ਪੜਚੋਲ ਕਰੋ
Advertisement
ਰਾਹੁਲ ਗਾਂਧੀ ਦੇ ਨਿਸ਼ਾਨੇ 'ਤੇ ਮੋਦੀ ਸਰਕਾਰ, ਕਿਹਾ ਗਰੀਬ ਵਿਰੋਧੀ ਸਰਕਾਰ ਤਬਾਹੀ ਨੂੰ ਮੁਨਾਫੇ ਵਿਚ ਬਦਲ ਰਹੀ
ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਲੋਕ ਮੁਸੀਬਤ ਵਿੱਚ ਹਨ ਅਤੇ ਬਿਮਾਰੀ ਦੇ ਬੱਦਲ ਛਾਏ ਹਨ। ਗਰੀਬ ਵਿਰੋਧੀ ਸਰਕਾਰ ਤਬਾਹੀ ਨੂੰ ਮੁਨਾਫੇ ਵਿਚ ਬਦਲ ਰਹੀ ਹੈ।
ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਕੋਰੋਨਾ ਸੰਕਟ ਦੌਰਾਨ ਲੇਬਰ ਰੇਲ ਗੱਡੀਆਂ ਰਾਹੀਂ ਤਬਾਹੀ ਨੂੰ ਮੁਨਾਫੇ ਵਿੱਚ ਬਦਲ ਦਿੱਤਾ। ਇੱਕ ਖ਼ਬਰ ਸ਼ੇਅਰ ਕਰਦਿਆਂ ਉਨ੍ਹਾਂ ਟਵੀਟ ਕਰਕੇ ਸਰਕਾਰ ਨੂੰ ਗਰੀਬ ਵਿਰੋਧੀ ਦੱਸਿਆ।
ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, “ਬਿਮਾਰੀ ਦੇ 'ਬੱਦਲ' ਛਾਏ ਹਨ, ਲੋਕ ਮੁਸੀਬਤ ਵਿੱਚ ਹਨ। ਗਰੀਬ ਵਿਰੋਧੀ ਸਰਕਾਰ ਤਬਾਹੀ ਨੂੰ ਮੁਨਾਫਾ ਵਿਚ ਬਦਲ ਕੇ ਕਮਾਈ ਕਰ ਰਹੀ ਹੈ।” ਕਾਂਗਰਸ ਨੇਤਾ ਵੱਲੋਂ ਸਾਂਝੀ ਕੀਤੀ ਖ਼ਬਰਾਂ ਮੁਤਾਬਕ ਰੇਲਵੇ ਨੇ ਲੈਬਰ ਸਪੈਸ਼ਲ ਗੱਡੀਆਂ ਤੋਂ 428 ਕਰੋੜ ਰੁਪਏ ਦੀ ਕਮਾਈ ਕੀਤੀ।
ਦੱਸ ਦੇਈਏ ਕਿ ਰਾਹੁਲ ਗਾਂਧੀ ਲਗਾਤਾਰ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ। ਫੇਰ ਚਾਹੇ ਕੋਰੋਨਾ ਮੁੱਦਾ ਹੋਵੇ, ਚੀਨ ਨਾਲ ਸਰਹੱਦੀ ਵਿਵਾਦ ਜਾਂ ਰਾਜਸਥਾਨ ਦਾ ਰਾਜਨੀਤਕ ਮੁੱਦਾ। ਸ਼ੁੱਕਰਵਾਰ ਨੂੰ ਕੀਤੇ ਟਵੀਟ ਵਿੱਚ, ਉਨ੍ਹਾਂ ਨੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ, "ਮੈਂ ਕੋਵਿਡ -19 ਅਤੇ ਆਰਥਿਕਤਾ ਪ੍ਰਤੀ ਸੁਚੇਤ ਕਰਦਾ ਰਿਹਾ। ਉਨ੍ਹਾਂ ਨੇ ਮੇਰੀ ਚਿਤਾਵਨੀ ਨਹੀਂ ਸੁਣੀ। ਨਤੀਜਾ - ਦੇਸ਼ 'ਤੇ ਤਬਾਹੀ। ਮੈਂ ਵਾਰ-ਵਾਰ ਚੀਨ ਬਾਰੇ ਚੇਤਾਵਨੀ ਵੀ ਦੇ ਰਿਹਾ ਹਾਂ। ਉਹ ਅਜੇ ਵੀ ਨਹੀਂ ਸੁਣ ਰਹੇ।"बीमारी के ‘बादल’ छाए हैं, लोग मुसीबत में हैं, बेनिफ़िट ले सकते हैं - आपदा को मुनाफ़े में बदल कर कमा रही है ग़रीब विरोधी सरकार। pic.twitter.com/YSUsxIpSvC
— Rahul Gandhi (@RahulGandhi) July 25, 2020
मैं Covid19 और अर्थव्यवस्था के बारे में सचेत करता रहा। उन्होंने मेरी चेतावनी को नहीं सुना। नतीजा- देश पर आपदा। मैं चीन के बारे में भी बार बार सचेत कर रहा हूँ। वे अब भी नहीं सुन रहे।
— Rahul Gandhi (@RahulGandhi) July 24, 2020
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904देश में संविधान और क़ानून का शासन है। सरकारें जनता के बहुमत से बनती व चलती हैं। राजस्थान सरकार गिराने का भाजपाई षड्यंत्र साफ़ है। ये राजस्थान के आठ करोड़ लोगों का अपमान है। राज्यपाल महोदय को विधान सभा सत्र बुलाना चाहिए ताकि सच्चाई देश के सामने आए।#ArrogantBJP
— Rahul Gandhi (@RahulGandhi) July 24, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement