ਪੜਚੋਲ ਕਰੋ

Land for Job Case Verdict: ਬਿਹਾਰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ! 420 ਸਮੇਤ ਕਿਹੜੀਆਂ IPC ਧਾਰਾਵਾਂ ਹੇਠ ਲਾਲੂ, ਤੇਜਸਵੀ ਤੇ ਰਾਬੜੀ ‘ਤੇ ਚੱਲੇਗਾ ਕੇਸ?

RJD ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਮੁਸ਼ਕਲਾਂ ‘ਚ ਫਸਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਬਿਹਾਰ ਵਿਧਾਨ ਸਭਾ ‘ਚ ਵਿਰੋਧੀ ਧੜੇ ਦੇ ਨੇਤਾ ਤੇਜਸਵੀ ਯਾਦਵ..

Land for Job Case Verdict: ਰਾਸ਼ਟਰੀ ਜਨਤਾ ਦਲ (RJD) ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਮੁਸ਼ਕਲਾਂ ‘ਚ ਫਸਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਬਿਹਾਰ ਵਿਧਾਨ ਸਭਾ ‘ਚ ਵਿਰੋਧੀ ਧੜੇ ਦੇ ਨੇਤਾ ਤੇਜਸਵੀ ਯਾਦਵ ਨੂੰ ਵੀ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਵੱਡਾ ਝਟਕਾ ਲੱਗਾ ਹੈ। ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ IRCTC ਘੋਟਾਲੇ ਮਾਮਲੇ ‘ਚ ਲਾਲੂ, ਰਾਬੜੀ ਅਤੇ ਤੇਜਸਵੀ ਦੇ ਖ਼ਿਲਾਫ਼ ਦੋਸ਼ ਤੈਅ ਕਰਨ ਦਾ ਫ਼ੈਸਲਾ ਸੁਣਾਇਆ ਹੈ।

ਰਾਉਜ਼ ਐਵੇਨਿਊ ਅਦਾਲਤ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਿਹਾ ਕਿ ਲਾਲੂ ਪ੍ਰਸਾਦ ਯਾਦਵ ਨੇ ਟੈਂਡਰ ਪ੍ਰਕਿਰਿਆ ਵਿੱਚ ਦਖ਼ਲ ਦਿੱਤਾ ਸੀ ਅਤੇ ਇਸ ‘ਚ ਤਬਦੀਲੀਆਂ ਵੀ ਕਰਵਾਈਆਂ ਸਨ। ਅਦਾਲਤ ਨੇ ਲਾਲੂ ਦੇ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਲਾਲੂ ਦੇ ਨਾਲ ਤੇਜਸਵੀ ਯਾਦਵ ਅਤੇ ਰਾਬੜੀ ਦੇਵੀ ਦੇ ਖ਼ਿਲਾਫ਼ ਧੋਖਾਧੜੀ, ਭ੍ਰਿਸ਼ਟਾਚਾਰ ਸਮੇਤ ਹੋਰ ਕਈ ਧਾਰਾਵਾਂ ਹੇਠ ਦੋਸ਼ ਲਗਾਏ ਗਏ ਹਨ।

ਕਿਹੜੀਆਂ ਧਾਰਾਵਾਂ ਹੇਠ ਲਾਲੂ ਪਰਿਵਾਰਤੇ ਚੱਲੇਗਾ ਕੇਸ

ਲਾਲੂ ਪ੍ਰਸਾਦ ਯਾਦਵ, ਤੇਜਸਵੀ ਯਾਦਵ ਅਤੇ ਰਾਬੜੀ ਦੇਵੀਤੇ IPC ਦੀ ਧਾਰਾ 420 ਅਤੇ 120B ਹੇਠ ਦੋਸ਼ ਤੈਅ ਕੀਤੇ ਗਏ ਹਨਇਸਦੇ ਨਾਲ ਹੀ ਪ੍ਰੀਵੇਂਸ਼ਨ ਆਫ ਕਰਪਸ਼ਨ ਐਕਟ ਦੀ ਧਾਰਾ 13(2) ਅਤੇ 13(1)(d) ਵੀ ਇਸ ਮਾਮਲੇ ਵਿੱਚ ਸ਼ਾਮਲ ਹੈ। ਹਾਲਾਂਕਿ ਪ੍ਰੀਵੇਂਸ਼ਨ ਆਫ ਕਰਪਸ਼ਨ ਐਕਟ ਦੀਆਂ ਇਹ ਦੋਵੇਂ ਧਾਰਾਵਾਂ 13(2) ਅਤੇ 13(1)(d) ਸਿਰਫ਼ ਲਾਲੂ ਪ੍ਰਸਾਦ ਯਾਦਵ ‘ਤੇ ਹੀ ਲੱਗੀਆਂ ਹਨ।

ਲਾਲੂ, ਤੇਜਸਵੀ ਅਤੇ ਰਾਬੜੀ ਨੇ ਅਦਾਲਤ ਵਿੱਚ ਕੀ ਕਿਹਾ

ਅਦਾਲਤ ਨੇ ਲਾਲੂ ਪ੍ਰਸਾਦ ਯਾਦਵ ਤੋਂ ਪੁੱਛਿਆ, "ਕੀ ਤੁਸੀਂ ਆਪਣਾ ਅਪਰਾਧ ਮੰਨਦੇ ਹੋ?" ਲਾਲੂ ਯਾਦਵ, ਰਾਬੜੀ ਦੇਵੀ ਅਤੇ ਤੇਜਸਵੀ ਯਾਦਵ ਨੇ ਆਪਣਾ ਅਪਰਾਧ ਮਨਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਮੁਕੱਦਮੇ ਦਾ ਸਾਹਮਣਾ ਕਰਨਗੇ। ਰਾਬੜੀ ਦੇਵੀ ਨੇ ਕਿਹਾ ਕਿ ਕੇਸ ਪੂਰੀ ਤਰ੍ਹਾਂ ਗਲਤ ਹੈ। ਅਦਾਲਤ ਨੇ ਰਾਬੜੀ ਦੇਵੀ ਨੂੰ ਉਨ੍ਹਾਂ ਉੱਤੇ ਲੱਗੇ ਦੋਸ਼ਾਂ ਦੀ ਵਿਆਖਿਆ ਕੀਤੀ। ਰਾਬੜੀ ਦੇਵੀ ਨੇ ਜੱਜ ਨੂੰ ਕਿਹਾ ਕਿ ਅਸੀਂ ਮੁਕੱਦਮਾ ਲੜਾਂਗੇ।

ਪੂਰਾ ਮਾਮਲਾ ਕੀ ਹੈ

CBI ਦੇ ਅਨੁਸਾਰ, ਰੇਲ ਮੰਤਰੀ ਰਹਿੰਦਿਆਂ ਲਾਲੂ ਪ੍ਰਸਾਦ ਯਾਦਵ ਨੇ 2005-06 ਵਿੱਚ ਕੋਚਰ ਭਰਾਵਾਂ ਨੂੰ IRCTC ਦੇ 2 ਹੋਟਲ (ਰਾਂਚੀ, ਪੁਰੀ) ਲੀਜ਼ ‘ਤੇ ਦਿਵਾਏ। ਇਸਦੇ ਬਦਲੇ ਉਨ੍ਹਾਂ ਨੇ ਪਟਨਾ ਵਿੱਚ 3 ਏਕੜ ਜ਼ਮੀਨ ਲਈ। 7 ਜੁਲਾਈ 2017 ਨੂੰ CBI ਨੇ ਲਾਲੂ ਸਮੇਤ 5 ਲੋਕਾਂ ਦੇ ਖ਼ਿਲਾਫ FIR ਦਰਜ ਕਰਾਈ ਸੀ। ਇਸ ਸਬੰਧ ਵਿੱਚ ਲਗਭਗ 12 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਸੀ। FIR ਵਿੱਚ ਦੋਸ਼ ਹੈ ਕਿ ਕੋਚਰ ਨੇ ਜਿਸ ਦਿਨ DMCL ਦੇ ਹੱਕ ਵਿੱਚ ਇਹ ਸੌਦਾ ਕੀਤਾ, ਉਸੇ ਦਿਨ ਰੇਲਵੇ ਬੋਰਡ ਨੇ IRCTC ਨੂੰ ਇਹ BNR ਹੋਟਲਸ ਸੌਂਪਣ ਦੇ ਆਪਣੇ ਫ਼ੈਸਲੇ ਬਾਰੇ ਜਾਣੂ ਕਰਵਾਇਆ ਸੀ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪੰਜਾਬੀ ਗਾਇਕ ਸਰਤਾਜ ਦੇ ਨਾਮ 'ਤੇ ਰੱਖਿਆ ਜਾਵੇਗਾ ਸੜਕ ਦਾ ਨਾਮ, ਨੋਟੀਫਿਕੇਸ਼ਨ ਜਾਰੀ
ਪੰਜਾਬੀ ਗਾਇਕ ਸਰਤਾਜ ਦੇ ਨਾਮ 'ਤੇ ਰੱਖਿਆ ਜਾਵੇਗਾ ਸੜਕ ਦਾ ਨਾਮ, ਨੋਟੀਫਿਕੇਸ਼ਨ ਜਾਰੀ
ਕੇਂਦਰ ਦੀ ਭਾਜਪਾ ਨੇ ਟੇਕੇ ਗੋਡੇ ! PU ਸੈਨੇਟ ਭੰਗ ਕਰਨ ਦਾ ਨੋਟਿਫਿਕੇਸ਼ਨ ਕੀਤਾ ਰੱਦ, PU 'ਤੇ ਰਹੇਗਾ ਪੰਜਾਬ ਦਾ ਹੱਕ-ਆਪ
ਕੇਂਦਰ ਦੀ ਭਾਜਪਾ ਨੇ ਟੇਕੇ ਗੋਡੇ ! PU ਸੈਨੇਟ ਭੰਗ ਕਰਨ ਦਾ ਨੋਟਿਫਿਕੇਸ਼ਨ ਕੀਤਾ ਰੱਦ, PU 'ਤੇ ਰਹੇਗਾ ਪੰਜਾਬ ਦਾ ਹੱਕ-ਆਪ
ਹਰਿਆਣਾ ਦੀ ਵੋਟਰ ਸੂਚੀ ਵਿੱਚ ਬ੍ਰਾਜ਼ੀਲੀ ਮਾਡਲ ਦਾ ਨਾਮ, 22 ਵਾਰ ਪਾਈ ਵੋਟ, ਰਾਹੁਲ ਗਾਂਧੀ ਨੇ 'ਵੋਟ ਚੋਰੀ' ਬਾਰੇ ਕੀਤਾ ਵੱਡਾ ਦਾਅਵਾ
ਹਰਿਆਣਾ ਦੀ ਵੋਟਰ ਸੂਚੀ ਵਿੱਚ ਬ੍ਰਾਜ਼ੀਲੀ ਮਾਡਲ ਦਾ ਨਾਮ, 22 ਵਾਰ ਪਾਈ ਵੋਟ, ਰਾਹੁਲ ਗਾਂਧੀ ਨੇ 'ਵੋਟ ਚੋਰੀ' ਬਾਰੇ ਕੀਤਾ ਵੱਡਾ ਦਾਅਵਾ
ਕਾਰਤਿਕ ਪੂਰਨਿਮਾ 'ਤੇ ਕਿੰਨੇ ਵਜੇ ਚੜ੍ਹੇਗਾ ਚੰਦਰਮਾ, ਜਾਣ ਲਓ ਸਹੀ ਸਮਾਂ
ਕਾਰਤਿਕ ਪੂਰਨਿਮਾ 'ਤੇ ਕਿੰਨੇ ਵਜੇ ਚੜ੍ਹੇਗਾ ਚੰਦਰਮਾ, ਜਾਣ ਲਓ ਸਹੀ ਸਮਾਂ
Advertisement

ਵੀਡੀਓਜ਼

DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
ਦਿਲਜੀਤ ਵੱਲ ਸੁੱਟੀ ਐਨਕ , ਦੋਸਾਂਝਾਵਾਲੇ ਨੇ ਦੇ ਦਿੱਤੀ ਘੈਂਟ ਸਲਾਹ
ਚੰਨੀ ਦਾ ਕੇਂਦਰ ਤੇ ਹਮਲਾ , ਪੰਜਾਬ ਤੋਂ PU ਨੂੰ ਵੱਖ ਕਰਨ ਦੀ ਹੈ ਸਾਜਿਸ਼
ਪਹਿਲੀ ਵਾਰ ਕੋਈ ਟ੍ਰੈਵਲ ਏਜੰਟ ਆਇਆ ਸਾਹਮਣੇ, ਕਹਿੰਦਾ ਮੇਰਾ ਕੋਈ ਕਸੂਰ ਨਹੀਂ
ਪੰਜਾਬ ਕੈਬਨਿਟ ਦੀ ਬਰਨਾਲਾ ਨਗਰ ਕੌਂਸਲ ਨੂੰ,  ਨਗਰ ਨਿਗਮ 'ਚ ਤਬਦੀਲ ਕਰਨ ਲਈ ਹਰੀ ਝੰਡੀ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬੀ ਗਾਇਕ ਸਰਤਾਜ ਦੇ ਨਾਮ 'ਤੇ ਰੱਖਿਆ ਜਾਵੇਗਾ ਸੜਕ ਦਾ ਨਾਮ, ਨੋਟੀਫਿਕੇਸ਼ਨ ਜਾਰੀ
ਪੰਜਾਬੀ ਗਾਇਕ ਸਰਤਾਜ ਦੇ ਨਾਮ 'ਤੇ ਰੱਖਿਆ ਜਾਵੇਗਾ ਸੜਕ ਦਾ ਨਾਮ, ਨੋਟੀਫਿਕੇਸ਼ਨ ਜਾਰੀ
ਕੇਂਦਰ ਦੀ ਭਾਜਪਾ ਨੇ ਟੇਕੇ ਗੋਡੇ ! PU ਸੈਨੇਟ ਭੰਗ ਕਰਨ ਦਾ ਨੋਟਿਫਿਕੇਸ਼ਨ ਕੀਤਾ ਰੱਦ, PU 'ਤੇ ਰਹੇਗਾ ਪੰਜਾਬ ਦਾ ਹੱਕ-ਆਪ
ਕੇਂਦਰ ਦੀ ਭਾਜਪਾ ਨੇ ਟੇਕੇ ਗੋਡੇ ! PU ਸੈਨੇਟ ਭੰਗ ਕਰਨ ਦਾ ਨੋਟਿਫਿਕੇਸ਼ਨ ਕੀਤਾ ਰੱਦ, PU 'ਤੇ ਰਹੇਗਾ ਪੰਜਾਬ ਦਾ ਹੱਕ-ਆਪ
ਹਰਿਆਣਾ ਦੀ ਵੋਟਰ ਸੂਚੀ ਵਿੱਚ ਬ੍ਰਾਜ਼ੀਲੀ ਮਾਡਲ ਦਾ ਨਾਮ, 22 ਵਾਰ ਪਾਈ ਵੋਟ, ਰਾਹੁਲ ਗਾਂਧੀ ਨੇ 'ਵੋਟ ਚੋਰੀ' ਬਾਰੇ ਕੀਤਾ ਵੱਡਾ ਦਾਅਵਾ
ਹਰਿਆਣਾ ਦੀ ਵੋਟਰ ਸੂਚੀ ਵਿੱਚ ਬ੍ਰਾਜ਼ੀਲੀ ਮਾਡਲ ਦਾ ਨਾਮ, 22 ਵਾਰ ਪਾਈ ਵੋਟ, ਰਾਹੁਲ ਗਾਂਧੀ ਨੇ 'ਵੋਟ ਚੋਰੀ' ਬਾਰੇ ਕੀਤਾ ਵੱਡਾ ਦਾਅਵਾ
ਕਾਰਤਿਕ ਪੂਰਨਿਮਾ 'ਤੇ ਕਿੰਨੇ ਵਜੇ ਚੜ੍ਹੇਗਾ ਚੰਦਰਮਾ, ਜਾਣ ਲਓ ਸਹੀ ਸਮਾਂ
ਕਾਰਤਿਕ ਪੂਰਨਿਮਾ 'ਤੇ ਕਿੰਨੇ ਵਜੇ ਚੜ੍ਹੇਗਾ ਚੰਦਰਮਾ, ਜਾਣ ਲਓ ਸਹੀ ਸਮਾਂ
Punjab News: 'ਆਪ' ਤੋਂ ਰਾਜ ਸਭਾ ਮੈਂਬਰ ਦੇ ਪੁੱਤਰ ਦਾ ਭਿਆਨਕ ਐਕਸੀਡੈਂਟ, ਰਾਜਪੁਰਾ GT ਰੋਡ 'ਤੇ ਕਾਰ ਨੇ ਮਾਰੀ ਜ਼ਬਰਦਸਤ ਟੱਕਰ, ਫਿਰ...
'ਆਪ' ਤੋਂ ਰਾਜ ਸਭਾ ਮੈਂਬਰ ਦੇ ਪੁੱਤਰ ਦਾ ਭਿਆਨਕ ਐਕਸੀਡੈਂਟ, ਰਾਜਪੁਰਾ GT ਰੋਡ 'ਤੇ ਕਾਰ ਨੇ ਮਾਰੀ ਜ਼ਬਰਦਸਤ ਟੱਕਰ, ਫਿਰ...
Instagram ਜਾਂ YouTube...., ਕਿਸ ਤੋਂ ਹੁੰਦੀ ਹੈ ਜ਼ਿਆਦਾ ਕਮਾਈ ?
Instagram ਜਾਂ YouTube...., ਕਿਸ ਤੋਂ ਹੁੰਦੀ ਹੈ ਜ਼ਿਆਦਾ ਕਮਾਈ ?
IND vs SA Test Squad: ਵਾਪਸੀ ਦੇ ਲਈ ਤਿਆਰ ਰਿਸ਼ਭ ਪੰਤ, ਸਾਉਥ ਅਫਰੀਕਾ ਦੇ ਖਿਲਾਫ ਟੀਮ ਦਾ ਐਲਾਨ
IND vs SA Test Squad: ਵਾਪਸੀ ਦੇ ਲਈ ਤਿਆਰ ਰਿਸ਼ਭ ਪੰਤ, ਸਾਉਥ ਅਫਰੀਕਾ ਦੇ ਖਿਲਾਫ ਟੀਮ ਦਾ ਐਲਾਨ
ਵਿਜੇ ਜਵੈਲਰ ਡਕੈਤੀ ਦਾ ਖੁੱਲ੍ਹਿਆ ਭੇਤ! ਪੁਲਿਸ ਨੇ ਸੋਨਾ ਬਰਾਮਦ ਕੀਤਾ, ਮੁਲਜ਼ਮ ਗ੍ਰਿਫ਼ਤਾਰ
ਵਿਜੇ ਜਵੈਲਰ ਡਕੈਤੀ ਦਾ ਖੁੱਲ੍ਹਿਆ ਭੇਤ! ਪੁਲਿਸ ਨੇ ਸੋਨਾ ਬਰਾਮਦ ਕੀਤਾ, ਮੁਲਜ਼ਮ ਗ੍ਰਿਫ਼ਤਾਰ
Embed widget