ਪੜਚੋਲ ਕਰੋ
Advertisement
Kisan Mahapanchayat: ਕਿਸਾਨ ਮਹਾਪੰਚਾਇਤ ਦੌਰਾਨ ਡਿੱਗਿਆ ਸਟੇਜ, ਟਿਕੈਤ ਤੇ ਰਾਜੇਵਾਲ ਸੀ ਮੰਚ 'ਤੇ ਮੌਜੂਦ, ਵੀਡੀਓ ਵਾਇਰਲ
ਮੰਚ ਟੁੱਟਣ ਨਾਲ ਰਾਕੇਸ਼ ਟਿਕੈਤ ਸਮੇਤ ਕਈ ਨੇਤਾ ਡਿੱਗ ਗਏ। ਇਸ ਤੋਂ ਬਾਅਦ ਸਾਰੇ ਲੋਕ ਸਥਿਰ ਹੋ ਗਏ ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕੋਈ ਦਿੱਕਤ ਨਹੀਂ।
ਜੀਂਦ: ਬੁੱਧਵਾਰ ਨੂੰ ਹਰਿਆਣਾ ਦੇ ਜੀਂਦ 'ਚ ਕਿਸਾਨਾਂ ਦੀ ਇੱਕ ਮਹਾਪੰਚਾਇਤ (Kisan Mahapanchayat) ਹੋਈ। ਇਸ 'ਚ ਕਈ ਵੱਡੇ ਕਿਸਾਨ ਨੇਤਾ (Farmers Leader) ਸ਼ਾਮਲ ਹੋਏ। ਇਸ ਦੌਰਾਨ ਸਟੇਜ ਡਿੱਗ ਗਈ। ਇਸ ਮੌਕੇ ਮੰਚ 'ਤੇ ਰਾਕੇਸ਼ ਟਿਕੈਤ (Rakesh Tikait) ਸਮੇਤ ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ ਮੌਜੂਦ ਸੀ।
ਮੰਚ ਟੁੱਟਣ ਨਾਲ ਰਾਕੇਸ਼ ਟਿਕੈਤ ਸਮੇਤ ਕਈ ਨੇਤਾ ਡਿੱਗ ਗਏ। ਇਸ ਤੋਂ ਬਾਅਦ ਸਾਰੇ ਲੋਕ ਸਥਿਰ ਹੋ ਗਏ ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕੋਈ ਦਿੱਕਤ ਨਹੀਂ। ਕਿਸਾਨਾਂ ਦੀ ਲੜਾਈ ਜ਼ੋਰ-ਸ਼ੋਰ ਨਾਲ ਲੜੀ ਜਾ ਰਹੀ ਹੈ। ਕਿਸਾਨ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਵੇਖੋ ਜਦੋਂ ਰਾਕੇਸ਼ ਟਿਕੈਤ ਦੇ ਪ੍ਰੋਗਰਾਮ ਵਿੱਚ ਟੁੱਟ ਹੋਏ ਮੰਚ ਦਾ ਵੀਡੀਓ।#WATCH | The stage on which Bharatiya Kisan Union (Arajnaitik) leader Rakesh Tikait & other farmer leaders were standing, collapses in Jind, Haryana. A 'Mahapanchayat' is underway in Jind. pic.twitter.com/rBwbfo0Mm1
— ANI (@ANI) February 3, 2021
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement