India Denied Report : 'ਪਾਕਿਸਤਾਨ ਫੈਲਾ ਰਿਹੈ ਝੂਠੀ ਕਹਾਣੀ', ਭਾਰਤ ਨੇ ਨਿੱਝਰ ਮਾਮਲੇ 'ਚ ਗੁਪਤ ਮੈਮੋ ਮਿਲਣ ਦੀ ਰਿਪੋਰਟ ਤੋਂ ਕੀਤਾ ਇਨਕਾਰ

ਇੰਟਰਸੈਪਟ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਨੇ ਅਪ੍ਰੈਲ 2023 ਵਿੱਚ ਇੱਕ ਗੁਪਤ ਮੈਮੋ ਜਾਰੀ ਕੀਤਾ ਸੀ। ਇਸ ਵਿੱਚ ਸਿੱਖ ਵੱਖਵਾਦੀਆਂ ਦੀ ਸੂਚੀ ਹੈ। ਭਾਰਤ ਨੇ ਇਸ ਰਿਪੋਰਟ ਦਾ ਖੰਡਨ ਕੀਤਾ ਹੈ।

National News : ਵਿਦੇਸ਼ ਮੰਤਰਾਲੇ ਨੇ ਐਤਵਾਰ (10 ਦਸੰਬਰ) ਨੂੰ ਹਰਦੀਪ ਸਿੰਘ ਨਿੱਝਰ ਨੂੰ ਲੈ ਕੇ ਆਈ ਉਸ ਰਿਪੋਰਟ ਦਾ ਖੰਡਨ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨਵੀਂ ਦਿੱਲੀ ਨੇ ਪੱਛਮੀ ਦੇਸ਼ਾਂ ਵਿੱਚ ਸਿੱਖ ਡਾਇਸਪੋਰਾ ਸੰਗਠਨਾਂ ਵਿਰੁੱਧ

Related Articles