ਪੜਚੋਲ ਕਰੋ
Advertisement
‘ਡਾਂਸਿੰਗ ਅੰਕਲ’ ਦੀ ਚਮਕੀ ਕਿਸਮਤ, ਸਲਮਾਨ ਨਾਲ ਮੁਲਾਕਾਤ
ਮੁੰਬਈ: ਬੀਤੇ ਦਿਨੀਂ ਆਪਣੇ ਡਾਂਸ ਨਾਲ ਪੂਰੇ ਦੇਸ਼ ਦਾ ਦਿਲ ਜਿੱਤਣ ਵਾਲੇ ਡਾਂਸਿੰਗ ਅੰਕਲ ਸੰਜੀਵ ਸ੍ਰੀਵਾਸਤਵ ਨੇ ਸਲਮਾਨ ਖ਼ਾਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਤਸਵੀਰ ਸੰਜੀਵ ਨੇ ਆਪਣੇ ਟਵਿੱਟਰ ਅਕਾਊਂਟ ਜ਼ਰੀਏ ਸ਼ੇਅਰ ਕੀਤੀ ਹੈ।
ਸੰਜੀਵ ਤੇ ਸਲਮਾਨ ਦੀ ਮੁਲਾਕਾਤ ਟੀਵੀ ਸ਼ੋਅ ‘ਦਸ ਕਾ ਦਮ’ ਦੇ ਸੈੱਟ ’ਤੇ ਹੋਈ। ਖ਼ਾਸ ਗੱਲ ਇਹ ਹੈ ਕਿ ਸਲਮਾਨ ਨਾਲ ਸੰਜੀਵ ਨੇ ਇਕੱਲਿਆਂ ਨਹੀਂ ਬਲਕਿ ਉਨ੍ਹਾਂ ਦਾ ਸਾਰਾ ਪਰਿਵਾਰ ਨਜ਼ਰ ਆਇਆ।
ਸੰਜੀਵ ਸ੍ਰੀਵਾਸਤਵ ਨੇ ਟਵਿਟਰ ’ਤੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ- ਮੈਂ ਤੇ ਮੇਰਾ ਪਰਿਵਾਰ ਸਲਮਾਨ ਖ਼ਾਨ ਨਾਲ ਦਸ ਕਾ ਦਮ ਦੇ ਸੈੱਟ ’ਤੇ।
https://twitter.com/DabbutheDancer/status/1004758451111714818
ਸੰਜੀਵ ਸ੍ਰੀਵਾਸਤਵ ਉਸ ਸਮੇਂ ਪੂਰੇ ਮੁਲਕ ਵਿੱਚ ਮਸ਼ਹੂਰ ਹੋ ਗਏ ਜਦੋਂ ਉਨ੍ਹਾਂ ਦੇ ਡਾਂਸ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement