ਪੜਚੋਲ ਕਰੋ

Threats Email to Mumbai Police: ਮੁੰਬਈ ਪੁਲਿਸ ਨੂੰ ਮਿਲੀ ਧਮਕੀ, ਕਿਹਾ 500 ਕਰੋੜ ਤੇ ਲਾਰੈਂਸ ਬਿਸ਼ਨੋਈ ਚਾਹੀਦਾ ਨਹੀਂ ਤਾਂ ਉਡਾ ਦੇਵਾਂਗੇ....

Mumbai news: ਮੁੰਬਈ ਪੁਲਿਸ ਵਿੱਚ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਪੁਲਿਸ ਨੂੰ ਈਮੇਲ ਰਾਹੀਂ ਧਮਕੀ ਦਿੱਤੀ ਗਈ। ਦੱਸ ਦਈਏ ਕਿ ਸਵੇਰੇ ਕਰੀਬ 10 ਵਜੇ ਪੁਲਿਸ ਕੰਟਰੋਲ ਰੂਮ ਵਿੱਚ ਇੱਕ ਈਮੇਲ ਆਈ।

Mumbai news: ਮੁੰਬਈ ਪੁਲਿਸ ਵਿੱਚ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਪੁਲਿਸ ਨੂੰ ਈਮੇਲ ਰਾਹੀਂ ਧਮਕੀ ਦਿੱਤੀ ਗਈ। ਦੱਸ ਦਈਏ ਕਿ ਸਵੇਰੇ ਕਰੀਬ 10 ਵਜੇ ਪੁਲਿਸ ਕੰਟਰੋਲ ਰੂਮ ਵਿੱਚ ਇੱਕ ਈਮੇਲ ਆਈ। ਇਸ ਈਮੇਲ ਵਿੱਚ ਪੁਲਿਸ ਨੂੰ ਧਮਕੀ ਦਿੱਤੀ ਗਈ। ਧਮਕੀ ਦੇਣ ਵਾਲੇ ਨੇ ਸਰਕਾਰ ਤੋਂ 500 ਕਰੋੜ ਰੁਪਏ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਮੰਗ ਕੀਤੀ। ਇਸ ਦੇ ਨਾਲ ਹੀ ਮੇਲ 'ਚ ਲਿਖਿਆ ਗਿਆ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਗੁਜਰਾਤ ਦੇ ਅਹਿਮਦਾਬਾਦ ਸਥਿਤ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਤੇ ਹਮਲਾ ਕਰਨਗੇ।

ਇਹ ਵੀ ਪੜ੍ਹੋ: ਦੀਵਾਲੀ ਤੋਂ ਬਾਅਦ ਹੋ ਸਕਦੀਆਂ ਨੇ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ, 15 ਦਸੰਬਰ ਤੋਂ ਪਹਿਲਾਂ ਆ ਸਕਦੇ ਨੇ ਨਤੀਜੇ, EC ਦੀ ਯੋਜਨਾ ਤਿਆਰ

ਇਸ ਦੇ ਨਾਲ ਹੀ ਇਸ ਈਮੇਲ ਵਿੱਚ ਲਿਖਿਆ ਗਿਆ ਕਿ ਭਾਰਤ ਵਿੱਚ ਹਰ ਚੀਜ਼ ਵਿਕਦੀ ਹੈ ਅਤੇ ਅਸੀਂ ਕਈ ਚੀਜ਼ਾਂ ਖਰੀਦੀਆਂ ਵੀ ਹਨ। ਮੇਲ ਵਿੱਚ ਲਿਖਿਆ ਗਿਆ ਹੈ ਕਿ ਜਿੰਨੀ ਮਰਜ਼ੀ ਸਿਕਿਊਰਿਟੀ ਵਧਾ ਲਓ ਪਰ ਸਾਡੇ ਤੋਂ ਨਹੀਂ ਬਚਿਆ ਜਾ ਸਕੇਗਾ। ਇਸ ਦੇ ਨਾਲ ਹੀ ਇਸ ਚਰਚਾ ਨੂੰ ਅੱਗੇ ਵਧਾਉਣ ਲਈ ਈਮੇਲ ਕਰਨ ਵਾਲੇ ਨੇ ਪੁਲਿਸ ਨੂੰ ਮੇਲ ਦਾ ਜਵਾਬ ਦੇਣ ਲਈ ਵੀ ਕਿਹਾ ਹੈ। ਇਹ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ ਅਤੇ ਸਾਈਬਰ ਪੁਲਿਸ ਦੇ ਸਹਿਯੋਗ ਨਾਲ ਅੱਗੇ ਦੀ ਜਾਂਚ ਕਰ ਰਹੀ ਹੈ।

ਉੱਥੇ ਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਧਮਕੀ ਭਰੀ ਈਮੇਲ ਸਬੰਧੀ ਮੁੰਬਈ ਪੁਲਿਸ ਨੂੰ ਸੁਚੇਤ ਕੀਤਾ ਅਤੇ ਤੁਰੰਤ ਇਸ ਦੇ ਕੰਟੈਂਟ ਨੂੰ ਗੁਜਰਾਤ ਪੁਲਿਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਸਬੰਧਤ ਵੱਖ-ਵੱਖ ਏਜੰਸੀਆਂ ਨਾਲ ਸਾਂਝਾ ਕੀਤਾ।

ਇਹ ਵੀ ਪੜ੍ਹੋ: Lok Sabha Elections 2024: 'ਆਪ' ਦਾ ਮਿਸ਼ਨ ਹਰਿਆਣਾ, ਪੰਜਾਬ ਦੇ ਵਜ਼ੀਰ ਹਰਿਆਣਾ 'ਚ ਕੀਤੇ ਤੈਨਾਤ, ਪੜ੍ਹੋ ਪੂਰੀ ਸੂਚੀ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritsar News: ਨਸ਼ੇ 'ਚ ਧੁੱਤ ਕੁੜੀ ਦਾ ਵੀਡੀਓ ਵਾਇਰਲ, ਅੱਧੀ ਰਾਤ ਸੜਕ 'ਤੇ ਦਿਸੀ ਝੂਮਦੀ, ਪੰਜਾਬ ਸਰਕਾਰ ਸਵਾਲਾਂ 'ਚ ਘਿਰੀ

Jalandhar By Election: ਜਲੰਧਰ 'ਚ ਮੈਦਾਨ ਹੋਇਆ ਤਿਆਰ, 7 ਉਮੀਦਵਾਰਾਂ ਦੇ ਪਰਚੇ ਰੱਦ, ਦੇਖੋ ਕਿਸ ਕਿਸ ਨੂੰ ਲੱਗਿਆ ਝਟਕਾ

Jalandhar By Poll: ਭਾਜਪਾ ਉਮੀਦਵਾਰ ਸ਼ੀਤਲ ਅੰਗੂਰਾਲ ਨੇ ਕੀਤਾ ਜ਼ਬਰਦਸਤ ਹੰਗਾਮਾ, ਕਿਹਾ-ਆਪ ਨੇ ਪਾੜੇ ਭਾਜਪਾ ਦੇ ਪੋਸਟਰ, ਜਾਣੋ ਪੂਰਾ ਵਿਵਾਦ

Diljit Dosanjh: ਦਿਲਜੀਤ ਦੋਸਾਂਝ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਅਦਾਕਾਰ ਦੇ ਸਾਦੇ ਲੁੱਕ ਨੇ ਮੋਹਿਆ ਮਨ
ਦਿਲਜੀਤ ਦੋਸਾਂਝ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਅਦਾਕਾਰ ਦੇ ਸਾਦੇ ਲੁੱਕ ਨੇ ਮੋਹਿਆ ਮਨ
Advertisement
metaverse

ਵੀਡੀਓਜ਼

Jasbir Jassi on Yoga Girl | Yoga Girl ਬਾਰੇ ਸੁਣੋ ਜਸਬੀਰ ਜੱਸੀ ਦੀ ਟਿੱਪਣੀ'ਥਾਣਾ ਤੇ ਅਫ਼ਸਰ ਖ਼ਰੀਦ ਲਏ' ਬਾਹਰੋਂ ਬੰਦੇ ਸੱਦ ਕੇ ਕਰਵਾਇਆ ਹਮਲਾ  ਬਾਕਰਪੁਰ ਵਿਵਾਦUccha dar babe nanak da Trailer ਗੁਰੂ ਨਾਨਕ ਦੇਵ ਜੀ ਦੀ ਸਿੱਖਿਆ , ਫਿਲਮ ਰਾਹੀਂ ਪਹੁੰਚੇਗੀ ਤੁਹਾਡੇ ਤੱਕਲੁਧਿਆਣਾ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਕਿਵੇਂ ਜੁੜਨਗੇ ਰਾਜਾ ਵੜਿੰਗ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਨਸ਼ੇ 'ਚ ਧੁੱਤ ਕੁੜੀ ਦਾ ਵੀਡੀਓ ਵਾਇਰਲ, ਅੱਧੀ ਰਾਤ ਸੜਕ 'ਤੇ ਦਿਸੀ ਝੂਮਦੀ, ਪੰਜਾਬ ਸਰਕਾਰ ਸਵਾਲਾਂ 'ਚ ਘਿਰੀ
Amritsar News: ਨਸ਼ੇ 'ਚ ਧੁੱਤ ਕੁੜੀ ਦਾ ਵੀਡੀਓ ਵਾਇਰਲ, ਅੱਧੀ ਰਾਤ ਸੜਕ 'ਤੇ ਦਿਸੀ ਝੂਮਦੀ, ਪੰਜਾਬ ਸਰਕਾਰ ਸਵਾਲਾਂ 'ਚ ਘਿਰੀ
Jalandhar By Election: ਜਲੰਧਰ 'ਚ ਮੈਦਾਨ ਹੋਇਆ ਤਿਆਰ, 7 ਉਮੀਦਵਾਰਾਂ ਦੇ ਪਰਚੇ ਰੱਦ, ਦੇਖੋ ਕਿਸ ਕਿਸ ਨੂੰ ਲੱਗਿਆ ਝਟਕਾ
Jalandhar By Election: ਜਲੰਧਰ 'ਚ ਮੈਦਾਨ ਹੋਇਆ ਤਿਆਰ, 7 ਉਮੀਦਵਾਰਾਂ ਦੇ ਪਰਚੇ ਰੱਦ, ਦੇਖੋ ਕਿਸ ਕਿਸ ਨੂੰ ਲੱਗਿਆ ਝਟਕਾ
Jalandhar By Poll: ਭਾਜਪਾ ਉਮੀਦਵਾਰ ਸ਼ੀਤਲ ਅੰਗੂਰਾਲ ਨੇ ਕੀਤਾ ਜ਼ਬਰਦਸਤ ਹੰਗਾਮਾ, ਕਿਹਾ-ਆਪ ਨੇ ਪਾੜੇ ਭਾਜਪਾ ਦੇ ਪੋਸਟਰ, ਜਾਣੋ ਪੂਰਾ ਵਿਵਾਦ
Jalandhar By Poll: ਭਾਜਪਾ ਉਮੀਦਵਾਰ ਸ਼ੀਤਲ ਅੰਗੂਰਾਲ ਨੇ ਕੀਤਾ ਜ਼ਬਰਦਸਤ ਹੰਗਾਮਾ, ਕਿਹਾ-ਆਪ ਨੇ ਪਾੜੇ ਭਾਜਪਾ ਦੇ ਪੋਸਟਰ, ਜਾਣੋ ਪੂਰਾ ਵਿਵਾਦ
Diljit Dosanjh: ਦਿਲਜੀਤ ਦੋਸਾਂਝ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਅਦਾਕਾਰ ਦੇ ਸਾਦੇ ਲੁੱਕ ਨੇ ਮੋਹਿਆ ਮਨ
ਦਿਲਜੀਤ ਦੋਸਾਂਝ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਅਦਾਕਾਰ ਦੇ ਸਾਦੇ ਲੁੱਕ ਨੇ ਮੋਹਿਆ ਮਨ
Sim Card Rules: ਬਦਲ ਜਾਣਗੇ 1 ਜੁਲਾਈ ਤੋਂ ਮੋਬਾਈਲ ਸਿਮ ਕਾਰਡਾਂ ਨਾਲ ਜੁੜੇ ਨਿਯਮ, ਗਾਹਕਾਂ ਨੂੰ ਲੱਗੇਗਾ ਝਟਕਾ?

ਬੱਦਲ ਫਟਿਆ ਤੇ ਅਸਮਾਨੋਂ ਆਈ ਸੁਨਾਮੀ, ਪਲਾਂ 'ਚ ਸਭ ਕੁਝ ਹੋਇਆ ਤਬਾਹ, ਕੈਮਰੇ 'ਚ ਕੈਦ ਹੋਇਆ ਖ਼ੌਫਨਾਕ ਮੰਜ਼ਰ !

T20 World Cup 'ਚ ਮੈਚ ਫਿਕਸਿੰਗ ਦਾ ਭੂਚਾਲ, ਟੀਮ ਇੰਡੀਆ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਉੱਠੇ ਵੱਡੇ ਸਵਾਲ  

Punjab Weather Update: ਪੰਜਾਬ 'ਚ ਹੋਏਗਾ ਜਲਥਲ! ਐਨ ਸਹੀ ਸਮੇਂ 'ਤੇ ਹੋਏਗੀ ਮਾਨਸੂਨ ਦੀ ਐਂਟਰੀ, ਮੌਸਮ ਵਿਭਾਗ ਨੇ ਕੀਤਾ ਖੁਲਾਸਾ

Embed widget