ਪੜਚੋਲ ਕਰੋ

IOCL Recruitment 2020: ਇੰਡੀਅਨ ਆਇਲ 'ਚ 436 ਅਸਾਮੀਆਂ, ਇੱਥੇ ਪੜ੍ਹੋ ਸਾਰੀ ਜਾਣਕਾਰੀ

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਡ (ਆਈਓਸੀਐਲ) ਨੇ ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਦਿੱਲੀ, ਪੰਜਾਬ, ਰਾਜਸਥਾਨ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿਚ 436 ਤਕਨੀਕੀ ਅਤੇ ਗੈਰ-ਤਕਨੀਕੀ ਅਪ੍ਰੈਂਟਿਸਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ।

ਨਵੀਂ ਦਿੱਲੀ: ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਡ (IOCL) ਨੇ ਅਪ੍ਰੈਂਟਿਸ ਦੀਆਂ ਅਸਾਮੀਆਂ 'ਤੇ ਭਰਤੀ ਲਈ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਇਸ ਭਰਤੀ ਮੁਹਿੰਮ ਨਾਲ ਸੰਸਥਾ ਵਿੱਚ 436 ਅਸਾਮੀਆਂ ਭਰੀਆਂ ਜਾਣਗੀਆਂ। ਯੋਗ ਅਤੇ ਚਾਹਵਾਨ ਉਮੀਦਵਾਰ IOCL ਦੀ ਅਧਿਕਾਰਤ ਸਾਈਟ ਰਾਹੀਂ ਅਸਾਮੀਆਂ ਲਈ ਅਰਜ਼ੀ ਦੇ ਸਕਦੇ ਹਨ। ਆਈਓਸੀਐਲ ਵਲੋਂ ਬਿਨੈ ਪੱਤਰ 23 ਨਵੰਬਰ ਨੂੰ ਜਾਰੀ ਕੀਤੇ ਜਾਣਗੇ।

ਦੱਸ ਦਈਏ ਕਿ ਅਹੁਦੇ ਲਈ ਅਰਜ਼ੀ ਦੇਣ ਦੀ ਆਖ਼ਰੀ ਤਰੀਕ 19 ਦਸੰਬਰ 2020 ਹੈ। ਉਮੀਦਵਾਰਾਂ ਨੂੰ ਆਖਰੀ ਤਾਰੀਖ ਤੋਂ ਪਹਿਲਾਂ ਅਪਲਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਲਿਖਤੀ ਪ੍ਰੀਖਿਆ ਚੰਡੀਗੜ੍ਹ, ਜੈਪੁਰ, ਲਖਨਉ ਅਤੇ ਨਵੀਂ ਦਿੱਲੀ ਵਿਖੇ ਹੋਵੇਗੀ।

IOCL ਭਰਤੀ 2020: ਅਹਿਮ ਤਾਰੀਖਾਂ ਅਰਜ਼ੀ ਓਪਨਿੰਗ ਦੀ ਤਾਰੀਖ: 23 ਨਵੰਬਰ 2020 ਅਰਜ਼ੀ ਦੇਣ ਦੀ ਆਖ਼ਰੀ ਤਰੀਕ: 19 ਦਸੰਬਰ 2020 ਅਮਿਤਿਟ ਕਾਰਡ ਡਾਊਨਲੋਡ ਕਰਨ ਦੀ ਤਾਰੀਖ: 22 ਦਸੰਬਰ 2020 ਲਿਖਤੀ ਪ੍ਰੀਖਿਆ ਦੀ ਮਿਤੀ: 2 ਜਨਵਰੀ 2021

IOCL ਭਰਤੀ 2020: ਐਲੀਜੀਬਿਲਟੀ ਕ੍ਰਾਇਟੀਰਿਆ ਵਿਦਿਅਕ ਯੋਗਤਾ ਅਤੇ ਉਮਰ ਸੀਮਾ: ਉਮੀਦਵਾਰ ਇੱਥੇ ਦਿੱਤੇ ਨੋਟੀਫਿਕੇਸ਼ਨ ਵਿੱਚ ਵੱਖ-ਵੱਖ ਟ੍ਰੇਡਾਂ ਜਾਂ ਵਿਸ਼ਿਆਂ ਲਈ ਵਿਦਿਅਕ ਯੋਗਤਾ ਦੀ ਜਾਂਚ ਕਰ ਸਕਦੇ ਹਨ। ਉਮੀਦਵਾਰ ਦੀ ਉਮਰ ਸੀਮਾ General /EWS ਉਮੀਦਵਾਰਾਂ ਲਈ 30 ਨਵੰਬਰ 2020 ਤੱਕ 18 ਤੋਂ 24 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਐਸਸੀ / ਐਸਟੀ / ਓਬੀਸੀ (ਐਨਸੀਐਲ) / ਪੀਡਬਲਯੂਬੀਡੀ ਉਮੀਦਵਾਰਾਂ ਲਈ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਉਮਰ ਹੱਦ ਵਿੱਚ ਢਿੱਲ ਦਿੱਤੀ ਜਾਵੇਗੀ।

IOCL  ਭਰਤੀ 2020: ਅਪ੍ਰੈਂਟਿਸ ਸਿਖਲਾਈ ਦੀ ਮਿਆਦ ਸਾਰੇ ਵਿਸ਼ਿਆਂ ਲਈ: 12 ਮਹੀਨੇ ਟ੍ਰੇਡ ਅਪ੍ਰੈਂਟਿਸ ਲਈ - ਡੇਟਾ ਐਂਟਰੀ ਓਪਰੇਟਰ (ਫ੍ਰੈਸ਼ਰ ਅਪ੍ਰੈਂਟਿਸ) ਅਤੇ ਟ੍ਰੇਡ ਅਪ੍ਰੈਂਟਿਸ - ਡਾਟਾ ਐਂਟਰੀ ਓਪਰੇਟਰ (ਹੁਨਰ ਸਰਟੀਫਿਕੇਟ ਧਾਰਕ): 15 ਮਹੀਨੇ

IOCL  ਭਰਤੀ 2020: ਚੋਣ ਪ੍ਰਕਿਰਿਆ ਚੋਣ ਲਿਖਤੀ ਇਮਤਿਹਾਨ (ਮਿਆਦ 90 ਮਿੰਟ) ਵਿਚ ਉਮੀਦਵਾਰਾਂ ਵਲੋਂ ਹਾਸਲ ਕੀਤੇ ਅੰਕਾਂ ਦੇ ਅਧਾਰ 'ਤੇ ਅਤੇ ਸੂਚਿਤ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨ 'ਤੇ ਕੀਤੀ ਜਾਏਗੀ। ਲਿਖਤੀ ਇਮਤਿਹਾਨ ਵਿੱਚ ਉਦੇਸ਼ ਪੂਰਬਕ ਮਲਟੀਪਲ ਚੋਣ ਪ੍ਰਸ਼ਨਾਂ (MCQs) ਦੇ ਨਾਲ 100 ਪ੍ਰਸ਼ਨ ਹੋਣਗੇ, ਜਿਨ੍ਹਾਂ 'ਚ ਇੱਕ ਸਹੀ ਵਿਕਲਪ ਦੇ ਨਾਲ ਚਾਰ ਵਿਕਲਪ ਹੋਣਗੇ। ਸਵਾਲ ਅੰਗਰੇਜ਼ੀ ਅਤੇ ਹਿੰਦੀ ਵਿੱਚ ਹੋਣਗੇ। IOCL ਨਾਲ ਸਬੰਧਤ ਵੇਰਵਿਆਂ ਲਈ ਅਧਿਕਾਰਤ ਸਾਈਟ ਰਾਹੀਂ ਜਾਂਚ ਕੀਤੀ ਜਾ ਸਕਦੀ ਹੈ।

Education Loan Information:
Calculate Education Loan EMI

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਕਿਸਾਨਾਂ ਦਾ ਵੱਡਾ ਐਲਾਨ, ਭਲਕੇ ਆਹ ਹਾਈਵੇਅ ਕਰਨਗੇ ਜਾਮ
ਕਿਸਾਨਾਂ ਦਾ ਵੱਡਾ ਐਲਾਨ, ਭਲਕੇ ਆਹ ਹਾਈਵੇਅ ਕਰਨਗੇ ਜਾਮ
20 ਸਾਲ ਬਾਅਦ ਭਾਰਤ 'ਚ ਹੋਣਗੇ CommonWealth Games, ਕਿਹੜੇ ਸ਼ਹਿਰ 'ਚ ਹੋਣਗੀਆਂ ਖੇਡਾਂ
20 ਸਾਲ ਬਾਅਦ ਭਾਰਤ 'ਚ ਹੋਣਗੇ CommonWealth Games, ਕਿਹੜੇ ਸ਼ਹਿਰ 'ਚ ਹੋਣਗੀਆਂ ਖੇਡਾਂ
ਪੰਜਾਬ ਸਰਕਾਰ ਨੇ 2026 ਲਈ ਕੈਲੰਡਰ ਕੀਤਾ ਤਿਆਰ, ਦੇਖੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ
ਪੰਜਾਬ ਸਰਕਾਰ ਨੇ 2026 ਲਈ ਕੈਲੰਡਰ ਕੀਤਾ ਤਿਆਰ, ਦੇਖੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ
IND vs SA: ਗੁਹਾਟੀ ਵਿੱਚ ਟੀਮ ਇੰਡੀਆ ਦਾ ਸ਼ਰਮਨਾਕ ਪ੍ਰਦਰਸ਼ਨ, ਹੋਈ ਇਤਿਹਾਸ ਦੀ ਸਭ ਤੋਂ ਵੱਡੀ ਹਾਰ, 408 ਦੌੜਾਂ ਨਾਲ ਜਿੱਤੇ ਮਹਿਮਾਨ
IND vs SA: ਗੁਹਾਟੀ ਵਿੱਚ ਟੀਮ ਇੰਡੀਆ ਦਾ ਸ਼ਰਮਨਾਕ ਪ੍ਰਦਰਸ਼ਨ, ਹੋਈ ਇਤਿਹਾਸ ਦੀ ਸਭ ਤੋਂ ਵੱਡੀ ਹਾਰ, 408 ਦੌੜਾਂ ਨਾਲ ਜਿੱਤੇ ਮਹਿਮਾਨ
Advertisement

ਵੀਡੀਓਜ਼

Asim Munir & ISI Killed Imran Khan?:ਸਾਬਕਾ PM ਇਮਰਾਨ ਖਾਨ ਦੀ ਹੱਤਿਆ?ਕਿੱਥੇ ਰੱਖੀ ਲਾਸ਼ ਖੁੱਲ੍ਹੇਗਾ ਵੱਡਾ ਰਾਜ਼!
Police ਦੀ ਗੱਡੀ ਦੇਖ ਘਬਰਾ ਕੇ ਜਦੋਂ ਲੱਗਾ ਭੱਜਣ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਆਰੋਪੀ | Abp Sanjha
Moga Chori News | ਮੋਗਾ ਪੁਲਿਸ ਵਲੋਂ ਚੋਰ ਨੂੰ ਦਿੱਤੀ ਅਜਿਹੀ ਸਜ਼ਾ;ਕੈਸ਼ ਸਮੇਤ ਸਾਮਾਨ ਕੀਤਾ ਬਰਾਮਦ | Abp Sanjha
Fatehgarh Sahib ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ | SHaheedi Samagam |Abp Sanjha
Fatehgarh Sahib News |Actress Sonam Bajwa ਨੇ ਕੀਤੀ ਵੱਡੀ ਗ਼ਲਤੀ;ਭੜਕਿਆ ਮੁਸਲਿਮ ਤੇ ਸਿੱਖ ਭਾਈਚਾਰਾ| Abp Sanjha
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਿਸਾਨਾਂ ਦਾ ਵੱਡਾ ਐਲਾਨ, ਭਲਕੇ ਆਹ ਹਾਈਵੇਅ ਕਰਨਗੇ ਜਾਮ
ਕਿਸਾਨਾਂ ਦਾ ਵੱਡਾ ਐਲਾਨ, ਭਲਕੇ ਆਹ ਹਾਈਵੇਅ ਕਰਨਗੇ ਜਾਮ
20 ਸਾਲ ਬਾਅਦ ਭਾਰਤ 'ਚ ਹੋਣਗੇ CommonWealth Games, ਕਿਹੜੇ ਸ਼ਹਿਰ 'ਚ ਹੋਣਗੀਆਂ ਖੇਡਾਂ
20 ਸਾਲ ਬਾਅਦ ਭਾਰਤ 'ਚ ਹੋਣਗੇ CommonWealth Games, ਕਿਹੜੇ ਸ਼ਹਿਰ 'ਚ ਹੋਣਗੀਆਂ ਖੇਡਾਂ
ਪੰਜਾਬ ਸਰਕਾਰ ਨੇ 2026 ਲਈ ਕੈਲੰਡਰ ਕੀਤਾ ਤਿਆਰ, ਦੇਖੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ
ਪੰਜਾਬ ਸਰਕਾਰ ਨੇ 2026 ਲਈ ਕੈਲੰਡਰ ਕੀਤਾ ਤਿਆਰ, ਦੇਖੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ
IND vs SA: ਗੁਹਾਟੀ ਵਿੱਚ ਟੀਮ ਇੰਡੀਆ ਦਾ ਸ਼ਰਮਨਾਕ ਪ੍ਰਦਰਸ਼ਨ, ਹੋਈ ਇਤਿਹਾਸ ਦੀ ਸਭ ਤੋਂ ਵੱਡੀ ਹਾਰ, 408 ਦੌੜਾਂ ਨਾਲ ਜਿੱਤੇ ਮਹਿਮਾਨ
IND vs SA: ਗੁਹਾਟੀ ਵਿੱਚ ਟੀਮ ਇੰਡੀਆ ਦਾ ਸ਼ਰਮਨਾਕ ਪ੍ਰਦਰਸ਼ਨ, ਹੋਈ ਇਤਿਹਾਸ ਦੀ ਸਭ ਤੋਂ ਵੱਡੀ ਹਾਰ, 408 ਦੌੜਾਂ ਨਾਲ ਜਿੱਤੇ ਮਹਿਮਾਨ
Donald Trump: ਟਰੰਪ ਦੇ ਕਰੀਬੀ ਨੂੰ 27 ਸਾਲ ਦੀ ਜੇਲ੍ਹ, ਤਖ਼ਤਾ ਪਲਟ ਦੀ ਸਾਜ਼ਿਸ਼ 'ਚ ਪਾਇਆ ਗਿਆ ਦੋਸ਼ੀ; ਇੰਝ ਖੁੱਲ੍ਹੇ ਰਾਜ਼...
ਟਰੰਪ ਦੇ ਕਰੀਬੀ ਨੂੰ 27 ਸਾਲ ਦੀ ਜੇਲ੍ਹ, ਤਖ਼ਤਾ ਪਲਟ ਦੀ ਸਾਜ਼ਿਸ਼ 'ਚ ਪਾਇਆ ਗਿਆ ਦੋਸ਼ੀ; ਇੰਝ ਖੁੱਲ੍ਹੇ ਰਾਜ਼...
Dharmendra Death: ਧਰਮਿੰਦਰ ਦੇ ਦੇਹਾਂਤ ਤੋਂ ਬਾਅਦ ਅਦਾਕਾਰ ਪੁੱਤਰ ਦਾ ਝਲਕਿਆ ਦਰਦ, ਬੋਲਿਆ-
ਧਰਮਿੰਦਰ ਦੇ ਦੇਹਾਂਤ ਤੋਂ ਬਾਅਦ ਅਦਾਕਾਰ ਪੁੱਤਰ ਦਾ ਝਲਕਿਆ ਦਰਦ, ਬੋਲਿਆ- "ICU ਤੋਂ ਕੀਤਾ ਫ਼ੋਨ...", ਫਿਰ... 
ਨਾਮੀ ਕਾਂਗਰਸੀ ਨੇਤਾ ਦੀ ਧੀ ਦਾ ਹੋਇਆ ਵਿਆਹ, ਪੰਜਾਬ ਕਾਂਗਰਸ ਦੀ ਗੁੱਟਬਾਜ਼ੀ ਆਈ ਨਜ਼ਰ, ਚੰਨੀ Vs ਵੜਿੰਗ ਆਪੋ-ਆਪਣੇ ਧੜੇ ਨਾਲ ਹੋਏ ਸ਼ਾਮਿਲ
ਨਾਮੀ ਕਾਂਗਰਸੀ ਨੇਤਾ ਦੀ ਧੀ ਦਾ ਹੋਇਆ ਵਿਆਹ, ਪੰਜਾਬ ਕਾਂਗਰਸ ਦੀ ਗੁੱਟਬਾਜ਼ੀ ਆਈ ਨਜ਼ਰ, ਚੰਨੀ Vs ਵੜਿੰਗ ਆਪੋ-ਆਪਣੇ ਧੜੇ ਨਾਲ ਹੋਏ ਸ਼ਾਮਿਲ
ਸਰਦੀਆਂ 'ਚ ਤਿੱਲ ਦਾ ਸੇਵਨ ਸਿਹਤ ਲਈ ਵਰਦਾਨ! ਹੱਡੀਆਂ ਨੂੰ ਮਜ਼ਬੂਤੀ ਸਣੇ ਦਿਲ ਲਈ ਲਾਹੇਵੰਦ
ਸਰਦੀਆਂ 'ਚ ਤਿੱਲ ਦਾ ਸੇਵਨ ਸਿਹਤ ਲਈ ਵਰਦਾਨ! ਹੱਡੀਆਂ ਨੂੰ ਮਜ਼ਬੂਤੀ ਸਣੇ ਦਿਲ ਲਈ ਲਾਹੇਵੰਦ
Embed widget