ਪੜਚੋਲ ਕਰੋ

Punjab Breaking News LIVE: ਗ਼ੈਰ ਕਾਨੂੰਨੀ ਮਾਈਨਿੰਗ 'ਤੇ ਚਾਰੇ ਪਾਸੋਂ ਘਿਰੀ ਸਰਕਾਰ, 1500 ਰੁਪਏ ਰਿਸ਼ਵਤ ਲੈਂਦਾ ਫੜਿਆ ਗਿਆ ਪਟਵਾਰੀ, ਏਅਰ ਇੰਡੀਆ ਖ਼ਿਲਾਫ਼ ਫੁੱਟਿਆ ਯਾਤਰੀਆਂ ਦਾ ਗੁੱਸਾ

Punjab Breaking News LIVE, 02 February 2024:ਗ਼ੈਰ ਕਾਨੂੰਨੀ ਮਾਈਨਿੰਗ 'ਤੇ ਚਾਰੇ ਪਾਸੋਂ ਘਿਰੀ ਸਰਕਾਰ, 1500 ਰੁਪਏ ਰਿਸ਼ਵਤ ਲੈਂਦਾ ਫੜਿਆ ਗਿਆ ਪਟਵਾਰੀ, ਏਅਰ ਇੰਡੀਆ ਖ਼ਿਲਾਫ਼ ਫੁੱਟਿਆ ਯਾਤਰੀਆਂ ਦਾ ਗੁੱਸਾ

Key Events
Punjab Breaking News Live Updates 02 February, 2024 punjab cm mann Punjab weather update rain Budget 2024 Punjab Breaking News LIVE: ਗ਼ੈਰ ਕਾਨੂੰਨੀ ਮਾਈਨਿੰਗ 'ਤੇ ਚਾਰੇ ਪਾਸੋਂ ਘਿਰੀ ਸਰਕਾਰ, 1500 ਰੁਪਏ ਰਿਸ਼ਵਤ ਲੈਂਦਾ ਫੜਿਆ ਗਿਆ ਪਟਵਾਰੀ, ਏਅਰ ਇੰਡੀਆ ਖ਼ਿਲਾਫ਼ ਫੁੱਟਿਆ ਯਾਤਰੀਆਂ ਦਾ ਗੁੱਸਾ
breaking news Live abp sanjha

Background

Punjab Breaking News LIVE, 02 February 2024: ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ 'ਚ ਵੱਡੇ ਪੱਧਰ 'ਤੇ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ 'ਤੇ ਰੋਕ ਲਗਾਉਣ ਲਈ ਤਕਨੀਕੀ ਤੰਤਰ ਦੀ ਵਰਤੋਂ ਕਰਨ 'ਚ ਅਸਫਲ ਰਹਿਣ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਵੱਲੋਂ ਸੂਬੇ 'ਚ ਗੈਰ-ਕਾਨੂੰਨੀ ਮਾਈਨਿੰਗ 'ਤੇ ਲਗਾਮ ਲਗਾਉਣਾ ਅਤੇ ਮਾਈਨਿੰਗ ਤੋਂ 20,000 ਕਰੋੜ ਰੁਪਏ ਦੀ ਕਮਾਈ ਕਰਨਾ ਮੁੱਖ ਚੋਣ ਵਾਅਦਿਆਂ 'ਚੋਂ ਇਕ ਸੀ। ਬਾਜਵਾ ਨੇ ਕਿਹਾ ਕਿ ਆਪਣੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਇਹ ਨਾ ਤਾਂ 20,000 ਕਰੋੜ ਰੁਪਏ ਦੀ ਮਾਈਨਿੰਗ ਕਰ ਸਕੀ ਅਤੇ ਨਾ ਹੀ ਗੈਰ-ਕਾਨੂੰਨੀ ਮਾਈਨਿੰਗ ਨੂੰ ਖਤਮ ਕਰ ਸਕੀ। ਗ਼ੈਰ ਕਾਨੂੰਨੀ ਮਾਈਨਿੰਗ 'ਤੇ ਚਾਰੇ ਪਾਸੋਂ ਘਿਰੀ ਸਰਕਾਰ, HC, NGT, ਰੱਖਿਆ ਮੰਤਰਾਲੇ ਤੋਂ ਬਾਅਦ CAG ਨੇ ਕੀਤਾ ਆਹ ਇਸ਼ਾਰਾ

IGI Airport: ਏਅਰ ਇੰਡੀਆ ਖ਼ਿਲਾਫ਼ ਫੁੱਟਿਆ ਯਾਤਰੀਆਂ ਦਾ ਗੁੱਸਾ, T-3 'ਚ ਭਾਰੀ ਹੰਗਾਮਾ, 'We want justice' ਦੇ ਲੱਗੇ ਨਾਅਰੇ, ਵੇਖੋ ਵੀਡੀਓ

Air India: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (Delhi's Indira Gandhi International Airport) 'ਤੇ ਵੀਰਵਾਰ ਦੇਰ ਰਾਤ ਇੱਕ ਵਾਰ ਫਿਰ ਤੋਂ ਹੰਗਾਮਾ ਹੋਇਆ। ਇਸ ਵਾਰ ਹੰਗਾਮੇ ਦਾ ਕਾਰਨ ਏਅਰ ਇੰਡੀਆ (Air India's flight) ਦੀ ਟੋਰਾਂਟੋ (Toronto) ਜਾਣ ਵਾਲੀ ਫਲਾਈਟ ਸੀ। ਇਸ ਫਲਾਈਟ ਦੀ ਵੱਧ ਰਹੀ ਦੇਰੀ ਅਤੇ ਏਅਰਲਾਈਨ ਸਟਾਫ ਦੇ ਰਵੱਈਏ ਤੋਂ ਯਾਤਰੀ ਨਾਰਾਜ਼ ਸਨ। ਸਥਿਤੀ ਇੱਥੋਂ ਤੱਕ ਪਹੁੰਚ ਗਈ ਕਿ ਯਾਤਰੀਆਂ ਨੇ ਟਰਮੀਨਲ ਦੇ ਬੋਰਡਿੰਗ ਗੇਟ ਨੰਬਰ 20ਏ ਨੂੰ ਘੇਰ ਲਿਆ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਯਾਤਰੀ ਲਗਾਤਾਰ ਏਅਰ ਇੰਡੀਆ ਦੇ ਖਿਲਾਫ਼ 'We want justice' ਦੇ ਨਾਅਰੇ ਲਾ ਰਹੇ ਸਨ। ਏਅਰ ਇੰਡੀਆ ਖ਼ਿਲਾਫ਼ ਫੁੱਟਿਆ ਯਾਤਰੀਆਂ ਦਾ ਗੁੱਸਾ, T-3 'ਚ ਭਾਰੀ ਹੰਗਾਮਾ, 'We want justice' ਦੇ ਲੱਗੇ ਨਾਅਰੇ, ਵੇਖੋ ਵੀਡੀਓ

Bribe: 1500 ਰੁਪਏ ਰਿਸ਼ਵਤ ਲੈਂਦਾ ਫੜਿਆ ਗਿਆ ਪਟਵਾਰੀ, ਵਿਜੀਲੈਂਸ ਨੇ ਕਰ ਲਿਆ ਕਾਬੂ

Punjab Vigilance Bureau : ਪੰਜਾਬ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਮਾਲ ਹਲਕਾ ਮੂਲਿਆਂਵਾਲੀ ਵਿਖੇ ਤਾਇਨਾਤ ਮਾਲ ਪਟਵਾਰੀ ਸੁਭਾਸ਼ ਚੰਦਰ ਖ਼ਿਲਾਫ਼ 1500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਭ੍ਰਿਸ਼ਟਾਚਾਰ ਦਾ ਮੁਕੱਦਮਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਵਿਰੁੱਧ ਇਹ ਕੇਸ ਫਾਜ਼ਿਲਕਾ ਦੇ ਵਸਨੀਕ ਜਗਜੀਤ ਸਿੰਘ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਉਪਰੰਤ ਦਰਜ ਕੀਤਾ ਗਿਆ ਹੈ। 1500 ਰੁਪਏ ਰਿਸ਼ਵਤ ਲੈਂਦਾ ਫੜਿਆ ਗਿਆ ਪਟਵਾਰੀ, ਵਿਜੀਲੈਂਸ ਨੇ ਕਰ ਲਿਆ ਕਾਬੂ

10:39 AM (IST)  •  02 Feb 2024

AAP Protest: ਸੁਪਰੀਮੋ ਕੇਜਰੀਵਾਲ ਤੇ CM ਮਾਨ ਦਾ ਦਿੱਲੀ 'ਚ ਐਕਸ਼ਨ; ਕਰਨਗੇ ਭਾਜਪਾ ਦਫ਼ਤਰ ਦਾ ਘਿਰਾਓ

AAP Protest In Delhi: ਚੰਡੀਗੜ੍ਹ ਵਿੱਚ ਮੇਅਰ ਚੋਣਾਂ ਨੂੰ ਲੈ ਕੇ ਹੋ ਰਹੇ ਹੰਗਾਮੇ ਦਰਮਿਆਨ ਆਮ ਆਦਮੀ ਪਾਰਟੀ (AAP) ਅੱਜ ਵੱਡਾ ਪ੍ਰਦਰਸ਼ਨ ਕਰੇਗੀ। ਅੱਜ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਦਿੱਲੀ ਸਥਿਤ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਦੀ ਤਿਆਰੀ ਕਰ ਰਹੇ ਹਨ। ‘ਆਪ’ ਦਾ ਦੋਸ਼ ਹੈ ਕਿ ਭਾਜਪਾ ਦੇ ਪ੍ਰੀਜ਼ਾਈਡਿੰਗ ਅਫ਼ਸਰ ਨੇ ਚੋਣਾਂ ਵਿੱਚ ਧਾਂਦਲੀ ਕਰਕੇ ਭਾਜਪਾ ਨੂੰ ਮੇਅਰ ਬਣਾਇਆ ਹੈ। ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਵਰਕਰਾਂ ਨੂੰ ਅੱਜ ਦਿੱਲੀ ਪਹੁੰਚਣ ਲਈ ਕਿਹਾ ਗਿਆ ਹੈ।

Load More
New Update
Sponsored Links by Taboola

ਟਾਪ ਹੈਡਲਾਈਨ

ਪੰਜਾਬ ਦੇ ਇਨ੍ਹਾਂ ਹੋਟਲਾਂ 'ਚ ਪਿਆ ਛਾਪਾ ਤਾਂ ਪੈ ਗਿਆ ਭੜਥੂ, ਫੜੀਆਂ ਗਈਆਂ ਕੁੜੀਆਂ; ਮੌਕੇ 'ਤੇ ਮੱਚੀ ਹਫੜਾ-ਦਫੜੀ
ਪੰਜਾਬ ਦੇ ਇਨ੍ਹਾਂ ਹੋਟਲਾਂ 'ਚ ਪਿਆ ਛਾਪਾ ਤਾਂ ਪੈ ਗਿਆ ਭੜਥੂ, ਫੜੀਆਂ ਗਈਆਂ ਕੁੜੀਆਂ; ਮੌਕੇ 'ਤੇ ਮੱਚੀ ਹਫੜਾ-ਦਫੜੀ
ਦਿੱਲੀ-NCR ਨੂੰ ਮਿਲਿਆ ਨਵੇਂ ਸਾਲ ਦਾ ਤੋਹਫਾ, ਮੈਟਰੋ ਦੇ ਵਿਸਥਾਰ ਨੂੰ ਮਿਲੀ ਮੰਜ਼ੂਰੀ; ਖਰਚ ਹੋਣਗੇ 12,015 ਕਰੋੜ ਰੁਪਏ
ਦਿੱਲੀ-NCR ਨੂੰ ਮਿਲਿਆ ਨਵੇਂ ਸਾਲ ਦਾ ਤੋਹਫਾ, ਮੈਟਰੋ ਦੇ ਵਿਸਥਾਰ ਨੂੰ ਮਿਲੀ ਮੰਜ਼ੂਰੀ; ਖਰਚ ਹੋਣਗੇ 12,015 ਕਰੋੜ ਰੁਪਏ
ਚਿੱਟੇ ਦਿਨ ਹੀ ਰਾਹ ਤੁਰੀ ਜਾਂਦੀ ਔਰਤ ਦੀਆਂ ਖੋਹ ਲਈਆਂ ਵਾਲੀਆਂ, ਮਾਰਦੀ ਰਹੀ ਚੀਕਾਂ; ਲੋਕਾਂ 'ਚ ਸਹਿਮ ਦਾ ਮਾਹੌਲ
ਚਿੱਟੇ ਦਿਨ ਹੀ ਰਾਹ ਤੁਰੀ ਜਾਂਦੀ ਔਰਤ ਦੀਆਂ ਖੋਹ ਲਈਆਂ ਵਾਲੀਆਂ, ਮਾਰਦੀ ਰਹੀ ਚੀਕਾਂ; ਲੋਕਾਂ 'ਚ ਸਹਿਮ ਦਾ ਮਾਹੌਲ
ਰਾਣਾ ਬਲਾਚੌਰੀਆ ਕਤਲ ਮਾਮਲੇ 'ਚ DGP ਤਲਬ, ਹਾਈਕੋਰਟ ਨੇ ਖੁਦ ਲਿਆ ਨੋਟਿਸ, ਹੁਣ ਕਦੋਂ ਹੋਵੇਗੀ ਅਗਲੀ ਸੁਣਵਾਈ
ਰਾਣਾ ਬਲਾਚੌਰੀਆ ਕਤਲ ਮਾਮਲੇ 'ਚ DGP ਤਲਬ, ਹਾਈਕੋਰਟ ਨੇ ਖੁਦ ਲਿਆ ਨੋਟਿਸ, ਹੁਣ ਕਦੋਂ ਹੋਵੇਗੀ ਅਗਲੀ ਸੁਣਵਾਈ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਇਨ੍ਹਾਂ ਹੋਟਲਾਂ 'ਚ ਪਿਆ ਛਾਪਾ ਤਾਂ ਪੈ ਗਿਆ ਭੜਥੂ, ਫੜੀਆਂ ਗਈਆਂ ਕੁੜੀਆਂ; ਮੌਕੇ 'ਤੇ ਮੱਚੀ ਹਫੜਾ-ਦਫੜੀ
ਪੰਜਾਬ ਦੇ ਇਨ੍ਹਾਂ ਹੋਟਲਾਂ 'ਚ ਪਿਆ ਛਾਪਾ ਤਾਂ ਪੈ ਗਿਆ ਭੜਥੂ, ਫੜੀਆਂ ਗਈਆਂ ਕੁੜੀਆਂ; ਮੌਕੇ 'ਤੇ ਮੱਚੀ ਹਫੜਾ-ਦਫੜੀ
ਦਿੱਲੀ-NCR ਨੂੰ ਮਿਲਿਆ ਨਵੇਂ ਸਾਲ ਦਾ ਤੋਹਫਾ, ਮੈਟਰੋ ਦੇ ਵਿਸਥਾਰ ਨੂੰ ਮਿਲੀ ਮੰਜ਼ੂਰੀ; ਖਰਚ ਹੋਣਗੇ 12,015 ਕਰੋੜ ਰੁਪਏ
ਦਿੱਲੀ-NCR ਨੂੰ ਮਿਲਿਆ ਨਵੇਂ ਸਾਲ ਦਾ ਤੋਹਫਾ, ਮੈਟਰੋ ਦੇ ਵਿਸਥਾਰ ਨੂੰ ਮਿਲੀ ਮੰਜ਼ੂਰੀ; ਖਰਚ ਹੋਣਗੇ 12,015 ਕਰੋੜ ਰੁਪਏ
ਚਿੱਟੇ ਦਿਨ ਹੀ ਰਾਹ ਤੁਰੀ ਜਾਂਦੀ ਔਰਤ ਦੀਆਂ ਖੋਹ ਲਈਆਂ ਵਾਲੀਆਂ, ਮਾਰਦੀ ਰਹੀ ਚੀਕਾਂ; ਲੋਕਾਂ 'ਚ ਸਹਿਮ ਦਾ ਮਾਹੌਲ
ਚਿੱਟੇ ਦਿਨ ਹੀ ਰਾਹ ਤੁਰੀ ਜਾਂਦੀ ਔਰਤ ਦੀਆਂ ਖੋਹ ਲਈਆਂ ਵਾਲੀਆਂ, ਮਾਰਦੀ ਰਹੀ ਚੀਕਾਂ; ਲੋਕਾਂ 'ਚ ਸਹਿਮ ਦਾ ਮਾਹੌਲ
ਰਾਣਾ ਬਲਾਚੌਰੀਆ ਕਤਲ ਮਾਮਲੇ 'ਚ DGP ਤਲਬ, ਹਾਈਕੋਰਟ ਨੇ ਖੁਦ ਲਿਆ ਨੋਟਿਸ, ਹੁਣ ਕਦੋਂ ਹੋਵੇਗੀ ਅਗਲੀ ਸੁਣਵਾਈ
ਰਾਣਾ ਬਲਾਚੌਰੀਆ ਕਤਲ ਮਾਮਲੇ 'ਚ DGP ਤਲਬ, ਹਾਈਕੋਰਟ ਨੇ ਖੁਦ ਲਿਆ ਨੋਟਿਸ, ਹੁਣ ਕਦੋਂ ਹੋਵੇਗੀ ਅਗਲੀ ਸੁਣਵਾਈ
Punjab News: ਪੰਜਾਬ 'ਚ ਡਾਕਟਰਾਂ ਵਿਚਾਲੇ ਮੱਚਿਆ ਹਾਹਾਕਾਰ, ਜਾਣੋ ਕਿੰਨਾ 'ਤੇ ਡਿੱਗੇਗੀ ਗਾਜ਼! ਵੱਡੀ ਕਾਰਵਾਈ ਦੇ ਹੁਕਮ ਹੋਏ ਜਾਰੀ...
ਪੰਜਾਬ 'ਚ ਡਾਕਟਰਾਂ ਵਿਚਾਲੇ ਮੱਚਿਆ ਹਾਹਾਕਾਰ, ਜਾਣੋ ਕਿੰਨਾ 'ਤੇ ਡਿੱਗੇਗੀ ਗਾਜ਼! ਵੱਡੀ ਕਾਰਵਾਈ ਦੇ ਹੁਕਮ ਹੋਏ ਜਾਰੀ...
Punjab News: ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਇਨ੍ਹਾਂ ਪ੍ਰਾਪਰਟੀ ਮਾਲਕਾਂ 'ਤੇ ਹੋਏਗੀ ਵੱਡੀ ਕਾਰਵਾਈ; ਜ਼ਰੂਰ ਦੇਣ ਧਿਆਨ...
ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਇਨ੍ਹਾਂ ਪ੍ਰਾਪਰਟੀ ਮਾਲਕਾਂ 'ਤੇ ਹੋਏਗੀ ਵੱਡੀ ਕਾਰਵਾਈ; ਜ਼ਰੂਰ ਦੇਣ ਧਿਆਨ...
Himanshi Death: ਕੈਨੇਡਾ ਤੋਂ ਵੱਡੀ ਖਬਰ, ਪੰਜਾਬੀ ਕੁੜੀ ਹਿਮਾਂਸ਼ੀ ਖੁਰਾਨਾ ਦਾ ਹੋਇਆ ਕਤਲ, ਦੋਸਤ ਦੀ ਭਾਲ 'ਚ ਜੁਟੀ ਪੁਲਿਸ..
ਕੈਨੇਡਾ ਤੋਂ ਵੱਡੀ ਖਬਰ, ਪੰਜਾਬੀ ਕੁੜੀ ਹਿਮਾਂਸ਼ੀ ਖੁਰਾਨਾ ਦਾ ਹੋਇਆ ਕਤਲ, ਦੋਸਤ ਦੀ ਭਾਲ 'ਚ ਜੁਟੀ ਪੁਲਿਸ..
ਸ਼ਨੀ ਦਾ ਮੀਨ ਰਾਸ਼ੀ 'ਚ ਗੋਚਰ: 2026 'ਚ ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ ਕਿਸਮਤ, ਮਿਲੇਗਾ ਧਨ ਅਤੇ ਤਰੱਕੀ!
ਸ਼ਨੀ ਦਾ ਮੀਨ ਰਾਸ਼ੀ 'ਚ ਗੋਚਰ: 2026 'ਚ ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ ਕਿਸਮਤ, ਮਿਲੇਗਾ ਧਨ ਅਤੇ ਤਰੱਕੀ!
Embed widget