Oscar 2021: ਕੀ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਆਸਕਰ ਲਈ ਨੋਮੀਨੇਟ ਹੋਈਆਂ ਫ਼ਿਲਮਾਂ, ਤਾਂ ਇਥੇ ਵੇਖੋ ਪੂਰੀ ਲਿਸਟ
Oscar 2021 Nominees Online Stream: ਹਾਲ ਹੀ 'ਚ ਆਸਕਰ ਨਾਮਜ਼ਦਗੀਆਂ ਦਾ ਐਲਾਨ ਕੀਤਾ ਗਿਆ ਹੈ। ਤੁਸੀਂ ਨਾਮਜ਼ਦ ਕੀਤੀਆਂ ਗਈਆਂ ਫਿਲਮਾਂ ਨੂੰ ਓਟੀਟੀ 'ਤੇ ਵੇਖ ਸਕਦੇ ਹੋ। ਇੱਥੇ ਜਾਣੋ ਕਿ ਇਹ ਫਿਲਮਾਂ ਕਿਸ ਸਟ੍ਰੀਮਿੰਗ ਪਲੇਟਫਾਰਮ 'ਤੇ ਉਪਲਬਧ ਹਨ। ਵੇਖੋ ਪੂਰੀ ਸੂਚੀ:-
ਮੁੰਬਈ: 93ਵੇਂ ਅਕੈਡਮੀ ਅਵਾਰਡਾਂ ਲਈ ਨਾਮਜ਼ਦਗੀਆਂ ਦਾ ਐਲਾਨ ਹੋ ਗਿਆ ਹੈ। ਇਸ 'ਚ ਉਨ੍ਹਾਂ ਫਿਲਮਾਂ ਨੂੰ ਥਾਂ ਮਿਲੀ ਹੈ ਜੋ 1 ਜਨਵਰੀ 2020 ਤੋਂ 28 ਫਰਵਰੀ, 2021 ਵਿਚ ਰਿਲੀਜ਼ ਹੋਈਆਂ। 15 ਮਾਰਚ ਨੂੰ ਪ੍ਰਿਯੰਕਾ ਚੋਪੜਾ ਅਤੇ ਉਸਦੇ ਪਤੀ ਨਿੱਕ ਜੋਨਸ ਨੇ ਆਸਕਰ ਨੋਮੀਨੇਸ਼ਨ ਨੂੰ ਪ੍ਰੇਜੇਂਟ ਕੀਤਾ। 25 ਅਪਰੈਲ ਨੂੰ ਆਸਕਰ ਅਵਾਰਡ ਲੌਸ ਐਂਜਲਸ ਦੇ ਡੌਲਬੀ ਥੀਏਟਰ ਅਤੇ ਯੂਨੀਅਨ ਸਟੇਸ਼ਨ 'ਤੇ ਆਯੋਜਿਤ ਕੀਤੇ ਜਾਣਗੇ। ਇਸ ਵਾਰ ਮਾਣਕ ਨੂੰ ਆਸਕਰ ਵਿੱਚ 10 ਸਭ ਤੋਂ ਵੱਧ ਨਾਮਜ਼ਦਗੀਆਂ ਮਿਲਿਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਤੁਸੀਂ ਆਸਕਰ ਨਾਮਜ਼ਦਗੀ ਵਿਚ ਥਾਂ ਬਣਾਉਣ ਵਾਲੀਆਂ ਫਿਲਮਾਂ ਨੂੰ ਓਟੀਟੀ ਪਲੇਟਫਾਰਮ 'ਤੇ ਦੇਖ ਸਕਦੇ ਹੋ:-
Mank
ਕਿੱਥੇ ਦੇਖ ਸਕਦੇ ਹੋ - ਨੈੱਟਫਲਿਕਸ
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Best picture, director, actor, supporting actress, cinematography, costume design, makeup and hairstyling, score, production design, sound
Ma Rainey’s Black Bottom
ਕਿੱਥੇ ਦੇਖ ਸਕਦੇ ਹੋ- Netflix
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Actor, actress, costume design, makeup and hairstyling, production design
Another Round
ਕਿੱਥੇ ਦੇਖ ਸਕਦੇ ਹੋ: Hulu & video on demand (VOD)
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Actor, actress, costume design, makeup and hairstyling, production design
The Father
ਕਿੱਥੇ ਦੇਖੋ- ਥਿਏਟਰਾਂ 'ਚ, VOD 'ਤੇ 26 ਮਾਰਚ ਤੋਂ ਬਾਅਦ
ਕਿਹੜੀ ਕੈਟਾਗਿਰੀ 'ਚ ਮਿਲੀ ਨਾਮਜਦਗੀ - Best picture, actor, supporting actress, film editing, production design, adapted screenplay
Ma Rainey’s Black Bottom
ਕਿੱਥੇ ਵੇਖੀਏ: Netflx
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Actor, actress, costume design, makeup and hairstyling, production design
The Midnight Sky
ਕਿੱਥੇ ਦੇਖ ਸਕਦੇ ਹੋ- Netflix
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Visual effects
Minari
ਕਿੱਥੇ ਦੇਖ ਸਕਦੇ ਹੋ- VOD and in theaters
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Best picture, director, actor, supporting actress, score, original screenplay
The Mole Agent
ਕਿੱਥੇ ਦੇਖ ਸਕਦੇ ਹੋ- Hulu
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Documentary feature
Mulan
ਕਿੱਥੇ ਦੇਖ ਸਕਦੇ ਹੋ- Disney+
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Costume design, visual effects
My Octopus Teacher
ਕਿੱਥੇ ਦੇਖ ਸਕਦੇ ਹੋ- Netflix
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Documentary feature
News of the World
ਕਿੱਥੇ ਦੇਖ ਸਕਦੇ ਹੋ- VOD
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Cinematography, score, production design, sound
Nomadland
ਕਿੱਥੇ ਦੇਖ ਸਕਦੇ ਹੋ- Hulu and in theaters
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Best picture, director, actress, cinematography, film editing, adapted screenplay
One Night in Miami ...
ਕਿੱਥੇ ਦੇਖ ਸਕਦੇ ਹੋ- Amazon Prime Video
The One and Only Ivan
ਕਿੱਥੇ ਦੇਖ ਸਕਦੇ ਹੋ- Disney+
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Visual effects
Onward
ਕਿੱਥੇ ਦੇਖ ਸਕਦੇ ਹੋ- Disney+
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Animated feature
Over the Moon
ਕਿੱਥੇ ਦੇਖ ਸਕਦੇ ਹੋ- Netflix
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Animated feature
Pieces of a Woman
ਕਿੱਥੇ ਦੇਖ ਸਕਦੇ ਹੋ- Netflix
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Actress
Pinocchio
ਕਿੱਥੇ ਦੇਖ ਸਕਦੇ ਹੋ- VOD
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Costume design, makeup and hairstyling
Promising Young Woman
ਕਿੱਥੇ ਦੇਖਿਏ- VOD and in theaters
Quo Vadis, Aida?
ਕਿੱਥੇ ਦੇਖਿਏ- In theaters and Laemmle Virtual Cinema
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- International feature
A Shaun the Sheep Movie: Farmageddon
ਕਿੱਥੇ ਦੇਖਿਏ- Netflix
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Animated feature
Soul
ਕਿੱਥੇ ਦੇਖਿਏ- Disney+
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Animated feature, score, sound
Sound of Metal
ਕਿੱਥੇ ਦੇਖਿਏ- Amazon Prime Video
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Best picture, actor, supporting actor, film editing, sound, original screenplay
Tenet
ਕਿੱਥੇ ਦੇਖਿਏ- VOD
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Production design, visual effects
Time
ਕਿੱਥੇ ਦੇਖਿਏ- Amazon Prime Video
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Documentary feature
The Trial of the Chicago 7
ਕਿੱਥੇ ਦੇਖਿਏ- Netflix
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Best picture, supporting actor, cinematography, film editing, song, original screenplay
The United States vs. Billie Holiday
ਕਿੱਥੇ ਦੇਖਿਏ- Hulu
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Actress
The White Tiger
ਕਿੱਥੇ ਦੇਖਿਏ- Netflix
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Adapted screenplay
Wolfwalkers
ਕਿੱਥੇ ਵੇਖਿਏ- Apple TV+
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Animated feature
Better Days
ਕਿੱਥੇ ਵੇਖਿਏ- VOD
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- International feature
Borat Subsequent Moviefilm
ਕਿੱਥੇ ਵੇਖਿਏ- Amazon Prime Video
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Supporting actress, adapted screenplay
Collective
ਕਿੱਥੇ ਵੇਖਿਏ- VOD
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Documentary feature, international feature
Crip Camp
ਕਿੱਥੇ ਵੇਖਿਏ- Netflix
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Documentary featur
Da 5 Bloods
ਕਿੱਥੇ ਵੇਖਿਏ- Netflix
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Score
Emma
ਕਿੱਥੇ ਵੇਖਿਏ- HBO Max
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Costume design, makeup and hairstyling
Eurovision Song Contest: The Story of Fire Saga
ਕਿੱਥੇ ਵੇਖਿਏ- Netflix
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Song
Greyhound
ਕਿੱਥੇ ਵੇਖਿਏ- Apple TV+
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Sound
Hillbilly Elegy
ਕਿੱਥੇ ਵੇਖਿਏ- Netflix
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Supporting actress, makeup and hairstyling
Judas and the Black Messiah
ਕਿੱਥੇ ਵੇਖਿਏ- In theaters, VOD release TBA
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Best picture, supporting actor (x2times two), cinematography, song, original screenplay
The Life Ahead
ਕਿੱਥੇ ਵੇਖਿਏ- Netflix
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Song
Love and Monsters
ਕਿੱਥੇ ਵੇਖਿਏ- VOD
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Visual effects
The Man Who Sold His Skin
ਕਿੱਥੇ ਵੇਖ ਸਕਦੇ ਹਾਂ - Release plan TBD
ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- International feature
ਇਹ ਵੀ ਪੜ੍ਹੋ: ਹਾਰਦਿਕ ਤੇ ਵਿਰਾਟ ਨੇ ਧੋਨੀ ਤੇ ਯੂਸੁਫ਼ ਪਠਾਨ ਦਾ 12 ਸਾਲ ਪੁਰਾਣਾ ਰਿਕਾਰਡ ਤੋੜਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904