ਪੜਚੋਲ ਕਰੋ
(Source: ECI/ABP News)
ਕੁਲਭੂਸ਼ਨ ਜਾਧਵ ਕੇਸ: ICJ ਦੇ ਫੈਸਲੇ ਅੱਗੇ ਝੁਕਿਆ ਪਾਕਿ, ਐਕਟ ‘ਚ ਕਰੇਗਾ ਬਦਲਾਅ
ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਕੁਲਭੂਸ਼ਨ ਜਾਧਵ ਕੇਸ ਦੇ ਮਾਮਲੇ ‘ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਮੀਡੀਆ ਰਿਪੋਰਟਾਂ ਮੁਤਾਬਕ ਕੁਲਭੂਸ਼ਨ ਜਾਧਵ ਦਾ ਕੇਸ ਹੁਣ ਸਿਵਲ ਕੋਰਟ ‘ਚ ਚੱਲ ਸਕੇਗਾ। ਰਿਪੋਰਟਾਂ ਮੁਤਾਬਕ ਪਾਕਿਸਤਾਨ ਅਜਿਹਾ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਦੀ ਸ਼ਰਤ ਮੁਤਾਬਕ ਕਰ ਰਿਹਾ ਹੈ।
![ਕੁਲਭੂਸ਼ਨ ਜਾਧਵ ਕੇਸ: ICJ ਦੇ ਫੈਸਲੇ ਅੱਗੇ ਝੁਕਿਆ ਪਾਕਿ, ਐਕਟ ‘ਚ ਕਰੇਗਾ ਬਦਲਾਅ Pakistan To Amend Army Act To Let Kulbhushan Jadhav Appeal In Civilian Court: Reports ਕੁਲਭੂਸ਼ਨ ਜਾਧਵ ਕੇਸ: ICJ ਦੇ ਫੈਸਲੇ ਅੱਗੇ ਝੁਕਿਆ ਪਾਕਿ, ਐਕਟ ‘ਚ ਕਰੇਗਾ ਬਦਲਾਅ](https://static.abplive.com/wp-content/uploads/sites/5/2019/07/19094355/kulbhushan-jadhav-720.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਕੁਲਭੂਸ਼ਨ ਜਾਧਵ ਕੇਸ ਦੇ ਮਾਮਲੇ ‘ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਮੀਡੀਆ ਰਿਪੋਰਟਾਂ ਮੁਤਾਬਕ ਕੁਲਭੂਸ਼ਨ ਜਾਧਵ ਦਾ ਕੇਸ ਹੁਣ ਸਿਵਲ ਕੋਰਟ ‘ਚ ਚੱਲ ਸਕੇਗਾ। ਰਿਪੋਰਟਾਂ ਮੁਤਾਬਕ ਪਾਕਿਸਤਾਨ ਅਜਿਹਾ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਦੀ ਸ਼ਰਤ ਮੁਤਾਬਕ ਕਰ ਰਿਹਾ ਹੈ। ਇਸ ਲਈ ਪਾਕਿਸਤਾਨ ਆਪਣੇ ਆਰਮੀ ਐਕਟ ‘ਚ ਬਦਲਾਅ ਕਰੇਗਾ।
ਫਿਲਹਾਲ ਕੁਲਭੂਸ਼ਨ ਜਾਧਵ ‘ਤੇ ਪਾਕਿ ‘ਚ ਸੈਨਿਕ ਅਦਾਲਤ ‘ਚ ਕੇਸ ਚੱਲ ਰਿਹਾ ਹੈ। ਪਾਕਿਸਤਾਨ ਸੈਨਾ ਦੇ ਕਾਨੂੰਨ ਮੁਤਾਬਕ ਅਜਿਹੇ ਲੋਕ ਸਿਵਲ ਅਦਾਲਤ ‘ਚ ਅਪੀਲ ਨਹੀਂ ਕਰ ਸਕਦੇ ਪਰ ਆਈਜੇਸੀ ਦੇ ਕਹਿਣ ਤੋਂ ਬਾਅਦ ਪਾਕਿ ਆਪਣੇ ਆਰਮੀ ਐਕਟ ‘ਚ ਬਦਲਾਅ ਕਰ ਰਿਹਾ ਹੈ।
ਇਸ ਤੋਂ ਇਲਾਵਾ ਕੋਰਟ ਦੇ ਹੁਕਮਾਂ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨੂੰ ਕਾਉਂਸਲਰ ਅਕਸੈਸ ਤਾਂ ਦਿੱਤਾ ਪਰ ਦੂਜਾ ਕਾਉਂਸਲਰ ਅਕਸੈਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਵਿਦੇਸ਼ ਮੰਤਰਾਲਾ ਨੇ ਇਸ ‘ਤੇ ਇਤਰਾਜ਼ ਜ਼ਾਹਿਰ ਕਰਦੇ ਹੋਏ ਮਾਮਲੇ ਨੂੰ ਇੱਕ ਵਾਰ ਫੇਰ ਇੰਟਰਨੈਸ਼ਨਲ ਕੋਰਟ ‘ਚ ਲੈ ਜਾਣ ਦੀ ਗੱਲ ਕੀਤੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)