ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਨਦੀ 'ਚੋਂ ਗੇਂਦ ਲੈਣ ਗਈ ਬੱਚੀ, ਉੱਥੇ ਕੁੱਤੇ ਨੇ ਜੋ ਕੀਤਾ, ਵੇਖ ਕੇ ਹੋ ਜਾਓਗੇ ਹੈਰਾਨ, ਵੀਡੀਓ ਵਾਈਰਲ
ਕਹਿੰਦੇ ਹਨ ਕਿ ਸਭ ਤੋਂ ਵਫਾਦਾਰ ਜਾਨਵਰ ਕੁੱਤਾ ਹੁੰਦਾ ਹੈ। ਇਹ ਗੱਲ ਸੱਚ ਵੀ ਹੈ। ਕਈ ਮੌਕਿਆਂ ‘ਤੇ ਕੁੱਤਿਆਂ ਨੇ ਆਪਣੇ ਮਾਲਕ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਦੀ ਰਾਖੀ ਵੀ ਕੀਤੀ ਹੈ। ਇੱਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਹੀ ਹੈ।
![ਨਦੀ 'ਚੋਂ ਗੇਂਦ ਲੈਣ ਗਈ ਬੱਚੀ, ਉੱਥੇ ਕੁੱਤੇ ਨੇ ਜੋ ਕੀਤਾ, ਵੇਖ ਕੇ ਹੋ ਜਾਓਗੇ ਹੈਰਾਨ, ਵੀਡੀਓ ਵਾਈਰਲ viral-video-small-girl-jumping-in-river-for-ball-see-what-happen ਨਦੀ 'ਚੋਂ ਗੇਂਦ ਲੈਣ ਗਈ ਬੱਚੀ, ਉੱਥੇ ਕੁੱਤੇ ਨੇ ਜੋ ਕੀਤਾ, ਵੇਖ ਕੇ ਹੋ ਜਾਓਗੇ ਹੈਰਾਨ, ਵੀਡੀਓ ਵਾਈਰਲ](https://static.abplive.com/wp-content/uploads/sites/5/2019/10/21153914/DOG-SAVE-GIRl.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕਹਿੰਦੇ ਹਨ ਕਿ ਸਭ ਤੋਂ ਵਫਾਦਾਰ ਜਾਨਵਰ ਕੁੱਤਾ ਹੁੰਦਾ ਹੈ। ਇਹ ਗੱਲ ਸੱਚ ਵੀ ਹੈ। ਕਈ ਮੌਕਿਆਂ ‘ਤੇ ਕੁੱਤਿਆਂ ਨੇ ਆਪਣੇ ਮਾਲਕ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਦੀ ਰਾਖੀ ਵੀ ਕੀਤੀ ਹੈ। ਇੱਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਹੀ ਹੈ। ਇਸ ਵੀਡੀਓ ਨੂੰ ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਵੀ ਸ਼ੇਅਰ ਕੀਤਾ ਹੈ।
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਛੋਟੀ ਬੱਚੀ ਦੀ ਗੇਂਦ ਨਦੀ ‘ਚ ਚਲੀ ਜਾਂਦੀ ਹੈ। ਉਹ ਬੱਚੀ ਉਸ ਗੇਂਦ ਨੂੰ ਕੱਢਣ ਲਈ ਨਦੀ ਵੱਲ ਵਧਦੀ ਹੈ ਕਿ ਉਸੇ ਸਮੇਂ ਇੱਕ ਕੁੱਤਾ ਉਸ ਨੂੰ ਪਿੱਛੇ ਖਿੱਚ ਕੇ ਖੁਦ ਨਦੀ ‘ਚ ਕੁੱਦ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਖੂਬ ਵਾਈਰਲ ਹੋ ਰਿਹਾ ਹੈ। ਇਹ ਕੁੱਤਾ ਉਸ ਦਾ ਪਾਲਤੂ ਸੀ।
ਉਧਰ ਕੁੱਤੇ ਤੋਂ ਇਲਾਵਾ ਇੱਕ ਬਿੱਲੀ ਦਾ ਵੀ ਵੀਡੀਓ ਖੂਬ ਵਾਈਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਬਿੱਲੀ ਸਿਹਤ ਬਣਾਉਂਦੀ ਨਜ਼ਰ ਆ ਰਹੀ ਹੈ। ਉਹ ਗੱਡੀ ਦਾ ਸਹਾਰਾ ਲੈ ਕੇ ਕਸਰਤ ਕਰ ਰਹੀ ਹੈ। ਇਸ ਦੋਵੇਂ ਵੀਡੀਓ ਸੋਸ਼ਲ ਮੀਡੀਆ ‘ਤੇ ਅੱਗੇ ਅਮਿਤਾਭ ਬੱਚਨ ਨੇ ਸ਼ੇਅਰ ਕੀਤੀਆਂ ਹਨ।Dogs 🐶💙pic.twitter.com/q6FyzN8W9w
— CCTV IDIOTS (@cctvidiots) October 19, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਦੇਸ਼
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)