ਪੜਚੋਲ ਕਰੋ
Advertisement
ਮਹਿੰਗਾਈ ਨੂੰ ਨੱਥ ਪਾਏਗਾ ਨਵਾਂ ਸਟੋਵ, ਰਸੋਈ ਗੈਸ ਦਾ ਘਟੇਗਾ 25 ਫੀਸਦੀ ਖਰਚਾ
ਦੇਸ਼ ਵਿੱਚ ਵਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਹੁਣ ਤੁਹਾਡੀ ਰਸੋਈ ਦਾ ਖਰਚ ਘੱਟ ਹੋ ਸਕਦਾ ਹੈ। ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ (ਪੀਸੀਆਰਏ), ਜੋ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੀ ਇੱਕ ਸਰਕਾਰੀ ਸਲਾਹਕਾਰ ਸੰਸਥਾ ਹੈ, ਨੇ ਘਰੇਲੂ ਪਾਈਪ ਕੁਦਰਤੀ ਗੈਸ (ਪੀਐਨਜੀ) ਖਪਤਕਾਰਾਂ ਲਈ ਇੱਕ ਨਵਾਂ ਗੈਸ ਸਟੋਵ ਤਿਆਰ ਕੀਤਾ ਹੈ, ਜਿਸ ਨਾਲ ਗੈਸ ਦੀ ਖਪਤ ਘੱਟ ਹੋਵੇਗੀ ਤੇ ਮਾਸਿਕ ਬਿੱਲਾਂ ਵਿੱਚ 25 ਤੱਕ ਦੀ ਕਮੀ ਆਵੇਗੀ।
ਨਵੀਂ ਦਿੱਲੀ: ਦੇਸ਼ ਵਿੱਚ ਵਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਹੁਣ ਤੁਹਾਡੀ ਰਸੋਈ ਦਾ ਖਰਚ ਘੱਟ ਹੋ ਸਕਦਾ ਹੈ। ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ (ਪੀਸੀਆਰਏ), ਜੋ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੀ ਇੱਕ ਸਰਕਾਰੀ ਸਲਾਹਕਾਰ ਸੰਸਥਾ ਹੈ, ਨੇ ਘਰੇਲੂ ਪਾਈਪ ਕੁਦਰਤੀ ਗੈਸ (ਪੀਐਨਜੀ) ਖਪਤਕਾਰਾਂ ਲਈ ਇੱਕ ਨਵਾਂ ਗੈਸ ਸਟੋਵ ਤਿਆਰ ਕੀਤਾ ਹੈ, ਜਿਸ ਨਾਲ ਗੈਸ ਦੀ ਖਪਤ ਘੱਟ ਹੋਵੇਗੀ ਤੇ ਮਾਸਿਕ ਬਿੱਲਾਂ ਵਿੱਚ 25 ਤੱਕ ਦੀ ਕਮੀ ਆਵੇਗੀ।
100-150 ਰੁਪਏ ਦੀ ਬਚਤ ਹੋਵੇਗੀ
ਐਮਓਯੂ ਅਨੁਸਾਰ ਈਈਐਸਐਲ ਗਾਹਕਾਂ ਨੂੰ ਸਸਤੀ ਕੀਮਤ 'ਤੇ ਪੀਐਨਜੀ ਗੈਸ ਸਟੋਵ ਮੁਹੱਈਆ ਕਰਵਾਏਗੀ। ਐਸੋਸੀਏਸ਼ਨ ਨੇ ਕਿਹਾ ਕਿ ਇੱਕ ਅਨੁਮਾਨ ਅਨੁਸਾਰ ਜੇ ਸਾਰੇ ਮੌਜੂਦਾ ਪੀਐਨਜੀ ਖਪਤਕਾਰਾਂ ਨੂੰ ਨਵੇਂ ਗੈਸ ਸਟੋਵ ‘ਤੇ ਤਬਦੀਲ ਕਰ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਕੁਦਰਤੀ ਗੈਸ ਦੀ ਸਾਲਾਨਾ 3901 ਕਰੋੜ ਰੁਪਏ ਦੀ ਬਚਤ ਹੋਵੇਗੀ। ਜਦੋਂ ਕਿ ਇਕ ਆਮ ਗਾਹਕ ਲਗਪਗ 100-150 ਰੁਪਏ ਦੀ ਬਚਤ ਕਰੇਗਾ। ਇਸ ਨਾਲ CO2 ਦੇ ਨਿਕਾਸ ਵਿੱਚ 11 ਮਿਲੀਅਨ ਟਨ ਦੀ ਕਟੌਤੀ ਵੀ ਹੋਵੇਗੀ।
ਦੱਸ ਦੇਈਏ ਕਿ ਪੀਸੀਆਰਏ ਨੇ ਐਨਰਜੀ ਐਫਸ਼ੀਐਂਸੀ ਸਰਵਿਸਿਜ ਲਿਮਟਿਡ (ਈਈਐਸਐਲ) ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ, ਜੋ ਬਿਜਲੀ ਮੰਤਰਾਲੇ ਦੇ ਅਧੀਨ ਪੀਐਸਯੂ ਦਾ ਸਾਂਝਾ ਉੱਦਮ ਹੈ। ਇਹ ਉੱਦਮ ਊਰਜਾ ਕੁਸ਼ਲ ਪੀਐਨਜੀ ਅਧੀਨ ਖਪਤਕਾਰਾਂ ਨੂੰ ਊਰਜਾ ਕੁਸ਼ਲ ਪੀਐਨਜੀ ਅਧਾਰਤ ਖਾਣਾ ਪਕਾਉਣ ਵਾਲੇ ਸਟੋਵ ਦੀ ਵੰਡ ਕਰਦਾ ਹੈ। ਇਸ ਤਹਿਤ ਈਈਐਸਐਲ ਪਹਿਲੇ ਪੜਾਅ ਵਿੱਚ ਦੇਸ਼ ਭਰ ਵਿੱਚ 10 ਲੱਖ ਗੈਸ ਸਟੋਵਜ ਦੀ ਵੰਡ ਕਰੇਗੀ।
ਇੰਡੀਅਨ ਇੰਸਟੀਚਿਊਟ ਆਫ ਪੈਟਰੋਲੀਅਮ, ਦੇਹਰਾਦੂਨ ਵੱਲੋਂ ਵਿਕਸਤ ਕੀਤਾ ਗਿਆ ਪੀਐਨਜੀ ਗੈਸ ਸਟੋਵ ਵਧੇਰੇ ਥਰਮਲ ਕੁਸ਼ਲ ਤੇ ਸੁਰੱਖਿਅਤ ਹੈ। ਇਹ ਹੁਣ ਈ-ਕਾਮਰਸ ਪਲੇਟਫਾਰਮਾਂ ਤੇ ਸਥਾਨਕ ਬਜ਼ਾਰਾਂ ਵਿੱਚ ਵੀ ਉਪਲਬਧ ਹੈ। ਪੀਸੀਆਰਏ ਨੇ ਦੱਸਿਆ ਹੈ ਕਿ ਇਸ ਸਮੇਂ ਦੇਸ਼ ਵਿੱਚ ਪੀਐਨਜੀ ਦੇ ਲਗਪਗ 74 ਲੱਖ ਖਪਤਕਾਰ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/ abp-live-news/id811114904
https://apps.apple.com/in/app/
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement