ਪੜਚੋਲ ਕਰੋ
Advertisement
ਟਰੱਕ ਨਾਲ ਟੱਕਰਾ ਕਾਰ ਨੂੰ ਲੱਗੀ ਅੱਗ, ਛੇ ਲੋਕ ਜ਼ਿੰਦਾ ਸੜੇ
ਟਰੱਕ ਦੇ ਈਕੋ ਕਾਰ ਨਾਲ ਟਕਰਾਉਣ ਕਾਰਨ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਈਕੋ ਕਾਰ ਨੂੰ ਅੱਗ ਲੱਗ ਗਈ ਅਤੇ ਸਾਰੇ ਲੋਕ ਅਦੰਰ ਜ਼ਿੰਦਾ ਸੜ ਗਏ। ਕਾਰ ਇੰਨੀ ਬੁਰੀ ਤਰ੍ਹਾਂ ਸੜ ਗਈ ਕਿ ਇਸ ਵਿੱਚ ਮਰਦਾਂ ਅਤੇ ਔਰਤਾਂ ਦੀ ਗਿਣਤੀ ਪਛਾਣਨਾ ਮੁਸ਼ਕਲ ਸੀ।
ਸੁਰੇਂਦਰਨਗਰ: ਗੁਜਰਾਤ (Gujrat) ਦੇ ਸੁਰੇਂਦਰਨਗਰ ਜ਼ਿਲ੍ਹੇ 'ਚ ਟਰੱਕ ਅਤੇ ਕਾਰ (Truck and Car Collapse) ਦੀ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਦਰਦਨਾਕ ਹਾਦਸਾ ਮਾਲਵਾਨ ਖੇਰਵਾ ਨੇੜੇ ਰਮਾਪੀਰ ਮੰਦਰ ਨੇੜੇ ਵਾਪਰਿਆ।
ਟਰੱਕ ਦੇ ਈਕੋ ਕਾਰ ਨਾਲ ਟਕਰਾਉਣ ਕਾਰਨ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਈਕੋ ਕਾਰ ਨੂੰ ਅੱਗ ਲੱਗ ਗਈ ਅਤੇ ਸਾਰੇ ਲੋਕ ਅਦੰਰ ਜ਼ਿੰਦਾ ਸੜ ਗਏ। ਕਾਰ ਇੰਨੀ ਬੁਰੀ ਤਰ੍ਹਾਂ ਸੜ ਗਈ ਕਿ ਇਸ ਵਿੱਚ ਮਰਦਾਂ ਅਤੇ ਔਰਤਾਂ ਦੀ ਗਿਣਤੀ ਪਛਾਣਨਾ ਮੁਸ਼ਕਲ ਸੀ।
ਮਿਲੀ ਜਾਣਕਾਰੀ ਮੁਤਾਬਕ, ਪਾਟਨ ਜ਼ਿਲ੍ਹੇ ਦੇ ਵਰਹੀ ਤਾਲੁਕ ਦੇ ਪਿੰਡ ਕੋਇਡਾ ਦਾ ਇੱਕ ਪਰਿਵਾਰ ਚੋਟੀਲਾ ਮੰਦਰ ਗਿਆ ਸੀ। ਇਹ ਹਾਦਸਾ ਘਰ ਪਰਤਦਿਆਂ ਹੋਇਆ। ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿਚ ਦੋ ਬੱਚੇ ਵੀ ਸੀ। ਕੰਧੁਖ਼ੇੜਾ ਪਿੰਡ ਉੱਤੇ ਬਣੇਗੀ ਪੰਜਾਬੀ ਫਿਲਮ ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਦਾ ਕਹਿਣਾ ਹੈ ਕਿ ਕਾਰ ਵਿੱਚ ਇੱਕ ਗੈਸ ਕਿੱਟ ਸੀ, ਜਿਸ ਕਾਰਨ ਅੱਗ ਲੱਗਣ ਦੀ ਸੰਭਾਵਨਾ ਹੈ। ਐਫਐਸਐਲ ਦੀ ਟੀਮ ਆ ਕੇ ਜਾਂਚ ਕਰੇਗੀ। ਵਾਹਨ ਦੀ ਨੰਬਰ ਪਲੇਟ ਦੇ ਅਧਾਰ 'ਤੇ ਇਨ੍ਹਾਂ ਲੋਕਾਂ ਦੀ ਰਿਹਾਇਸ਼ ਦੀ ਜਾਂਚ ਕੀਤੀ ਜਾਵੇਗੀ। ਯੂਰੀਆ ਦੀ ਕਿੱਲਤ ਕਾਰਨ ਪੰਜਾਬ ਦੇ ਕਿਸਾਨਾਂ ਦਾ ਹਰਿਆਣਾ ਵੱਲ ਰੁਖ਼, ਹੁਣ ਬਾਰਡਰ ਸੀਲ ਕਰਨ ਦੀ ਤਿਆਰੀ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Seven people killed in collission between a truck and a car in Patdi, says HP Doshi, Deputy SP, Surendranagar district, Gujarat pic.twitter.com/OvAdzbrmjS
— ANI (@ANI) November 21, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਦੇਸ਼
ਪੰਜਾਬ
Advertisement