ਪੜਚੋਲ ਕਰੋ
ਹੁਣ AK-203 ਰਫਲਾਂ ਨਾਲ ਸਿਆਸੀ ਜੰਗ, ਰਾਹੁਲ ਗਾਂਧੀ ਨੇ ਮੋਦੀ ਨੂੰ ਦੱਸਿਆ ਝੂਠਾ

ਨਵੀਂ ਦਿੱਲੀ: ਅਮੇਠੀ ਵਿੱਚ ਇੰਡੋ-ਰਸ਼ੀਅਨ ਰਾਈਫਲ ਪ੍ਰਾਈਵੇਟ ਲਿਮਟਿਡ ਦੇ ਉਦਘਾਟਨ ਸਬੰਧੀ ਸਿਆਸਤ ਭਖ ਗਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਸਬੰਧੀ ਟਵੀਟ ਕਰਕੇ ਕਿਹਾ ਹੈ ਕਿ ਮੋਦੀ ਨੇ ਫਿਰ ਝੂਠ ਬੋਲਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਹ 2010 ਵਿੱਚ ਹੀ ਅਮੇਠੀ ਦੀ ਆਰਡੀਨੈਂਸ ਫੈਕਟਰੀ ਦਾ ਉਦਘਾਟਨ ਕਰ ਚੁੱਕੇ ਹਨ।
ਦਰਅਸਲ ਪੀਐਮ ਨਰੇਂਦਰ ਮੋਦੀ ਨੇ ਐਤਵਾਰ ਨੂੰ ਰਾਹੁਲ ਗਾਂਧੀ ਦੇ ਸੰਸਦੀ ਖੇਤਰ ਅਮੇਠੀ ਦੇ ਕੋਰਵਾ ਵਿੱਚ ਆਰਡੀਨੈਂਸ ਫੈਕਟਰੀ ਦਾ ਉਦਘਾਟਨ ਕੀਤਾ ਸੀ। ਫੌਜ ਦੀਆਂ ਪੁਰਾਣੀਆਂ ਇਨਸਾਸ ਰਫਲਾਂ ਨੂੰ ਰਿਪਲੇਸ ਕਰਨ ਲਈ ਇਸ ਆਰਡਨੈਂਸ ਫੈਕਟਰੀ ਵਿੱਚ ਰੂਸ ਨਾਲ ਮਿਲਕੇ ਸਾਢੇ 7 ਲੱਖ AK-203 ਰਫਲਾਂ ਬਣਾਈਆਂ ਜਾਣਗੀਆਂ। AK-203 ਰਫਲ AK-47 ਦਾ ਅਪਗ੍ਰੇਡਿਡ ਵਰਸ਼ਨ ਹੈ।
प्रधानमंत्री जी,
अमेठी की ऑर्डिनेंस फैक्ट्री का शिलान्यास 2010 में मैंने खुद किया था। पिछले कई सालों से वहां छोटे हथियारों का उत्पादन चल रहा है। कल आप अमेठी गए और अपनी आदत से मजबूर होकर आपने फिर झूठ बोला। क्या आपको बिल्कुल भी शर्म नहीं आती? — Rahul Gandhi (@RahulGandhi) March 4, 2019
ਦਰਅਸਲ ਪੀਐਮ ਨਰੇਂਦਰ ਮੋਦੀ ਨੇ ਐਤਵਾਰ ਨੂੰ ਰਾਹੁਲ ਗਾਂਧੀ ਦੇ ਸੰਸਦੀ ਖੇਤਰ ਅਮੇਠੀ ਦੇ ਕੋਰਵਾ ਵਿੱਚ ਆਰਡੀਨੈਂਸ ਫੈਕਟਰੀ ਦਾ ਉਦਘਾਟਨ ਕੀਤਾ ਸੀ। ਫੌਜ ਦੀਆਂ ਪੁਰਾਣੀਆਂ ਇਨਸਾਸ ਰਫਲਾਂ ਨੂੰ ਰਿਪਲੇਸ ਕਰਨ ਲਈ ਇਸ ਆਰਡਨੈਂਸ ਫੈਕਟਰੀ ਵਿੱਚ ਰੂਸ ਨਾਲ ਮਿਲਕੇ ਸਾਢੇ 7 ਲੱਖ AK-203 ਰਫਲਾਂ ਬਣਾਈਆਂ ਜਾਣਗੀਆਂ। AK-203 ਰਫਲ AK-47 ਦਾ ਅਪਗ੍ਰੇਡਿਡ ਵਰਸ਼ਨ ਹੈ। ਭਾਰਤ ਦੀਆਂ ਤਿੰਨਾਂ ਫੌਜਾਂ ਕੋਲ ਹਾਲੇ ਭਾਰਤ ਵਿੱਚ ਤਿਆਰ ਕੀਤੀਆਂ ਗਈਆਂ ਇਨਸਾਸ ਰਫਲਾਂ ਹਨ। ਹੁਣ ਇਨਸਾਸ ਦੀਆਂ ਥਾਂ ਜਵਾਨਾਂ ਨੂੰ AK-203 ਨਾਲ ਲੈਸ ਕੀਤਾ ਜਾਏਗਾ। ਪਹਿਲੇ ਗੇੜ ਵਿੱਚ ਤਿੰਨਾਂ ਸੇਨਾਵਾਂ ਨੂੰ ਨਵੀਆਂ ਰਫਲਾਂ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ। ਇਸ ਦੇ ਬਾਅਦ ਨੀਮ ਫੌਜ ਬਲਾਂ ਤੇ ਸੂਬਾ ਪੁਲਿਸ ਨੂੰ ਵੀ ਇਨ੍ਹਾਂ ਨਾਲ ਹੀ ਲੈਸ ਕੀਤਾ ਜਾਏਗਾ। ਸਰਕਾਰ ਨੇ 10 ਸਾਲ ਪਹਿਲਾਂ ਨਵੀਆਂ ਰਫਲਾਂ ਦੀ ਖਰੀਦ ਦੀ ਯੋਜਨਾ ਬਣਾਈ ਸੀ ਪਰ ਹੁਣ ਨੇਪਰੇ ਨਹੀਂ ਚੜ੍ਹ ਸਕੀ ਸੀ।लगे हाथ आज देश को बता दें की कैसे आपने तो उस संस्थान का भी शिलान्यास किया जिसका आप ही के एक नेता ने लगभग 2 दशक पहले शिलान्यास किया था। @RahulGandhi pic.twitter.com/UpmrYU6wbI
— Smriti Z Irani (@smritiirani) March 4, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















