ਪੜਚੋਲ ਕਰੋ

ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨਾਂ ਨੂੰ ਵੰਡੇ ਅਹੁਦਿਆਂ ਦੇ ਗੱਫੇ, ਲੰਬੀ-ਚੌੜੀ ਸੂਚੀ ਜਾਰੀ

ਸ਼੍ਰੋਮਣੀ ਅਕਾਲੀ ਦਲ ਨੇ ਮਿਸ਼ਨ 2022 ਦੀ ਤਿਆਰੀ ਦੀ ਸ਼ੁਰੂਆਤ ਕਰਦਿਆਂ ਜਥੇਬੰਦਕ ਢਾਂਚੇ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਰਵੀਪ੍ਰੀਤ ਸਿੰਘ ਸਿੱਧੂ ਨੂੰ ਯੂਥ ਵਿੰਗ ਦਾ ਦੁਬਾਰਾ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ।

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮਿਸ਼ਨ 2022 ਦੀ ਤਿਆਰੀ ਦੀ ਸ਼ੁਰੂਆਤ ਕਰਦਿਆਂ ਜਥੇਬੰਦਕ ਢਾਂਚੇ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਇਸ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਨੇ ਆਪਣੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ।

ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਵੱਲੋਂ ਜਾਰੀ ਸੂਚੀ ਅਨੁਸਾਰ ਯੂਥ ਵਿੰਗ ’ਚ ਸੀਨੀਅਰ ਮੀਤ ਪ੍ਰਧਾਨ ਵਜੋਂ ਜੋਧ ਸਿੰਘ ਸਮਰਾ, ਰਣਬੀਰ ਸਿੰਘ ਲੋਪੋਕੇ, ਹਰਿੰਦਰਪਾਲ ਟੌਹੜਾ, ਗੁਰਿੰਦਰਪਾਲ ਸਿੰਘ ਰਾਣੀਕੇ, ਸਿਮਰਨ ਸਿੰਘ ਢਿੱਲੋਂ, ਸਤਿੰਦਰ ਗਿੱਲ, ਭੁਪਿੰਦਰ ਸਿੰਘ ਬੇਗੋਵਾਲ, ਸੁਖਦੀਪ ਸ਼ੁਕਾਰ, ਤਨਵੀਰ ਸਿੰਘ ਧਾਲੀਵਾਲ, ਸੁਖਮਨ ਸਿੰਘ ਸਿੱਧੂ, ਕੰਵਲਪ੍ਰੀਤ ਸਿੰਘ, ਬਚਿੱਤਰ ਸਿੰਘ ਕੋਹਾੜ, ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਇੰਦਰਜੀਤ ਸਿੰਘ ਰੱਖੜਾ ਤੇ ਹਵਾ ਸਿੰਘ ਪੂਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਯੂਥ ਵਿੰਗ ਦੇ ਜਨਰਲ ਸਕੱਤਰ ਵਜੋਂ ਪਰਮਿੰਦਰ ਸਿੰਘ ਬੋਹਾਰਾ, ਸ਼ਰਨਜੀਤ ਚਨਾਰਥਲ, ਹਰਪ੍ਰੀਤ ਸਿੰਘ ਸ਼ਿਵਾਲਿਕ, ਇਕਬਾਲ ਸਿੰਘ ਰਾਏ, ਬੀਰਗੁਰਿੰਦਰ ਮੁਖਮੈਲਪੁਰ, ਰਵਿੰਦਰ ਸਿੰਘ ਠੰਡਲ, ਕਮਲਜੀਤ ਸਿੰਘ ਕੋਲਾਰ, ਗੁਰਦੀਪ ਸਿੰਘ ਕੋਟਸ਼ਮੀਰ, ਅਮਿਤ ਰਾਠੀ, ਨਵਇੰਦਰ ਸਿੰਘ ਲੋਂਗੋਵਾਲ, ਗੁਰਸ਼ਰਨ ਸਿੰਘ ਚੱਠਾ, ਅਮਨਿੰਦਰ ਬਜਾਜ, ਗੁਰਦੌਰ ਸਿੰਘ, ਜੁਗਰਾਜ ਸਿੰਘ ਜੱਗੀ, ਗੁਰਵਿੰਦਰ ਕਿਸ਼ਨਪੁਰਾ, ਮਨਸਿਮਰਨ ਸਿੰਘ ਮੱਕੜ, ਹਰਪ੍ਰੀਤ ਸਿੰਘ ਰਿੰਕੂ, ਕਰਮਜੀਤ ਜੋਸ਼, ਹਰਮੀਤ ਖਾਈ, ਹਨੀ ਬਲਾਚੌਰ, ਹਰਅਮਰਿੰਦਰ ਚਾਂਦਪੁਰੀ ਹਰਜਿੰਦਰ ਸਿੰਘ ਬਲੌਂਗੀ, ਰਵਿੰਦਰ ਖੇੜਾ ਤੇ ਜੋਗਿੰਦਰ ਸੰਧੂ ਦੇ ਨਾਂ ਸ਼ਾਮਲ ਹਨ।

ਇਸੇ ਤਰ੍ਹਾਂ ਰਵੀਪ੍ਰੀਤ ਸਿੰਘ ਸਿੱਧੂ ਨੂੰ ਯੂਥ ਵਿੰਗ ਦਾ ਦੁਬਾਰਾ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਮੀਤ ਪ੍ਰਧਾਨਾਂ ’ਚ ਰਾਜਕਮਲ ਗਿੱਲ, ਚੰਦ ਸਿੰਘ ਡੱਲਾ, ਆਯੂਬ ਖਾਨ, ਗੁਰਦੀਪ ਸਿੰਘ ਲਾਦੜਾਂ, ਗਗਨਦੀਪ ਸਿੰਘ ਸੋਨੂੰ ਚੀਮਾ, ਸੰਤਬੀਰ ਸਿੰਘ ਬਾਜਵਾ, ਕੁਲਵਿੰਦਰ ਸ਼ਰਮਾ, ਜਗਤਾਰ ਬਰਾੜ, ਪ੍ਰਹਿਲਾਦ ਫਤਿਹਗੜ੍ਹ ਸਾਹਿਬ, ਅਮਰਿੰਦਰ ਸਿੰਘ, ਤਰਲੋਚਨ ਦੁੱਲਟ, ਕੁਲਬੀਰ ਸਿੰਘ ਰੋਪੜ, ਸਤਬੀਰ ਸਿੰਘ ਮੁੱਲਾਂਪੁਰ ਗਰੀਬ ਦਾਸ ਅਤੇ ਰਜਿੰਦਰ ਦਾਸ ਫਰੀਦਕੋਟ ਦੇ ਨਾਂ ਸ਼ਾਮਲ ਹਨ।

ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ’ਚ ਰਮਨਦੀਪ ਸੰਧੂ ਜ਼ਿਲ੍ਹਾ ਗੁਰਦਾਸਪੁਰ (ਦਿਹਾਤੀ), ਜਸਪ੍ਰੀਤ ਰਾਣਾ ਪਠਾਨਕੋਟ (ਦਿਹਾਤੀ), ਤਜਿੰਦਰ ਨਿੱਝਰ ਜਲੰਧਰ (ਦਿਹਾਤੀ), ਮਨਵੀਰ ਵਡਾਲਾ ਕਪੂਰਥਲਾ (ਦਿਹਾਤੀ), ਰਮਨਦੀਪ ਸਿੰਘ ਥਿਆੜਾ ਸ਼ਹੀਦ ਭਗਤ ਸਿੰਘ ਨਗਰ (ਦਿਹਾਤੀ), ਕੁਲਜੀਤ ਸਿੰਘ ਸ਼ਹੀਦ ਭਗਤ ਸਿੰਘ ਨਗਰ (ਸ਼ਹਿਰੀ), ਸੰਦੀਪ ਸਿੰਘ ਰੋਪੜ (ਦਿਹਾਤੀ), ਗਰਪ੍ਰੀਤ ਸਿੰਘ ਚਹਿਲ ਮਾਨਸਾ (ਸ਼ਹਿਰੀ), ਗੁਰਕੰਵਲਜੀਤ ਸਿੰਘ ਫਰੀਦਕੋਟ (ਦਿਹਾਤੀ), ਅਕਾਸ਼ਦੀਪ ਮਿੱਡੂਖੇੜਾ ਸ੍ਰੀ ਮੁਕਤਸਰ ਸਾਹਿਬ (ਦਿਹਾਤੀ), ਲਵਪ੍ਰੀਤ ਲੱਪੀ ਸ੍ਰੀ ਮੁਕਤਸਰ ਸਾਹਿਬ (ਸ਼ਹਿਰੀ), ਸੁਰਿੰਦਰ ਬੱਬੂ ਫਿਰੋਜ਼ਪੁਰ (ਦਿਹਾਤੀ), ਹਰਮੀਤ ਰੱਤੋਵਾਲੀਆ ਫਿਰੋਜ਼ਪੁਰ (ਸ਼ਹਿਰੀ), ਸਰਤਾਜਪ੍ਰੀਤ ਤਾਜੀ ਫਾਜ਼ਿਲਕਾ (ਦਿਹਾਤੀ), ਹਰਬਿੰਦਰ ਹੈਰੀ ਫਾਜ਼ਿਲਕਾ (ਸ਼ਹਿਰੀ), ਜਗਦੀਪ ਧਾਲੀਵਾਲ ਮੋਗਾ (ਦਿਹਾਤੀ), ਪ੍ਰਗਟ ਸਿੰਘ ਲਾਡੀ ਬਰਨਾਲਾ (ਦਿਹਾਤੀ), ਤਰਨਜੀਤ ਦੁੱਗਲ ਬਰਨਾਲਾ (ਸ਼ਹਿਰੀ), ਸਿਮਰਪ੍ਰਤਾਪ ਬਰਨਾਲਾ ਸੰਗਰੂਰ (ਦਿਹਾਤੀ), ਸਤਨਾਮ ਸੱਤਾ ਪਟਿਆਲਾ (ਦਿਹਾਤੀ), ਅਵਤਾਰ ਹੈਪੀ ਪਟਿਆਲਾ (ਸ਼ਹਿਰੀ), ਸਰਬਜੀਤ ਸਿੰਘ ਫਤਹਿਗੜ੍ਹ ਸਾਹਿਬ (ਦਿਹਾਤੀ), ਛਿੰਦਰਪਾਲ ਫਤਹਿਗੜ੍ਹ ਸਾਹਿਬ (ਸ਼ਹਿਰੀ), ਪ੍ਰਭਜੋਤ ਧਾਲੀਵਾਲ ਪ੍ਰਧਾਨ ਪੁਲੀਸ ਜ਼ਿਲ੍ਹਾ ਜਗਰਾਉਂ (ਦਿਹਾਤੀ), ਬਰਜਿੰਦਰ ਲੋਂਪੋਂ ਪੁਲਿਸ ਜ਼ਿਲ੍ਹਾ ਖੰਨਾ (ਦਿਹਾਤੀ), ਗੁਰਦੀਪ ਸਿੰਘ ਗੋਸ਼ਾ ਲੁਧਿਆਣਾ (ਸ਼ਹਿਰੀ), ਮਨਜੀਤ ਸਿੰਘ ਮਲਕਪੁਰ ਮੁਹਾਲੀ (ਦਿਹਾਤੀ) ਤੇ ਹਰਮਨਪ੍ਰੀਤ ਸਿੰਘ ਪ੍ਰਿੰਸ ਮੁਹਾਲੀ (ਸ਼ਹਿਰੀ) ਦੇ ਨਾਂ ਸ਼ਾਮਲ ਹਨ।

ਨਗਰ ਨਿਗਮਾਂ ਦੇ ਸ਼ਹਿਰੀ ਪ੍ਰਧਾਨਾਂ ’ਚ ਮਨਜੀਤ ਸਿੰਘ ਧੰਮੂ ਮੋਗਾ, ਇਕਬਾਲਪ੍ਰੀਤ ਸਿੰਘ ਪ੍ਰਿੰਸ ਮੁਹਾਲੀ ਤੇ ਹਰਪਾਲ ਸਿੰਘ ਢਿੱਲੋਂ ਬਠਿੰਡਾ ਦੇ ਨਾਂ ਸ਼ਾਮਲ ਹਨ।

ਇਹ ਵੀ ਪੜ੍ਹੋ: Oscar 2021: ਕੀ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਆਸਕਰ ਲਈ ਨੋਮੀਨੇਟ ਹੋਈਆਂ ਫ਼ਿਲਮਾਂ, ਤਾਂ ਇਥੇ ਵੇਖੋ ਪੂਰੀ ਲਿਸਟ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਟਾਪ ਹੈਡਲਾਈਨ

Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Auto Rickshaw Driver ਦੇ ਘਰੋਂ ਕਰੋੜਾਂ ਰੁਪਏ ਬਰਾਮਦ, ਨੋਟ ਗਿਣਨ ਲਈ ਮੰਗਵਾਉਣੀ ਪਈ ਮਸ਼ੀਨ , ਅਧਿਕਾਰੀ ਵੀ ਹੈਰਾਨ
Auto Rickshaw Driver ਦੇ ਘਰੋਂ ਕਰੋੜਾਂ ਰੁਪਏ ਬਰਾਮਦ, ਨੋਟ ਗਿਣਨ ਲਈ ਮੰਗਵਾਉਣੀ ਪਈ ਮਸ਼ੀਨ , ਅਧਿਕਾਰੀ ਵੀ ਹੈਰਾਨ
BJP Team Reshuffle: ਭਾਜਪਾ 'ਚ ਫੇਰਬਦਲ ਨੂੰ ਲੈ ਹਲਚਲ ਤੇਜ਼, ਰਾਘਵ ਚੱਢਾ ਨੂੰ ਅਹਿਮ ਜ਼ਿੰਮੇਵਾਰੀ, ਸਮ੍ਰਿਤੀ ਈਰਾਨੀ-ਅਨੁਰਾਗ ਠਾਕੁਰ ਦੀ ਵਾਪਸੀ, ਜਾਣੋ ਕਿਸ ਕੋਲ ਕਿਹੜਾ ਵਿਭਾਗ...
ਭਾਜਪਾ 'ਚ ਫੇਰਬਦਲ ਨੂੰ ਲੈ ਹਲਚਲ ਤੇਜ਼, ਰਾਘਵ ਚੱਢਾ ਨੂੰ ਅਹਿਮ ਜ਼ਿੰਮੇਵਾਰੀ, ਸਮ੍ਰਿਤੀ ਈਰਾਨੀ-ਅਨੁਰਾਗ ਠਾਕੁਰ ਦੀ ਵਾਪਸੀ, ਜਾਣੋ ਕਿਸ ਕੋਲ ਕਿਹੜਾ ਵਿਭਾਗ...
Hotel Fire: ਹੋਟਲ 'ਚ ਅੱਗ ਲੱਗਣ ਕਾਰਨ ਸੁੱਤੇ ਪਏ 7 ਲੋਕਾਂ ਦੀ ਮੌਤ, 9 ਜ਼ਖਮੀ, AC 'ਚ ਸ਼ਾਰਟ ਸਰਕਟ ਕਾਰਨ ਹੋਇਆ ਹਾਦਸਾ; ਤਾਰਾਪੀਠ ਮੰਦਰ ਦੇ ਦਰਸ਼ਨ ਕਰਨ ਗਏ...
ਹੋਟਲ 'ਚ ਅੱਗ ਲੱਗਣ ਕਾਰਨ ਸੁੱਤੇ ਪਏ 7 ਲੋਕਾਂ ਦੀ ਮੌਤ, 9 ਜ਼ਖਮੀ, AC 'ਚ ਸ਼ਾਰਟ ਸਰਕਟ ਕਾਰਨ ਹੋਇਆ ਹਾਦਸਾ; ਤਾਰਾਪੀਠ ਮੰਦਰ ਦੇ ਦਰਸ਼ਨ ਕਰਨ ਗਏ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
 Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ
Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ
Embed widget