ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਗਾਜ਼ੀਪੁਰ ਬਾਰਡਰ 'ਤੇ ਅਕਾਲੀ ਦਲ, ਰਾਕੇਸ਼ ਟਿਕੈਤ ਨਾਲ ਕੀਤੀ ਮੁਲਾਕਾਤ
ਅਕਾਲੀ ਦਲ ਦੇ ਰਾਜਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਤੇ ਮਨਜਿੰਦਰ ਸਿੰਘ ਸਿਰਸਾ ਗਾਜ਼ੀਪੁਰ ਬਾਰਡਰ ਜਾਕੇ ਟਿਕੈਤ ਨੂੰ ਮਿਲੇ ਤੇ ਆਪਣਾ ਸਮਰਥਨ ਜ਼ਾਹਰ ਕੀਤਾ।
![ਗਾਜ਼ੀਪੁਰ ਬਾਰਡਰ 'ਤੇ ਅਕਾਲੀ ਦਲ, ਰਾਕੇਸ਼ ਟਿਕੈਤ ਨਾਲ ਕੀਤੀ ਮੁਲਾਕਾਤ SAD on Gazipur Border Meets Rakesh Tikait and give support to farmers protest ਗਾਜ਼ੀਪੁਰ ਬਾਰਡਰ 'ਤੇ ਅਕਾਲੀ ਦਲ, ਰਾਕੇਸ਼ ਟਿਕੈਤ ਨਾਲ ਕੀਤੀ ਮੁਲਾਕਾਤ](https://static.abplive.com/wp-content/uploads/sites/5/2021/01/30022814/sad-on-gazipur.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਸਾਨ ਅੰਦੋਲਨ 'ਚ ਇਕ ਨਵੀਂ ਜਾਨ ਪਾ ਦਿੱਤੀ ਹੈ। ਹੁਣ ਵਿਰੋਧੀ ਧਿਰਾਂ ਵੀ ਕਿਸਾਨਾਂ ਨਾਲ ਪੂਰੀ ਇਕਜੁੱਟਤਾ ਦਿਖਾ ਰਹੀਆਂ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਮੰਚ 'ਤੇ ਪਹੁੰਚ ਕੀਤੀ।
ਅਕਾਲੀ ਦਲ ਦੇ ਰਾਜਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਤੇ ਮਨਜਿੰਦਰ ਸਿੰਘ ਸਿਰਸਾ ਗਾਜ਼ੀਪੁਰ ਬਾਰਡਰ ਜਾਕੇ ਟਿਕੈਤ ਨੂੰ ਮਿਲੇ ਤੇ ਆਪਣਾ ਸਮਰਥਨ ਜ਼ਾਹਰ ਕੀਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)