Delhi Politics : ਦਿੱਲੀ LG ਅਤੇ ਸੀਐਮ ਵਿਚਾਲੇ ਫਿਰ ਖੜਕੀ ! ਅਰਵਿੰਦ ਕੇਜਰੀਵਾਲ ਬੋਲੇ - 'ਤੁਹਾਨੂੰ ਕੀ ਪ੍ਰੇਸ਼ਾਨੀ ਹੈ?'
Delhi News : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ (Vinai Kumar Saxena) ਵਿਚਾਲੇ ਸਰਕਾਰੀ ਕੰਮਕਾਜ ਅਤੇ ਅਧਿਕਾਰ ਖੇਤਰ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ
दिल्ली के लोग मेहनतकश लोग हैं। कड़ी मेहनत से उन्होंने दिल्ली को संवारा है। LG साहिब, आप बाहर से आये हैं, दिल्ली और दिल्लीवालों को नहीं समझते। इस तरह दिल्ली के लोगों का अपमान मत कीजिए
— Arvind Kejriwal (@ArvindKejriwal) June 29, 2023
दिल्ली सरकार दूसरी सरकारों की तरह चोरी नहीं करती। पैसे बचा कर लोगों को सहूलियत देती है। इस से… https://t.co/PjqrF3evJ3
ਇਸ ਨਾਲ ਨਹੀਂ ਨਿਕਲੇਗਾ ਹੱਲ
ਅੱਠ ਦਿਨ ਪਹਿਲਾਂ ਐਲਜੀ ਸਕਸੈਨਾ ਨੇ ਮੁੱਖ ਮੰਤਰੀ ਦੇ ਪੱਤਰ ਦਾ ਜਵਾਬ ਦਿੰਦੇ ਹੋਏ ਕੇਜਰੀਵਾਲ ਅਤੇ ਉਨ੍ਹਾਂ ਦੇ ਕੈਬਨਿਟ ਸਹਿਯੋਗੀਆਂ ਦਾ ਚਰਚਾ ਲਈ ਸਵਾਗਤ ਕੀਤਾ, ਪਰ ਅਪਰਾਧ ਦੀ ਰਾਜਨੀਤੀ ਕਰਨ ਤੋਂ ਸੁਚੇਤ ਕਰਦਿਆਂ ਕਿਹਾ ਕਿ ਇਸ ਨਾਲ ਕੋਈ ਹੱਲ ਨਹੀਂ ਨਿਕਲੇਗਾ। ਇਹ ਜਵਾਬ LG ਨੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਪ੍ਰਸਤਾਵ 'ਤੇ ਦਿੱਤਾ ,ਜਿਸ ਵਿੱਚ ਉਨ੍ਹਾਂ ਨੇ ਆਪਣੇ ਕੈਬਨਿਟ ਸਾਥੀਆਂ ਨਾਲ ਮੀਟਿੰਗ ਦਾ ਪ੍ਰਸਤਾਵ ਰੱਖਿਆ ਸੀ। ਦਿੱਲੀ ਦੇ ਸੀਐਮ ਨੇ ਇਹ ਵੀ ਕਿਹਾ ਸੀ ਕਿ ਕਾਨੂੰਨ ਵਿਵਸਥਾ ਨੂੰ ਸੁਧਾਰਨ ਦੀ ਫੌਰੀ ਲੋੜ ਹੈ ਅਤੇ ਮੈਂ ਇਸ ਨੂੰ ਨਾ ਮੰਨਣ ਦੇ ਪਿੱਛੇ ਦੀ ਜ਼ਿੱਦ ਨੂੰ ਸਮਝ ਨਹੀਂ ਪਾ ਰਿਹਾ ਹਾਂ। ਲੋਕ ਹਿੱਤ ਵਿੱਚ ਕਮਜ਼ੋਰ ਲੋਕਾਂ ਨੂੰ ਰਿਆਇਤਾਂ ਦੇਣਾ ਮੁਫ਼ਤ ਵਿੱਚ ਕਿਵੇਂ ਹੋ ਸਕਦਾ ਹੈ?