ਪੜਚੋਲ ਕਰੋ

ਲਾਰੈਂਸ ਦੇ ਨਾਂਅ 'ਤੇ ਵੱਡੇ ਲੀਡਰ ਨੂੰ ਮਿਲੀ ਧਮਕੀ, ਕਿਹਾ-ਸਲਮਾਨ ਮਾਮਲੇ ਚੋਂ ਦੂਰ ਰਹਿ, ਮੈਂ ਤੇਰੀ ਰੇਕੀ ਕਰ ਰਿਹਾ ਹਾਂ, ਤੈਨੂੰ ਵੀ ਮਾਰ ਦਿਆਂਗਾ...

ਧਮਕੀ ਦੇਣ ਵਾਲੇ ਵਿਅਕਤੀ ਦਾ ਦਾਅਵਾ ਹੈ ਕਿ ਲਾਰੈਂਸ ਬਿਸ਼ਨੋਈ 1 ਲੱਖ ਰੁਪਏ ਪ੍ਰਤੀ ਘੰਟਾ ਦੇ ਕੇ ਜੇਲ੍ਹ ਵਿੱਚ ਜੈਮਰ ਬੰਦ ਕਰਵਾ ਕੇ ਪੱਪੂ ਯਾਦਵ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੱਪੂ ਯਾਦਵ ਫੋਨ ਨਹੀਂ ਚੁੱਕ ਰਿਹਾ।

ਬਿਹਾਰ ਦੇ ਪੂਰਨੀਆ ਤੋਂ ਸੰਸਦ ਮੈਂਬਰ ਪੱਪੂ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਲਾਰੈਂਸ ਗੈਂਗ ਨੇ ਦਿੱਤੀ ਹੈ। ਇਹ ਧਮਕੀ ਭਰੀ ਕਾਲ ਕਰਨ ਵਾਲੇ ਕਾਲਰ ਦਾ ਦਾਅਵਾ ਹੈ ਕਿ ਉਹ ਪੱਪੂ ਯਾਦਵ ਦੇ ਕਈ ਟਿਕਾਣਿਆਂ ਦੀ ਲਗਾਤਾਰ ਰੇਕੀ ਕਰ ਰਿਹਾ ਹੈ ਅਤੇ ਉਸ ਨੂੰ ਵੀ ਮਾਰ ਦੇਵੇਗਾ।

ਇੰਨਾ ਹੀ ਨਹੀਂ ਪੱਪੂ ਯਾਦਵ ਨੂੰ ਵੀ ਸਲਮਾਨ ਖਾਨ ਮਾਮਲੇ ਤੋਂ ਦੂਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੱਪੂ ਯਾਦਵ ਨੇ ਬਿਹਾਰ ਦੇ ਡੀਜੀਪੀ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਤਾਂ ਜੋ ਇਸ 'ਤੇ ਕਾਰਵਾਈ ਕੀਤੀ ਜਾ ਸਕੇ।

ਧਮਕੀ ਦੇਣ ਵਾਲੇ ਵਿਅਕਤੀ ਦਾ ਦਾਅਵਾ ਹੈ ਕਿ ਲਾਰੈਂਸ ਬਿਸ਼ਨੋਈ 1 ਲੱਖ ਰੁਪਏ ਪ੍ਰਤੀ ਘੰਟਾ ਦੇ ਕੇ ਜੇਲ੍ਹ ਵਿੱਚ ਜੈਮਰ ਬੰਦ ਕਰਵਾ ਕੇ ਪੱਪੂ ਯਾਦਵ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੱਪੂ ਯਾਦਵ ਫੋਨ ਨਹੀਂ ਚੁੱਕ ਰਿਹਾ।

ਤੁਹਾਨੂੰ ਦੱਸ ਦੇਈਏ ਕਿ ਮੁੰਬਈ ਵਿੱਚ ਐਨਸੀਪੀ ਨੇਤਾ ਅਤੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਪੱਪੂ ਯਾਦਵ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਜੇ ਕਾਨੂੰਨ ਇਜਾਜ਼ਤ ਦਿੰਦਾ ਹੈ ਤਾਂ ਉਹ ਲਾਰੈਂਸ ਬਿਸ਼ਨੋਈ ਵਰਗੇ ਛੋਟੇ-ਮੋਟੇ ਅਪਰਾਧੀ ਦੇ ਪੂਰੇ ਨੈੱਟਵਰਕ ਨੂੰ 24 ਘੰਟਿਆਂ 'ਚ ਨਸ਼ਟ ਕਰ ਦੇਣਗੇ।

ਪੱਪੂ ਯਾਦਵ ਨੇ ਬਾਬਾ ਸਿੱਦੀਕੀ ਦੇ ਕਤਲ ਨੂੰ ਸ਼ਰਮਨਾਕ ਦੱਸਿਆ ਸੀ ਤੇ ਲਿਖਿਆ ਸੀ ਬਿਹਾਰ ਦੇ ਬੇਟੇ ਬਾਬਾ ਸਿੱਦੀਕੀ ਦਾ ਕਤਲ ਬੇਹੱਦ ਦੁਖਦ ਹੈ। ਜੇ ਭਾਜਪਾ ਗੱਠਜੋੜ ਸਰਕਾਰ ਆਪਣੀ ਪਾਰਟੀ ਦੇ ਅਜਿਹੇ ਪ੍ਰਭਾਵਸ਼ਾਲੀ ਆਗੂਆਂ ਨੂੰ ਬਚਾਉਣ ਦੇ ਸਮਰੱਥ ਨਹੀਂ ਹੈ ਤਾਂ ਆਮ ਲੋਕਾਂ ਦਾ ਕੀ ਬਣੇਗਾ?

ਹਾਲਾਂਕਿ ਇਸ ਤੋਂ ਬਾਅਦ ਪੱਪੂ ਯਾਦਵ ਨੇ ਪ੍ਰੈੱਸ ਕਾਨਫਰੰਸ ਬੁਲਾਈ। ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਲਾਰੈਂਸ ਬਿਸ਼ਨੋਈ ਬਾਰੇ ਸਵਾਲ ਪੁੱਛੇ ਤਾਂ ਉਹ ਗੁੱਸੇ 'ਚ ਆ ਗਏ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਹ ਸਾਰੇ ਫਜ਼ੂਲ ਸਵਾਲ ਇੱਥੇ ਨਾ ਪੁੱਛੋ

ਇਹ ਵੀ ਪੜ੍ਹੋ-ਲਾਰੈਂਸ ਤੋਂ ਬਾਅਦ ਹੁਣ ਬੰਬੀਹਾ ਗੈਂਗ ਦੀ ਦਿੱਲੀ 'ਚ ਐਂਟਰੀ ! ਵਪਾਰੀ ਦੇ ਘਰ 'ਤੇ ਚਲਾਈਆਂ ਗੋਲ਼ੀਆਂ, ਜਾਣੋ ਕੌਣ ਚਲਾ ਰਿਹਾ ਪੂਰਾ ਗੈਂਗ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab By Election: ਬਾਈਕਾਟ ਦੇ ਬਾਵਜੂਦ ਚੋਣ ਮੈਦਾਨ 'ਚ 'ਅਕਾਲੀਆਂ' ਦਾ ਦਬਦਬਾ! ਸਾਰੇ ਚੋਣ ਸਮੀਕਰਨ ਬਦਲ ਸਕਦੇ 5 ਜਰਨੈਲ

Punjab News: ਪੰਜਾਬ ਦੇ ਕਿਸਾਨਾਂ ਲਈ ਰਾਹਤ ਦੀ ਖਬਰ! 2288 ਮਿੱਲਰ ਝੋਨੇ ਦੀ ਲਿਫਟਿੰਗ ਲਈ ਡਟੇ

ਸ਼ਿਵਸੈਨਾ ਆਗੂ 'ਤੇ ਅਣਪਛਾਤਿਆਂ ਨੇ ਕੀਤਾ ਹਮਲਾ, ਭਰਾ ਦਾ ਜਨਮਦਿਮ ਮਨਾ ਕੇ ਜਾ ਰਹੇ ਸੀ ਘਰ, 3 ਲੋਕ ਜ਼ਖ਼ਮੀ

Weather Update: ਪੰਜਾਬ ਅਤੇ ਚੰਡੀਗੜ੍ਹ ਦਾ ਡਿੱਗਿਆ ਤਾਪਮਾਨ, ਲਗਾਤਾਰ ਵੱਧ ਰਿਹਾ ਪ੍ਰਦੂਸ਼ਣ, ਜਾਣੋ ਸ਼ਹਿਰ ਦਾ AQI
Weather Update: ਪੰਜਾਬ ਅਤੇ ਚੰਡੀਗੜ੍ਹ ਦਾ ਡਿੱਗਿਆ ਤਾਪਮਾਨ, ਲਗਾਤਾਰ ਵੱਧ ਰਿਹਾ ਪ੍ਰਦੂਸ਼ਣ, ਜਾਣੋ ਸ਼ਹਿਰ ਦਾ AQI
Advertisement
ABP Premium

ਵੀਡੀਓਜ਼

Bigg Boss ਤੋਂ ਬਾਹਰ ਮੁਸਕਾਨ , ਦਿਲ ਖੋਲ੍ਹ ਕੇ ਦੱਸੀ ਗੱਲਸਟੇਜ ਤੇ ਡਿੱਗੀ ਵਿਦਿਆ ਬਾਲਨ , ਆਹ ਕੀ ਹੋ ਗਿਆStubble Burning | Paddy | ਪਰਾਲੀ ਸਾੜਨ ਨੂੰ ਲੈਕੇ ਪੁਲਿਸ ਨੇ ਚੁੱਕਿਆ ਵੱਡਾ ਕਦਮ! | Abp SanjhaFarmer Protest | ਕਿਉਂ ਚੁੱਕਿਆ ਕਿਸਾਨਾਂ ਨੇ ਧਰਨਾ?ਕਿਸਾਨਾਂ ਆਗੂ ਤੇ ਮੰਤਰੀ ਦਾ ਵੱਡਾ ਖ਼ੁਲਾਸਾ !| Paddy | Punjab

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab By Election: ਬਾਈਕਾਟ ਦੇ ਬਾਵਜੂਦ ਚੋਣ ਮੈਦਾਨ 'ਚ 'ਅਕਾਲੀਆਂ' ਦਾ ਦਬਦਬਾ! ਸਾਰੇ ਚੋਣ ਸਮੀਕਰਨ ਬਦਲ ਸਕਦੇ 5 ਜਰਨੈਲ
Punjab By Election: ਬਾਈਕਾਟ ਦੇ ਬਾਵਜੂਦ ਚੋਣ ਮੈਦਾਨ 'ਚ 'ਅਕਾਲੀਆਂ' ਦਾ ਦਬਦਬਾ! ਸਾਰੇ ਚੋਣ ਸਮੀਕਰਨ ਬਦਲ ਸਕਦੇ 5 ਜਰਨੈਲ
Punjab News: ਪੰਜਾਬ ਦੇ ਕਿਸਾਨਾਂ ਲਈ ਰਾਹਤ ਦੀ ਖਬਰ! 2288 ਮਿੱਲਰ ਝੋਨੇ ਦੀ ਲਿਫਟਿੰਗ ਲਈ ਡਟੇ
Punjab News: ਪੰਜਾਬ ਦੇ ਕਿਸਾਨਾਂ ਲਈ ਰਾਹਤ ਦੀ ਖਬਰ! 2288 ਮਿੱਲਰ ਝੋਨੇ ਦੀ ਲਿਫਟਿੰਗ ਲਈ ਡਟੇ
ਸ਼ਿਵਸੈਨਾ ਆਗੂ 'ਤੇ ਅਣਪਛਾਤਿਆਂ ਨੇ ਕੀਤਾ ਹਮਲਾ, ਭਰਾ ਦਾ ਜਨਮਦਿਮ ਮਨਾ ਕੇ ਜਾ ਰਹੇ ਸੀ ਘਰ, 3 ਲੋਕ ਜ਼ਖ਼ਮੀ
ਸ਼ਿਵਸੈਨਾ ਆਗੂ 'ਤੇ ਅਣਪਛਾਤਿਆਂ ਨੇ ਕੀਤਾ ਹਮਲਾ, ਭਰਾ ਦਾ ਜਨਮਦਿਮ ਮਨਾ ਕੇ ਜਾ ਰਹੇ ਸੀ ਘਰ, 3 ਲੋਕ ਜ਼ਖ਼ਮੀ
Weather Update: ਪੰਜਾਬ ਅਤੇ ਚੰਡੀਗੜ੍ਹ ਦਾ ਡਿੱਗਿਆ ਤਾਪਮਾਨ, ਲਗਾਤਾਰ ਵੱਧ ਰਿਹਾ ਪ੍ਰਦੂਸ਼ਣ, ਜਾਣੋ ਸ਼ਹਿਰ ਦਾ AQI
Weather Update: ਪੰਜਾਬ ਅਤੇ ਚੰਡੀਗੜ੍ਹ ਦਾ ਡਿੱਗਿਆ ਤਾਪਮਾਨ, ਲਗਾਤਾਰ ਵੱਧ ਰਿਹਾ ਪ੍ਰਦੂਸ਼ਣ, ਜਾਣੋ ਸ਼ਹਿਰ ਦਾ AQI
Punjab By Election: ਜ਼ਿਮਨੀ ਚੋਣ ਮੈਦਾਨ 'ਚ ਡਟੇ 60 'ਖਿਡਾਰੀ'! ਗਿੱਦੜਬਾਹਾ 'ਚ ਸਭ ਤੋਂ ਵੱਧ ਉਮੀਦਵਾਰ

SGPC ਦੀਆਂ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਅੱਜ, ਬੀਬੀ ਜਗੀਰ ਕੌਰ ਅਤੇ ਹਰਜਿੰਦਰ ਧਾਮੀ ਵਿਚਾਲੇ ਸਖ਼ਤ ਮੁਕਾਬਲਾ, ਆਖਿਰ ਕੌਣ ਮਾਰਦਾ ਬਾਜ਼ੀ

ਪੰਜਾਬ ਦੀਆਂ ਔਰਤਾਂ ਨੂੰ ਛੇਤੀ ਹੀ ਮਿਲਣਗੇ 1100 ਰੁਪਏ, CM ਮਾਨ ਨੇ ਕੀਤਾ ਵੱਡਾ ਐਲਾਨ

IND vs NZ 3rd Test: ਹਾਰ ਤੋਂ ਬਾਅਦ ਸਖਤ ਹੋਇਆ BCCI! ਦੀਵਾਲੀ ਦੇ ਦਿਨ ਵੀ ਟ੍ਰੇਨਿੰਗ ਕਰਨਗੇ ਟੀਮ ਇੰਡੀਆ ਦੇ ਖਿਡਾਰੀ
ਹਾਰ ਤੋਂ ਬਾਅਦ ਸਖਤ ਹੋਇਆ BCCI! ਦੀਵਾਲੀ ਦੇ ਦਿਨ ਵੀ ਟ੍ਰੇਨਿੰਗ ਕਰਨਗੇ ਟੀਮ ਇੰਡੀਆ ਦੇ ਖਿਡਾਰੀ
Embed widget