ਪੜਚੋਲ ਕਰੋ

'ਗ੍ਰਹਿ ਮੰਤਰੀ ਇਜਾਜ਼ਤ ਦੇਣ ਤਾਂ ਉਹ 2 ਘੰਟੇ 4 ਮਿੰਟ 'ਚ ਲਾਰੇਂਸ ਨੂੰ ਖਤਮ ਕਰ ਦੇਣਗੇ', ਹੁਣ ਕਿਸ ਨੇ ਕਰ'ਤਾ ਵੱਡਾ ਐਲਾਨ?

Gangster Lawrence Bishnoi News: ਭੀਮ ਸੈਨਾ ਦੇ ਪ੍ਰਧਾਨ ਨਵਾਬ ਸਤਪਾਲ ਤੰਵਰ ਨੇ ਲਾਰੇਂਸ ਬਿਸ਼ਨੋਈ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਤੰਵਰ ਨੇ ਕਿਹਾ ਕਿ ਜੇਕਰ ਗ੍ਰਹਿ ਮੰਤਰੀ ਇਜਾਜ਼ਤ ਦੇਣ ਤਾਂ ਉਹ 2 ਘੰਟੇ 4 ਮਿੰਟ 'ਚ ਬਿਸ਼ਨੋਈ ਨੂੰ ਖਤਮ ਕਰ ਦੇਣਗੇ।

Gangster Lawrence Bishnoi News: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਭੀਮ ਸੈਨਾ ਨੇ ਵੱਡਾ ਐਲਾਨ ਕਰ ਦਿੱਤਾ ਹੈ। ਭੀਮ ਸੈਨਾ ਦੇ ਸੰਸਥਾਪਕ ਅਤੇ ਰਾਸ਼ਟਰੀ ਪ੍ਰਧਾਨ ਨਵਾਬ ਸਤਪਾਲ ਤੰਵਰ ਨੇ ਲਾਰੇਂਸ ਬਿਸ਼ਨੋਈ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਸਤਪਾਲ ਤੰਵਰ ਨੇ ਕਿਹਾ, "ਜੇਕਰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਜਾਜ਼ਤ ਦੇਣ, ਤਾਂ ਅਸੀਂ ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਸਿਰਫ਼ 2 ਘੰਟੇ 4 ਮਿੰਟ ਦੇ ਅੰਦਰ ਮਿੱਟੀ ਵਿੱਚ ਮਿਲਾ ਦਿਆਂਗੇ। ਉਹ ਇੱਕ ਖਤਰਨਾਕ ਦੇਸ਼ ਵਿਰੋਧੀ ਅਪਰਾਧੀ ਹੈ।"

ਦੱਸਣਯੋਗ ਹੈ ਕਿ ਇਸੇ ਸਾਲ ਅਪ੍ਰੈਲ 'ਚ ਲਾਰੇਂਸ ਬਿਸ਼ਨੋਈ ਨੇ ਸਤਪਾਲ ਤੰਵਰ ਨੂੰ ਜੇਲ੍ਹ 'ਚੋਂ ਧਮਕੀ ਭਰਿਆ ਪੱਤਰ ਭੇਜਿਆ ਸੀ। ਗੁਰੂਗ੍ਰਾਮ ਦੇ ਸੈਕਟਰ 37 ਥਾਣੇ 'ਚ ਧਮਕੀ ਭਰੀ ਚਿੱਠੀ ਭੇਜਣ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਦੀ ਪੁਲਿਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਵਿਦੇਸ਼ਾਂ ਵਿੱਚ ਵੀ ਮਜਬੂਤ ਭੀਮ ਸੈਨਾ - ਸਤਪਾਲ ਤੰਵਰ

ਹੁਣ ਲਾਰੇਂਸ ਬਿਸ਼ਨੋਈ 'ਤੇ ਭੀਮ ਸੈਨਾ ਦੇ ਮੁਖੀ ਨਵਾਬ ਸਤਪਾਲ ਤੰਵਰ ਦੇ ਬਿਆਨ ਨੇ ਹੜਕੰਪ ਮਚਾ ਦਿੱਤਾ ਹੈ। ਤੰਵਰ ਨੇ ਕਿਹਾ, "ਲਾਰੈਂਸ ਬਿਸ਼ਨੋਈ ਭਾਰਤ ਅਤੇ ਦੇਸ਼ ਦੇ ਨੌਜਵਾਨਾਂ ਲਈ ਪਾਕਿਸਤਾਨ ਨਾਲੋਂ ਵੱਡਾ ਖ਼ਤਰਾ ਹੈ। ਉਹ ਦੇਸ਼ ਲਈ ਗੰਭੀਰ ਖ਼ਤਰਾ ਹੈ।" ਸਤਪਾਲ ਤੰਵਰ ਨੇ ਕਿਹਾ, "ਭੀਮ ਸੈਨਾ ਭਾਰਤ ਦੇ 28 ਰਾਜਾਂ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 26 ਲੱਖ ਤੋਂ ਵੱਧ ਭੀਮ ਸੈਨਿਕ ਵਰਕਰਾਂ ਸਮੇਤ ਯੂਰਪ, ਆਸਟ੍ਰੇਲੀਆ, ਏਸ਼ੀਆ, ਅਫਰੀਕਾ, ਅਮਰੀਕਾ ਵਿੱਚ ਪੂਰੀ ਤਰ੍ਹਾਂ ਮਜ਼ਬੂਤ ​​ਹੈ।"

ਭੀਮ ਸੈਨਾ ਮੁਖੀ ਦੇ ਬਿਆਨ ਤੋਂ ਬਾਅਦ ਮੱਚਿਆ ਹੜਕੰਪ

ਭੀਮ ਸੈਨਾ ਮੁਖੀ ਨੇ ਕਿਹਾ, ''ਜੇਕਰ ਇਸ ਅਪਰਾਧੀ ਨੂੰ ਅੱਜ ਠਿਕਾਣੇ ਨਾ ਲਾਇਆ ਗਿਆ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਭਾਰਤ ਲਈ ਵੱਡਾ ਖ਼ਤਰਾ ਬਣ ਜਾਵੇਗਾ। ਭੀਮ ਸੈਨਾ ਦੇ ਮੁਖੀ ਨੇ ਲਾਰੈਂਸ ਬਿਸ਼ਨੋਈ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਸਲਮਾਨ ਖਾਨ ਵਰਗੀਆਂ ਵੱਡੀ ਹਸਤੀਆਂ ਅਤੇ ਛੋਟੇ ਕਾਰੋਬਾਰੀਆਂ ਤੋਂ ਫਿਰੌਤੀ ਮੰਗ ਕੇ ਆਪਣੀ ਰੋਜ਼ੀ-ਰੋਟੀ ਕਮਾਉਣ ਵਾਲਾ ਅਪਰਾਧੀ ਲਾਰੈਂਸ ਜੇਲ੍ਹ ਦੇ ਨਹੀਂ, ਸਜ਼ਾ ਦੇ ਲਾਇਕ ਹੈ, ਜਿਸ ਨੂੰ ਠਿਕਾਣੇ ਲਾ ਦੇਣਾ ਚਾਹੀਦਾ ਹੈ। ਭੀਮ ਸੈਨਾ ਮੁਖੀ ਦੇ ਇਸ ਬਿਆਨ ਤੋਂ ਬਾਅਦ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Silver Price Surge: ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ

Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ

Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Silver Price Surge: ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ
ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ
Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ
Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ
Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...
Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...
Punjab Weather Today: ਪੰਜਾਬ 'ਚ ਸੰਘਣਾ ਕੋਹਰਾ! 18 ਜ਼ਿਲ੍ਹਿਆਂ 'ਚ ਯੈਲੋ ਅਲਰਟ, ਤਾਪਮਾਨ 'ਚ ਵਾਧਾ, ਤੇਜ਼ ਹਵਾਵਾਂ ਦੀ ਚੇਤਾਵਨੀ

Punjab News: ਪੰਜਾਬ 'ਚ ਜਾਗਰਣ ਦੌਰਾਨ ਵੱਡੀ ਵਾਰਦਾਤ, ਅਚਾਨਕ ਚੱਲੀਆਂ ਗੋਲੀਆਂ; ਲੋਕਾਂ 'ਚ ਮੱਚਿਆ ਹਾਹਾਕਾਰ: ਫਿਰ...
ਪੰਜਾਬ 'ਚ ਜਾਗਰਣ ਦੌਰਾਨ ਵੱਡੀ ਵਾਰਦਾਤ, ਅਚਾਨਕ ਚੱਲੀਆਂ ਗੋਲੀਆਂ; ਲੋਕਾਂ 'ਚ ਮੱਚਿਆ ਹਾਹਾਕਾਰ: ਫਿਰ...
Patiala News: ਪਟਿਆਲਾ ਦੇ ਝਿੱਲ ਪਿੰਡ 'ਚ ਚੱਲੀ ਗੋਲੀ, ਇੱਕ ਵਿਅਕਤੀ ਜ਼ਖ਼ਮੀ, ਇਲਾਕੇ 'ਚ ਮੱਚੀ ਹਾਹਾਕਾਰ

Punjab News: ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਉਮੀਦਵਾਰ ਨੂੰ ਲੱਗਿਆ ਸਦਮਾ, ਪੋਲਿੰਗ ਸਟੇਸ਼ਨ 'ਤੇ ਪਤੀ ਨੂੰ ਆਇਆ ਹਾਰਟ  ਅਟੈਕ; ਚੋਣਾਂ ਵਿਚਾਲੇ ਛਾਇਆ ਮਾਤਮ...
ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਉਮੀਦਵਾਰ ਨੂੰ ਲੱਗਿਆ ਸਦਮਾ, ਪੋਲਿੰਗ ਸਟੇਸ਼ਨ 'ਤੇ ਪਤੀ ਨੂੰ ਆਇਆ ਹਾਰਟ  ਅਟੈਕ; ਚੋਣਾਂ ਵਿਚਾਲੇ ਛਾਇਆ ਮਾਤਮ...
Embed widget