ ਨੇ ਕੋਰੋਨਾ ਦੇ ਡਰ ਦੇ ਚੱਲਦਿਆਂ ਕਥਿਤ ਤੌਰ 'ਤੇ ਆਤਮ ਹੱਤਿਆ ਕਰ ਲਈ।
ਪੁਲਿਸ ਮੁਤਾਬਕ ਉਸ ਦਾ ਇਕ ਨੱਜੀ ਕਲੀਨਿਕ 'ਚ ਇਲਾਜ ਚੱਲ ਰਿਹਾ ਸੀ। ਪਰੇਸ਼ਾਨੀ ਜ਼ਿਆਦਾ ਵਧਣ 'ਤੇ ਉਸ ਨੂੰ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪਰ ਉੱਥੇ ਉਸ ਨੂੰ ਬਿਸਤਰੇ ਦੀ ਕਮੀ ਕਾਰਨ ਦਾਖ਼ਲ ਨਹੀਂ ਕੀਤਾ ਗਿਆ।
ਬੀਤੀ ਤਿੰਨ ਜੁਲਾਈ ਨੂੰ ਉਸ ਨੂੰ ਸਾਹ ਲੈਣ 'ਚ ਕਾਫੀ ਦਿੱਕਤ ਆਈ। ਇਸੇ ਤੋਂ ਪਰੇਸ਼ਾਨੀ ਦੇ ਚੱਲਦਿਆਂ ਬਾਅਦ 'ਚ ਉਸ ਨੇ ਹੁਸੈਨ ਸਾਗਰ ਝੀਲ 'ਚ ਆਤਮ ਹੱਤਿਆ ਕਰ ਲਈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡHe visited a private hospital but was denied admission due to lack of bed.On July 3, he was facing breathing problem so he asked his friend to take him to Tank Bund. As they reached there,the victim walked a few metres&jumped into water.His body was recovered today:Police (5/7) https://t.co/EBLpCcRZAs
— ANI (@ANI) July 5, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਸਿਹਤ
Advertisement