ਪੜਚੋਲ ਕਰੋ
Advertisement
J&K Jail DG Murder Case : ਬੇਟੇ ਹੇਮੰਤ ਲੋਹੀਆ ਦੀ ਅੰਤਿਮ ਵਿਦਾਈ 'ਚ ਮਾਂ ਰੋਂਦੇ ਹੋਏ ਬੋਲੀ - 'ਕੀ ਬਿਗਾੜਿਆ ਸੀ'
HK Lohia Murder Case : ਜੰਮੂ-ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ (ਜੇਲ੍ਹਾਂ) ਹੇਮੰਤ ਕੁਮਾਰ ਲੋਹੀਆ (HK Lohia) ਦੀ ਅੰਤਿਮ ਵਿਦਾਈ ਸਮੇਂ ਉਨ੍ਹਾਂ ਦੀ ਮਾਂ ਪਰਮੇਸ਼ਵਰੀ ਲੋਹੀਆ ਰੋਂਦੇ ਹੋਏ ਸਵਾਲ ਕੀਤਾ, 'ਕਿਸੇ ਦਾ 'ਕੀ ਬਿਗਾੜਿਆ ਸੀ।
HK Lohia Murder Case : ਜੰਮੂ-ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ (ਜੇਲ੍ਹਾਂ) ਹੇਮੰਤ ਕੁਮਾਰ ਲੋਹੀਆ (HK Lohia) ਦੀ ਅੰਤਿਮ ਵਿਦਾਈ ਸਮੇਂ ਉਨ੍ਹਾਂ ਦੀ ਮਾਂ ਪਰਮੇਸ਼ਵਰੀ ਲੋਹੀਆ ਰੋਂਦੇ ਹੋਏ ਸਵਾਲ ਕੀਤਾ, 'ਕਿਸੇ ਦਾ 'ਕੀ ਬਿਗਾੜਿਆ ਸੀ।
1992 ਬੈਚ ਦੇ ਆਈਪੀਐਸ ਅਧਿਕਾਰੀ ਲੋਹੀਆ (52) ਸੋਮਵਾਰ ਦੇਰ ਰਾਤ (3 ਅਕਤੂਬਰ) ਨੂੰ ਸ਼ਹਿਰ ਦੇ ਬਾਹਰਵਾਰ ਆਪਣੇ ਉਦੇਵਾਲਾ ਸਥਿਤ ਰਿਹਾਇਸ਼ 'ਤੇ ਮ੍ਰਿਤਕ ਮਿਲੇ ਸੀ। ਉਸ ਦਾ ਗਲਾ ਵੱਢਿਆ ਗਿਆ ਸੀ ਅਤੇ ਸਰੀਰ 'ਤੇ ਜਲਣ ਦੇ ਨਿਸ਼ਾਨ ਸਨ। ਹੇਮੰਤ ਕੁਮਾਰ ਲੋਹੀਆ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਮੰਗਲਵਾਰ ਨੂੰ ਉਸ ਦੇ ਘਰੇਲੂ ਨੌਕਰ ਯਾਸਿਰ ਲੋਹਾਰ (23) ਨੂੰ ਕੰਨਚੱਕ ਇਲਾਕੇ ਦੇ ਇਕ ਖੇਤ 'ਚੋਂ ਗ੍ਰਿਫਤਾਰ ਕੀਤਾ ਹੈ। ਜੰਮੂ ਖੇਤਰ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਮੁਕੇਸ਼ ਸਿੰਘ ਨੇ ਕਿਹਾ ਕਿ ਮੁਲਜ਼ਮ ਯਾਸਿਰ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਸ ਦੇ ਖੁਲਾਸਿਆਂ ਦੀ ਜ਼ਮੀਨੀ ਪੱਧਰ 'ਤੇ ਤਸਦੀਕ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

J&K | Last respects paid to DG Prison HK Lohia during the wreath-laying ceremony in Jammu today
— ANI (@ANI) October 5, 2022
The officer was murdered allegedly by the domestic help of his friend, whose residence the officer had been staying at. pic.twitter.com/eD2a6FBujY
ਕੀ ਅੱਤਵਾਦੀਆਂ ਨੇ ਕੀਤੀ ਹੱਤਿਆ
ਏਡੀਜੀਪੀ ਮੁਕੇਸ਼ ਸਿੰਘ ਨੇ ਕਿਹਾ, ''ਹੇਮੰਤ ਕੁਮਾਰ ਲੋਹੀਆ ਦੇ ਕਤਲ ਦੀ ਜਾਂਚ ਦੌਰਾਨ ਕੋਈ ਵੀ ਅੱਤਵਾਦੀ ਪਹਿਲੂ ਸਾਹਮਣੇ ਨਹੀਂ ਆਇਆ ਹੈ। ਅੱਤਵਾਦੀ ਸਮੂਹ ਪੀਪਲਜ਼ ਐਂਟੀ ਫਾਸੀਵਾਦੀ ਫਰੰਟ (ਪੀਏਐਫਐਫ) ਨੇ ਲੋਹੀਆ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ, ਮੰਗਲਵਾਰ (6 ਅਕਤੂਬਰ) ਨੂੰ ਅਪਰਾਧ ਸਥਾਨ ਦਾ ਦੌਰਾ ਕਰਨ ਵਾਲੇ ਪੁਲਿਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ, "ਇਹ ਅੱਤਵਾਦੀ ਸਮੂਹ ਬੇਸ਼ਰਮੀ ਨਾਲ ਸਭ ਕੁੱਝ ਅਤੇ ਕਿਸੇ ਵੀ ਚੀਜ਼ ਦੀ ਜ਼ਿੰਮੇਵਾਰੀ ਲੈਂ ਲੈਂਦੇ ਹਨ।"
#WATCH | Parmeshwari Lohia, the mother of HK Lohia breaks down in front of the media, asks "What was his fault?" pic.twitter.com/mq5boqeJAM
— ANI (@ANI) October 5, 2022
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement