ਪੜਚੋਲ ਕਰੋ
Advertisement
15 ਮਈ ਨੂੰ ਪ੍ਰਿਅੰਕਾ ਗਾਂਧੀ ਮੋਦੀ ਦੇ ਗੜ੍ਹ ‘ਚ ਕਰੇਗੀ ਰੋਡ ਸ਼ੋਅ, 19 ਮਈ ਨੂੰ ਹੋਣੀ ਹੈ ਵੋਟਿੰਗ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ 15 ਮਈ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਗੜ੍ਹ ਵਾਰਾਨਸੀ ‘ਚ ਰੋਡ ਸ਼ੋਅ ਕਰੇਗੀ।ਪ੍ਰਿਅੰਕਾ ਦਾ ਰੋਡ ਸ਼ੋਅ ਸ਼ਾਮ 5 ਵਜੇ ਲੰਕਾ ਦੇ ਕੋਲ ਮਾਲਵੀ ਪ੍ਰਤੀਮਾ ਤੋਂ ਸ਼ੁਰੂ ਹੋਵੇਗਾ ਅਤੇ ਵਿਸ਼ਵਨਾਧ ਮੰਦਰ ਜਾਕੇ ਖ਼ਤਮ ਹੋਵੇਗਾ।
ਵਾਰਾਨਸੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ 15 ਮਈ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਗੜ੍ਹ ਵਾਰਾਨਸੀ ‘ਚ ਰੋਡ ਸ਼ੋਅ ਕਰੇਗੀ।ਪ੍ਰਿਅੰਕਾ ਦਾ ਰੋਡ ਸ਼ੋਅ ਸ਼ਾਮ 5 ਵਜੇ ਲੰਕਾ ਦੇ ਕੋਲ ਮਾਲਵੀ ਪ੍ਰਤੀਮਾ ਤੋਂ ਸ਼ੁਰੂ ਹੋਵੇਗਾ ਅਤੇ ਵਿਸ਼ਵਨਾਧ ਮੰਦਰ ਜਾਕੇ ਖ਼ਤਮ ਹੋਵੇਗਾ। ਪੀਐਮ ਮੋਦੀ ਨੇ ਵਾਰਾਨਸੀ ‘ਚ ਆਪਣੇ ਨਾਮਜ਼ਦਗੀ ਵਾਲੇ ਦਿਨ ਰੋਡ ਸ਼ੋਅ ਅਤੇ ਗੰਗਾ ਆਰਤੀ ਕੀਤੀ ਸੀ।
ਦੱਸਿਆ ਜਾ ਰਿਹਾ ਹੈ ਕਿ 15 ਮਈ ਨੂੰ ਕਰੀਬ ਸ਼ਾਮ 4 ਵਜੇ ਤਕ ਪ੍ਰਿਅੰਕਾ ਵਾਰਾਨਸੀ ਪਹੁਮਚ ਜਾਵੇਗੀ। 5 ਵਜੇ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਇਸ ਦੇ ਖ਼ਤਮ ਹੋਣ ਤੋਂ ਬਾਅਦ ਪ੍ਰਿਅੰਕਾ ਸ਼੍ਰੀਕਾਸ਼ੀ ਵਿਸ਼ਵਨਾਥ ਮੰਦਰ ‘ਚ ਦਰਸ਼ਨ ਅਤੇ ਪੂਜਾ ਕਰੇਗੀ। ਕਾਂਗਰਸ ਨੇ ਵਾਰਾਨਸੀ ਸੀਟ ਤੋਂ ਮੋਦੀ ਖਿਲਾਫ ਅਜੈ ਰਾਏ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ।
ਇਸ ਸੀਟ ‘ਚ ਪਿਛਲੀ ਲੋਕਸਭਾ ਚੋਣਾਂ 2014 ‘ਚ ਮੋਦੀ ਨੇ ਜਿੱਤ ਦਰਜ ਕੀਤੀ ਸੀ। 2014 ‘ਚ ਮੋਦੀ ਨੂੰ ਕੁਲ ਪੰਜ ਲੱਖ 81 ਹਜ਼ਾਰ ਵੋਟ ਮਿਲੇ ਸੀ। ਜਦਕਿ 75 ਹਜ਼ਾਰ ਵੋਟ ਮਿਲਣ ਕਰਕੇ 2014 ‘ਚ ਚੋਣਾਂ ‘ਚ ਤੀਜੇ ਨੰਬਰ ‘ਤੇ ਰਹੇ ਸੀ। ਇਸ ਸੀਟ ‘ਤੇ ਵੋਟਿੰਗ ਆਖਰੀ ਗੇੜ ਯਾਨੀ 19 ਮਈ ਨੂੰ ਹੋਣੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਦੇਸ਼
ਸਿਹਤ
ਸਿਹਤ
Advertisement