ਪੜਚੋਲ ਕਰੋ
Advertisement
ਟਿੱਕ-ਟੌਕ ਸਟਾਰ ਹੀ ਲੈ ਗਈ ਬੀਜੇਪੀ ਦੀ ਟਿਕਟ
ਟਿੱਕ-ਟੌਕ ਸਟਾਰ ਦੀ ਚੋਣ ਮੈਦਾਨ ‘ਚ ਐਂਟਰੀ ਹੋ ਰਹੀ ਹੈ। ਜੀ ਹਾਂ, ਹਰਿਆਣਾ ਤੋਂ ਬੀਜੇਪੀ ਨੇ ਸੋਨਾਲੀ ਫੋਗਾਟ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਸੋਨਾਲੀ ਫੋਗਾਟ ਨੂੰ ਬੀਜੇਪੀ ਨੇ ਸਾਬਕਾ ਸੀਐਮ ਭਜਨ ਲਾਲ ਦੇ ਬੇਟੇ ਤੇ ਸਾਬਕਾ ਸੰਸਦ ਮੈਂਬਰ ਕੁਲਦੀਪ ਬਿਸ਼ਨੋਈ ਖਿਲਾਫ ਚੋਣ ਮੈਦਾਨ ‘ਚ ਆਦਮਪੁਰ ਸੀਟ ਤੋਂ ਟਿਕਟ ਦਿੱਤਾ ਹੈ।
ਨਵੀਂ ਦਿੱਲੀ: ਟਿੱਕ-ਟੌਕ ਸਟਾਰ ਦੀ ਚੋਣ ਮੈਦਾਨ ‘ਚ ਐਂਟਰੀ ਹੋ ਰਹੀ ਹੈ। ਜੀ ਹਾਂ, ਹਰਿਆਣਾ ਤੋਂ ਬੀਜੇਪੀ ਨੇ ਸੋਨਾਲੀ ਫੋਗਾਟ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਸੋਨਾਲੀ ਫੋਗਾਟ ਨੂੰ ਬੀਜੇਪੀ ਨੇ ਸਾਬਕਾ ਸੀਐਮ ਭਜਨ ਲਾਲ ਦੇ ਬੇਟੇ ਤੇ ਸਾਬਕਾ ਸੰਸਦ ਮੈਂਬਰ ਕੁਲਦੀਪ ਬਿਸ਼ਨੋਈ ਖਿਲਾਫ ਚੋਣ ਮੈਦਾਨ ‘ਚ ਆਦਮਪੁਰ ਸੀਟ ਤੋਂ ਟਿਕਟ ਦਿੱਤਾ ਹੈ।
ਸੋਨਾਲੀ ਦੇ ਟਿੱਕ-ਟੌਕ ‘ਤੇ ਇੱਕ ਲੱਖ ਤੋਂ ਵੀ ਜ਼ਿਆਦਾ ਫੌਲੋਅਰਸ ਹਨ। ਜਾਣਕਾਰੀ ਮੁਤਾਬਕ ਰਾਜਨੀਤੀ ‘ਚ ਆਉਣ ਤੋਂ ਪਹਿਲਾਂ ਸੋਨਾਲੀ ਕੁਝ ਸੀਰੀਅਲਸ ‘ਚ ਵੀ ਕੰਮ ਕਰ ਚੁੱਕੀ ਹੈ। ਟਿੱਕ-ਟੌਕ ‘ਤੇ ਵੀਡੀਓ ਪਾਉਣ ਵਾਲੀ ਸੋਨਾਲੀ ਦੇ ਫੌਲੋਅਰਸ ਦੀ ਗਿਣਤੀ ਵੀ ਲਗਾਤਾਰ ਵਧਦੀ ਹੀ ਜਾ ਰਹੀ ਹੈ।Finally a Tik Tok star gets BJP’s ticket for Adampur constituency, the Bishnoi’s home turf. Meet Sonali phogat, another interesting candidate for Haryana assembly election. pic.twitter.com/WkxRjI86wD
— Jyoti Yadav (@jyotiyadaav) October 3, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਪੰਜਾਬ
ਪੰਜਾਬ
Advertisement