ਪੜਚੋਲ ਕਰੋ

Jalandhar West Bypoll Result: ਜਲੰਧਰ ਪੱਛਮੀ ਦੇ ਨਵੇਂ ਵਿਧਾਇਕ ਬਣੇ 'AAP' ਦੇ ਉਮੀਦਵਾਰ ਮਹਿੰਦਰ ਭਗਤ, ਕਾਂਗਰਸ ਤੇ ਭਾਜਪਾ ਨੂੰ ਦਿੱਤੀ ਸਖਤ ਟੱਕਰ

Jalandhar West Bypoll Result 2024: ਪੰਜਾਬ ਵਿੱਚ ਜਲੰਧਰ ਪੱਛਮੀ (ਰਾਖਵੀਂ) ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਦਾ ਨਤੀਜਾ ਸ਼ਨੀਵਾਰ ਯਾਨੀ ਅੱਜ ਐਲਾਨ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਸੀਟ ਲਈ 15 ਉਮੀਦਵਾਰ ਮੈਦਾਨ ਵਿੱਚ

Jalandhar West Bypoll Result 2024: ਪੰਜਾਬ ਵਿੱਚ ਜਲੰਧਰ ਪੱਛਮੀ (ਰਾਖਵੀਂ) ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਦਾ ਨਤੀਜਾ ਸ਼ਨੀਵਾਰ ਯਾਨੀ ਅੱਜ ਐਲਾਨ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਸੀਟ ਲਈ 15 ਉਮੀਦਵਾਰ ਮੈਦਾਨ ਵਿੱਚ ਉਤਰੇ। ਇਸ ਵਿੱਚ ਭਾਜਪਾ ਤੋਂ ਸ਼ੀਤਲ ਅੰਗੁਰਾਲ, ਆਮ ਆਦਮੀ ਪਾਰਟੀ (AAP) ਤੋਂ ਮਹਿੰਦਰ ਪਾਲ ਭਗਤ, ਕਾਂਗਰਸ ਤੋਂ ਸੁਰਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਸਰਬਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (SAD) ਤੋਂ ਸੁਰਜੀਤ ਕੌਰ ਅਤੇ ਬਹੁਜਨ ਸਮਾਜ ਪਾਰਟੀ (BSP) ਤੋਂ ਡਾ. ਬਿੰਦਰ ਕੁਮਾਰ ਚੋਣ ਮੈਦਾਨ ਵਿੱਚ ਜੰਗ ਲੜ੍ਹੀ। 

ਇਨ੍ਹਾਂ ਸਾਰੇ ਉਮੀਦਵਾਰਾਂ ਵਿਚਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਵੱਡੀ ਬਾਜ਼ੀ ਮਾਰੀ ਹੈ। ਉਨ੍ਹਾਂ ਨੇ ਕਾਂਗਰਸ ਤੇ ਭਾਜਪਾ ਜ਼ਬਰਦਸਤ ਟੱਕਰ ਦਿੰਦੇ ਹੋਏ ਜਿੱਤ ਹਾਸਲ ਕੀਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ  ਆਪ ਦੇ ਮੋਹਿੰਦਰ ਭਗਤ 11 ਰਾਉਂਡ ਜਿੱਤ ਚੁੱਕੇ ਹਨ। ਉਹਨਾਂ ਨੂੰ 46 ਹਜ਼ਾਰ ਤੋਂ ਵੱਧ ਵੋਟਾਂ ਪਈਆਂ। ਦੂਜੇ ਨੰਬਰ ਉਤੇ ਬੀਜੇਪੀ ਦੇ ਸ਼ੀਤਲ ਅੰਗੁਰਾਲ ਦੂਜੇ ਨੰਬਰ ਉਤੇ ਹਨ ਅਤੇ ਕਾਂਗਰਸ ਦੇ ਸੁਰਿੰਦਰ ਕੌਰ ਤੀਜੇ ਨੰਬਰ ਹਨ।  ‘ਆਪ’ ਦੇ ਮਹਿੰਦਰ ਭਗਤ ਨੂੰ ਗਿਆਰ੍ਹਵੇਂ ਗੇੜ ‘ਚ 46064 ਵੋਟਾਂ ਮਿਲੀਆਂ। ਕਾਂਗਰਸ ਦੀ ਸੁਰਿੰਦਰ ਕੌਰ ਨੂੰ 14668 ਅਤੇ ਭਾਜਪਾ ਦੀ ਸ਼ੀਤਲ ਅੰਗੁਰਾਲ ਨੂੰ 15393 ਵੋਟਾਂ ਮਿਲੀਆਂ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Delhi Katra Expressway: ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ ਪ੍ਰੋਜੈਕਟ ਨੂੰ ਲੱਗੇਗੀ ਬ੍ਰੇਕ! ਠੇਕੇਦਾਰ ਬੋਲੇ ਹਾਲਾਤ ਖਰਾਬ
ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ ਪ੍ਰੋਜੈਕਟ ਨੂੰ ਲੱਗੇਗੀ ਬ੍ਰੇਕ! ਠੇਕੇਦਾਰ ਬੋਲੇ ਹਾਲਾਤ ਖਰਾਬ
Punjab News: CM ਮਾਨ ਨੂੰ ਖਾਲਿਸਤਾਨੀ ਗੁਰਪਤਵੰਤ ਪੰਨੂ ਨੇ ਦਿੱਤੀ ਧਮਕੀ ! ਕਿਹਾ-ਪੰਜਾਬ 'ਚ ਨਹੀਂ ਲਹਿਰਾਉਣ ਦਿਆਂਗੇ ਤਿਰੰਗਾ, ਦਿਲਾਵਰ ਸਿੰਘ ਨੂੰ ਕੀਤਾ ਯਾਦ

Patiala News: ਡਰੱਗ ਮਾਮਲੇ 'ਚ ਮਜੀਠੀਆ ਨੇ ਭੁਗਤੀ ਪੇਸ਼ੀ! ਬੋਲੇ...ਭਗਵੰਤ ਮਾਨ ਨੂੰ ਹੀ ਬਣਾ ਦਿਓ SIT ਦਾ ਮੁਖੀ

Punjab News: ਪੰਜਾਬੀਆਂ ਨੂੰ ਹਿਮਾਚਲ 'ਚ ਆ ਰਹੀਆਂ ਦਿੱਕਤਾਂ ਦੇ ਹੱਲ ਲਈ ਬਾਦਲ ਨੇ CM ਸੁੱਖੂ ਨਾਲ ਕੀਤੀ ਮੁਲਾਕਤ, ਜਾਣੋ ਕੀ ਹੋਈ ਚਰਚਾ ?

ABP Premium

ਵੀਡੀਓਜ਼

CM Bhagwant mann | Delhi airport 'ਤੇ ਪੰਜਾਬੀਆਂ ਲਈ ਖੁੱਲ੍ਹਿਆ 'ਪੰਜਾਬ ਸਹਾਇਤਾ ਕੇਂਦਰ' | Punjab Help centerFatehgarh sahib | ਹੁਣ ਫ਼ਤਹਿਗੜ੍ਹ ਸਾਹਿਬ 'ਚ ਨਿਹੰਗ ਸਿੰਘ ਨੇ ਦੂਸਰੇ ਨਿਹੰਗ ਸਿੰਘ ਦਾ ਵੱਢਿਆ ਗੁੱਟSirsa Dera Jagmalvali | 'ਸਿਰਸਾ ਡੇਰੇ ‘ਚ ‘ਗੱਦੀ’ ਦੀ ਲੜਾਈ - ਹੋ ਸਕਦੇ ਹਨ ਦੰਗੇ - ਇੰਟਰਨੈਟ ਸੇਵਾਵਾਂ ਬੰਦ'Vinesh Phogat |'ਮੋਦੀ ਦੇ ਮੰਤਰੀ ਨੇ ਸੰਸਦ 'ਚ ਗਿਣਾਈ - ਵਿਨੇਸ਼ 'ਤੇ ਖ਼ਰਚੀ ਪਾਈ ਪਾਈ' |Parliament | Mansukh Mandaviya

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Delhi Katra Expressway: ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ ਪ੍ਰੋਜੈਕਟ ਨੂੰ ਲੱਗੇਗੀ ਬ੍ਰੇਕ! ਠੇਕੇਦਾਰ ਬੋਲੇ ਹਾਲਾਤ ਖਰਾਬ
ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ ਪ੍ਰੋਜੈਕਟ ਨੂੰ ਲੱਗੇਗੀ ਬ੍ਰੇਕ! ਠੇਕੇਦਾਰ ਬੋਲੇ ਹਾਲਾਤ ਖਰਾਬ
Punjab News: CM ਮਾਨ ਨੂੰ ਖਾਲਿਸਤਾਨੀ ਗੁਰਪਤਵੰਤ ਪੰਨੂ ਨੇ ਦਿੱਤੀ ਧਮਕੀ ! ਕਿਹਾ-ਪੰਜਾਬ 'ਚ ਨਹੀਂ ਲਹਿਰਾਉਣ ਦਿਆਂਗੇ ਤਿਰੰਗਾ, ਦਿਲਾਵਰ ਸਿੰਘ ਨੂੰ ਕੀਤਾ ਯਾਦ
Punjab News: CM ਮਾਨ ਨੂੰ ਖਾਲਿਸਤਾਨੀ ਗੁਰਪਤਵੰਤ ਪੰਨੂ ਨੇ ਦਿੱਤੀ ਧਮਕੀ ! ਕਿਹਾ-ਪੰਜਾਬ 'ਚ ਨਹੀਂ ਲਹਿਰਾਉਣ ਦਿਆਂਗੇ ਤਿਰੰਗਾ, ਦਿਲਾਵਰ ਸਿੰਘ ਨੂੰ ਕੀਤਾ ਯਾਦ
Patiala News: ਡਰੱਗ ਮਾਮਲੇ 'ਚ ਮਜੀਠੀਆ ਨੇ ਭੁਗਤੀ ਪੇਸ਼ੀ! ਬੋਲੇ...ਭਗਵੰਤ ਮਾਨ ਨੂੰ ਹੀ ਬਣਾ ਦਿਓ SIT ਦਾ ਮੁਖੀ
Patiala News: ਡਰੱਗ ਮਾਮਲੇ 'ਚ ਮਜੀਠੀਆ ਨੇ ਭੁਗਤੀ ਪੇਸ਼ੀ! ਬੋਲੇ...ਭਗਵੰਤ ਮਾਨ ਨੂੰ ਹੀ ਬਣਾ ਦਿਓ SIT ਦਾ ਮੁਖੀ
Punjab News: ਪੰਜਾਬੀਆਂ ਨੂੰ ਹਿਮਾਚਲ 'ਚ ਆ ਰਹੀਆਂ ਦਿੱਕਤਾਂ ਦੇ ਹੱਲ ਲਈ ਬਾਦਲ ਨੇ CM ਸੁੱਖੂ ਨਾਲ ਕੀਤੀ ਮੁਲਾਕਤ, ਜਾਣੋ ਕੀ ਹੋਈ ਚਰਚਾ ?
Punjab News: ਪੰਜਾਬੀਆਂ ਨੂੰ ਹਿਮਾਚਲ 'ਚ ਆ ਰਹੀਆਂ ਦਿੱਕਤਾਂ ਦੇ ਹੱਲ ਲਈ ਬਾਦਲ ਨੇ CM ਸੁੱਖੂ ਨਾਲ ਕੀਤੀ ਮੁਲਾਕਤ, ਜਾਣੋ ਕੀ ਹੋਈ ਚਰਚਾ ?
Patiala News: ਲਵ ਮੈਰਿਜ ਦਾ ਦਰਦਨਾਕ ਅੰਤ! ਨੌਜਵਾਨ ਨੇ ਡੇਢ ਸਾਲ ਬਾਅਦ ਹੀ ਮਾਰੀ ਨਹਿਰ 'ਚ ਛਾਲ

Ludhiana News: ਪਹਿਲਾਂ ਹੀ ਕਰਵਾ ਲਵੋ ਟੈਂਕੀਆਂ ਫੁੱਲ! ਐਤਵਾਰ ਨੂੰ ਪੈਟਰੋਲ ਪੰਪ ਬੰਦ

Iran Death Sentence : ਬੰਗਲਾਦੇਸ਼ ਦੇ ਮੁੱਦੇ 'ਤੇ ਉਲਝੀ ਰਹੀ 'ਤੇ ਦੁਨੀਆ, ਈਰਾਨ ਨੇ 29 ਲੋਕਾਂ ਨੂੰ ਦੇ ਦਿੱਤੀ ਫਾਂਸੀ, ਜਾਣੋ ਵਜ੍ਹਾ ?

Morcha Guru Ka Bagh: ਸਿੱਖੀ ਸਿਦਕ ਦੀ ਮਿਸਾਲ, ਮੋਰਚਾ ਗੁਰੂ ਕਾ ਬਾਗ ਦਾ ਇਤਿਹਾਸ, ਜਾਣੋ ਕਿਵੇਂ ਸਿੰਘਾਂ ਨੇ ਪਾਈਆਂ ਸੀ ਸ਼ਹਾਦਤਾਂ

Embed widget