ਪੜਚੋਲ ਕਰੋ
(Source: ECI/ABP News)
23 ਨਵੰਬਰ ਨੂੰ ਰੁਜ਼ਗਾਰ ਮੇਲਾ, ITI ਤੋਂ ਪਾਸ ਵਿਦਿਆਰਥੀਆਂ ਲਈ ਨੌਕਰੀ ਦੇ ਮੌਕੇ
ਇਸ ਮੇਲੇ ਵਿੱਚ ਡੈਨਸੋ ਹਰਿਆਣਾ ਪ੍ਰਾਈਵੇਟ ਲਿਮਟਿਡ ਮਾਨੇਸਰ, ਐਸਜੀਐਸ ਟੈਕਨਿਕਸ ਮਾਨੇਸਰ, ਸਨਬਿਮ ਆਟੋ ਪ੍ਰਾਈਵੇਟ ਲਿਮਟਿਡ ਗੁਰੂਗ੍ਰਾਮ, ਬੈਸਟ ਕੋਕੀ ਆਟੋਮੋਟਿਵ ਪ੍ਰਾਈਵੇਟ ਲਿਮਟਿਡ ਗੁਰੂਗ੍ਰਾਮ ਵਰਗੀਆਂ ਕਈ ਕੰਪਨੀਆਂ ਹਿੱਸਾ ਲੈ ਰਹੀਆਂ ਹਨ।

ਸੰਕੇਤਕ ਤਸਵੀਰ
ਗੁਰੂਗ੍ਰਾਮ: ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਗੁਰੂਗ੍ਰਾਮ ਵੱਲੋਂ 23 ਨਵੰਬਰ ਨੂੰ ਹਰਿਆਣਾ ਦੇ ਸਾਰੇ ਆਈਟੀਆਈ ਤੋਂ ਪਾਸ ਵਿਦਿਆਰਥੀਆਂ ਲਈ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ।
ਇਸ ਮੇਲੇ ਵਿੱਚ ਡੈਨਸੋ ਹਰਿਆਣਾ ਪ੍ਰਾਈਵੇਟ ਲਿਮਟਿਡ ਮਾਨੇਸਰ, ਐਸਜੀਐਸ ਟੈਕਨਿਕਸ ਮਾਨੇਸਰ, ਸਨਬਿਮ ਆਟੋ ਪ੍ਰਾਈਵੇਟ ਲਿਮਟਿਡ ਗੁਰੂਗ੍ਰਾਮ, ਬੈਸਟ ਕੋਕੀ ਆਟੋਮੋਟਿਵ ਪ੍ਰਾਈਵੇਟ ਲਿਮਟਿਡ ਗੁਰੂਗ੍ਰਾਮ, ਸੁਬਰੋਸ ਲਿਮਟਿਡ ਮਾਨੇਸਰ, ਆਕੋਟੋਮੋਟਿਵ ਪ੍ਰਾਈਵੇਟ ਲਿਮਟਿਡ ਮਾਨੇਸਰ, ਮਧੂਸੂਦਨ ਆਟੋ ਲਿਮਟਿਡ ਗੁਰੂਗ੍ਰਾਮ, ਸੰਜੇ ਆਟੋਮੋਟਿਵ ਗੁਰੂਗ੍ਰਾਮ ਅਪ੍ਰੈਂਟਿਸਸ਼ਿਪ ਅਤੇ ਰੀਪਲੇਸ ਪ੍ਰਾਈਵੇਟ ਲਿਮਟਿਡ , ਸਰਿਤਾ ਹਾਂਡਾ ਐਕਸਪੋਰਟਜ਼ ਪ੍ਰਾਈਵੇਟ ਲਿਮਟਿਡ ਮਾਨੇਸਰ, ਸ਼੍ਰੀ ਹਰਭਜਨ ਉਪਕਰਣ ਗੁਰੂਗ੍ਰਾਮ ਕੰਪਨੀਆਂ ਭਾਗ ਲੈ ਰਹੀਆਂ ਹਨ।
ਝੂਠਾ ਬਲਾਤਕਾਰ ਕੇਸ ਕਰ ਬੂਰੀ ਫਸੀ ਕੁਜ਼ੀ, ਹੁਣ ਨੌਜਵਾਨ ਨੂੰ ਦਏਗੀ 15 ਲੱਖ ਰੁਪਏ, ਜਾਣੋ ਪੂਰਾ ਮਾਮਲਾ
ਰੁਜ਼ਗਾਰ ਮੇਲੇ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਮੋਬਾਈਲ ਨੰਬਰ 999983646490, 9416927856, 8527613925 'ਤੇ ਸੰਪਰਕ ਕਰ ਸਕਦੇ ਹੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਧਰਮ
Advertisement
ਟ੍ਰੈਂਡਿੰਗ ਟੌਪਿਕ
