ਪੜਚੋਲ ਕਰੋ

Punjab News : ਪੰਜਾਬ ਕੈਬਨਿਟ ਵਿੱਚ ਫੇਰਬਦਲ ਦੀਆਂ ਤਿਆਰੀਆਂ , ਇਨ੍ਹਾਂ ਮੰਤਰੀਆਂ ਦੀ ਹੋ ਸਕਦੀ ਛੁੱਟੀ ,ਕਿਸ ਨੂੰ ਮਿਲ ਸਕਦੀ ਮੰਤਰੀ ਮੰਡਲ 'ਚ ਥਾਂ ?

Punjab News : ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੇ ਪੰਜਾਬ ਕੈਬਨਿਟ ਵਿੱਚ ਫੇਰਬਦਲ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਫੇਰਬਦਲ ਵਿੱਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਸਮੇਤ ਕਈ ਹੋਰ ਮੰਤਰੀਆਂ ਦੀ ਛੁੱਟੀ ਹੋ ​​ਸਕਦੀ ਹੈ

Punjab News : ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੇ ਪੰਜਾਬ ਕੈਬਨਿਟ ਵਿੱਚ ਫੇਰਬਦਲ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਫੇਰਬਦਲ ਵਿੱਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਸਮੇਤ ਕਈ ਹੋਰ ਮੰਤਰੀਆਂ ਦੀ ਛੁੱਟੀ ਹੋ ​​ਸਕਦੀ ਹੈ। ਮੰਤਰੀ ਮੰਡਲ 'ਚ ਇਹ ਬਦਲਾਅ ਦਸੰਬਰ ਦੇ ਅੰਤ ਤੱਕ ਹੋ ਸਕਦਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦੇ ਕਿਸੇ ਨੁਮਾਇੰਦੇ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਪੰਜਾਬ ਕੈਬਨਿਟ 'ਚ ਨਵੇਂ ਵਿਧਾਇਕਾਂ ਨੂੰ ਸ਼ਾਮਲ ਕਰਨ 'ਤੇ ਚਰਚਾ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ 'ਤੇ ਅੱਠ ਮਹੀਨਿਆਂ ਤੋਂ ਮੰਤਰੀਆਂ ਦੇ ਕੰਮਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ, ਜੋ ਲਗਭਗ ਪੂਰਾ ਹੋ ਗਿਆ ਹੈ। ਇਸ ਕਾਰਨ ਦੋ ਮੰਤਰੀਆਂ ’ਤੇ ਤਲਵਾਰ ਲਟਕ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਮੰਤਰੀ ਮੰਡਲ 'ਚ ਫੇਰਬਦਲ ਕਰ ਸਕਦੇ ਹਨ।
 
ਸੂਤਰਾਂ ਅਨੁਸਾਰ ਮਾਨ ਸਰਕਾਰ ਵਿੱਚ ਦੋ ਮੰਤਰੀਆਂ ਦੀ ਛੁੱਟੀ ਲਗਭਗ ਤੈਅ ਮੰਨੀ ਜਾ ਰਹੀ ਹੈ। ਇਸ ਤੋਂ ਪਹਿਲਾਂ  'ਆਪ' ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਤਤਕਾਲੀ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮੰਤਰੀ ਮੰਡਲ 'ਚੋਂ ਕੱਢ ਦਿੱਤਾ ਸੀ, ਜਦਕਿ ਪੰਜਾਬ ਦੇ ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਦੀਆਂ ਮੁਸ਼ਕਲਾਂ ਆਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਸ਼ੁਰੂ ਹੋ ਗਈਆਂ ਸਨ।
 
 ਕਿਸ ਨੂੰ ਮਿਲ ਸਕਦੀ ਹੈ ਮੰਤਰੀ ਮੰਡਲ 'ਚ ਥਾਂ ?
 
 ਜਲਾਲਾਬਾਦ ਤੋਂ ਜਗਦੀਪ ਸਿੰਘ ਗੋਲਡੀ ਨੇ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਸੀ।ਗੁਰਮੀਤ ਖੁੱਡੀਆਂ ਨੇ ਪ੍ਰਕਾਸ਼ ਸਿੰਘ ਬਾਦਲ , ਅਜੀਤਪਾਲ ਸਿੰਘ ਕੋਹਲੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ ਸੀ। ਲਾਭ ਸਿੰਘ ਉਗੋਕੇ ਅਤੇ ਡਾ: ਚਰਨਜੀਤ ਸਿੰਘ ਨੇ ਭਦੌੜ ਅਤੇ ਚਮਕੌਰ ਸਾਹਿਬ ਹਲਕੇ ਤੋਂ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਸੀ। ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ (ਪੂਰਬੀ) ਤੋਂ ਜੀਵਨ ਜੋਤ ਕੌਰ ਨੇ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ ਹਰਾਇਆ ਸੀ।
 
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ

ਭਗਵੰਤ ਮਾਨ ਸਰਕਾਰ ਨੇ ਸੋਮਵਾਰ ਨੂੰ ਕੈਬਨਿਟ ਦੀ ਮੀਟਿੰਗ ਬੁਲਾਈ ਹੈ। ਹਾਲਾਂਕਿ ਸਰਕਾਰ ਵੱਲੋਂ ਮੀਟਿੰਗ ਦਾ ਏਜੰਡਾ ਜਾਰੀ ਨਹੀਂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕੈਬਨਿਟ ਮੀਟਿੰਗ 'ਚ ਸਰਦ ਰੁੱਤ ਸੈਸ਼ਨ ਨੂੰ ਲੈ ਕੇ ਵੀ ਚਰਚਾ ਹੋ ਸਕਦੀ ਹੈ। ਇਸ ਦੇ ਨਾਲ ਹੀ ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਸਕੀਮ (ਓ.ਪੀ.ਐਸ.) ਨੂੰ ਲਾਗੂ ਕਰਨ ਦਾ ਮੁੱਦਾ ਵੀ ਕੈਬਨਿਟ ਮੀਟਿੰਗ ਵਿੱਚ ਵਿਚਾਰਿਆ ਜਾ ਸਕਦਾ ਹੈ। ਦੱਸ ਦੇਈਏ ਕਿ ਪਿਛਲੀ ਕੈਬਨਿਟ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਓਪੀਐਸ ਸਬੰਧੀ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਸੀ। 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

'ਮੇਰੇ ਦੋਸਤ ਡੋਨਾਲਡ ਟਰੰਪ', ਪੀਐਮ ਮੋਦੀ ਨੇ ਫੋਨ 'ਤੇ ਦਿੱਤੀ ਜਿੱਤ ਦੀ ਵਧਾਈ, ਜਾਣੋ ਕੀ ਹੋਈ ਗੱਲਬਾਤ
'ਮੇਰੇ ਦੋਸਤ ਡੋਨਾਲਡ ਟਰੰਪ', ਪੀਐਮ ਮੋਦੀ ਨੇ ਫੋਨ 'ਤੇ ਦਿੱਤੀ ਜਿੱਤ ਦੀ ਵਧਾਈ, ਜਾਣੋ ਕੀ ਹੋਈ ਗੱਲਬਾਤ
Video: ਪਾਕਿਸਤਾਨੀ ਚੈਨਲ 'ਤੇ ਇਸ ਮੁਸਲਿਮ ਕੁੜੀ ਨੇ ਕਿਹਾ - ਟਰੰਪ ਜਿੱਤੇ, ਹੁਣ ਬੰਗਲਾਦੇਸ਼ 'ਚ ਹਿੰਦੂ ਲੈਣਗੇ ਬਦਲਾ
Video: ਪਾਕਿਸਤਾਨੀ ਚੈਨਲ 'ਤੇ ਇਸ ਮੁਸਲਿਮ ਕੁੜੀ ਨੇ ਕਿਹਾ - ਟਰੰਪ ਜਿੱਤੇ, ਹੁਣ ਬੰਗਲਾਦੇਸ਼ 'ਚ ਹਿੰਦੂ ਲੈਣਗੇ ਬਦਲਾ
Punjab Weather: ਕੜਾਕੇ ਦੀ ਠੰਡ ਨਾਲ ਕੰਬ ਉਠੇਗਾ ਪੰਜਾਬ, ਜਾਣੋ ਕਿਸਾਨਾਂ ਨੂੰ ਕਿਉਂ ਰਹਿਣਾ ਪਏਗਾ ਸਾਵਧਾਨ? ਸਾਹਮਣੇ ਆਇਆ ਵੱਡਾ ਮੌਸਮ ਅਪਡੇਟ
ਕੜਾਕੇ ਦੀ ਠੰਡ ਨਾਲ ਕੰਬ ਉਠੇਗਾ ਪੰਜਾਬ, ਜਾਣੋ ਕਿਸਾਨਾਂ ਨੂੰ ਕਿਉਂ ਰਹਿਣਾ ਪਏਗਾ ਸਾਵਧਾਨ? ਸਾਹਮਣੇ ਆਇਆ ਵੱਡਾ ਮੌਸਮ ਅਪਡੇਟ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (7-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (7-11-2024)
Advertisement
ABP Premium

ਵੀਡੀਓਜ਼

ਕੀ ਬਰਨਾਲਾ ਦੇ ਲੋਕ ਇਸ ਵਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਝੋਲੀ ਪਾਉਣਗੇ ਜਿੱਤ?ਕੋਣ ਕਰ ਰਿਹਾ Panjab University 'ਚ ਰਾਸ਼ਟਰਪਤੀ ਰਾਜ ਲਾਓੁਣ ਦੀ ਕੋਸ਼ਿਸ਼?Canada Hindu Mandir। ਸਿੱਖ ਕਦੇ ਕਿਸੇ ਧਾਰਮਿਕ ਥਾਂ 'ਤੇ ਹਮਲਾ ਨਹੀਂ ਕਰਦੇ..|Abp sanjha|ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਕਾਰ ਪਹਿਨਣ ਤੋਂ ਰੋਕ ਕਿਉਂ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਮੇਰੇ ਦੋਸਤ ਡੋਨਾਲਡ ਟਰੰਪ', ਪੀਐਮ ਮੋਦੀ ਨੇ ਫੋਨ 'ਤੇ ਦਿੱਤੀ ਜਿੱਤ ਦੀ ਵਧਾਈ, ਜਾਣੋ ਕੀ ਹੋਈ ਗੱਲਬਾਤ
'ਮੇਰੇ ਦੋਸਤ ਡੋਨਾਲਡ ਟਰੰਪ', ਪੀਐਮ ਮੋਦੀ ਨੇ ਫੋਨ 'ਤੇ ਦਿੱਤੀ ਜਿੱਤ ਦੀ ਵਧਾਈ, ਜਾਣੋ ਕੀ ਹੋਈ ਗੱਲਬਾਤ
Video: ਪਾਕਿਸਤਾਨੀ ਚੈਨਲ 'ਤੇ ਇਸ ਮੁਸਲਿਮ ਕੁੜੀ ਨੇ ਕਿਹਾ - ਟਰੰਪ ਜਿੱਤੇ, ਹੁਣ ਬੰਗਲਾਦੇਸ਼ 'ਚ ਹਿੰਦੂ ਲੈਣਗੇ ਬਦਲਾ
Video: ਪਾਕਿਸਤਾਨੀ ਚੈਨਲ 'ਤੇ ਇਸ ਮੁਸਲਿਮ ਕੁੜੀ ਨੇ ਕਿਹਾ - ਟਰੰਪ ਜਿੱਤੇ, ਹੁਣ ਬੰਗਲਾਦੇਸ਼ 'ਚ ਹਿੰਦੂ ਲੈਣਗੇ ਬਦਲਾ
Punjab Weather: ਕੜਾਕੇ ਦੀ ਠੰਡ ਨਾਲ ਕੰਬ ਉਠੇਗਾ ਪੰਜਾਬ, ਜਾਣੋ ਕਿਸਾਨਾਂ ਨੂੰ ਕਿਉਂ ਰਹਿਣਾ ਪਏਗਾ ਸਾਵਧਾਨ? ਸਾਹਮਣੇ ਆਇਆ ਵੱਡਾ ਮੌਸਮ ਅਪਡੇਟ
ਕੜਾਕੇ ਦੀ ਠੰਡ ਨਾਲ ਕੰਬ ਉਠੇਗਾ ਪੰਜਾਬ, ਜਾਣੋ ਕਿਸਾਨਾਂ ਨੂੰ ਕਿਉਂ ਰਹਿਣਾ ਪਏਗਾ ਸਾਵਧਾਨ? ਸਾਹਮਣੇ ਆਇਆ ਵੱਡਾ ਮੌਸਮ ਅਪਡੇਟ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (7-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (7-11-2024)
ਅੱਖਾਂ ਅੱਗੇ ਵਾਰ-ਵਾਰ ਆ ਰਿਹਾ ਹਨੇਰਾ, ਹੋ ਸਕਦੇ ਇਸ ਗੰਭੀਰ ਬਿਮਾਰੀ ਦੇ ਲੱਛਣ
ਅੱਖਾਂ ਅੱਗੇ ਵਾਰ-ਵਾਰ ਆ ਰਿਹਾ ਹਨੇਰਾ, ਹੋ ਸਕਦੇ ਇਸ ਗੰਭੀਰ ਬਿਮਾਰੀ ਦੇ ਲੱਛਣ
ਛਾਤੀ ਜਾਂ ਪਿੱਠ 'ਚ ਹੋ ਰਹੀ ਝਰਨਾਹਟ, ਹੋ ਜਾਓ ਸਾਵਧਾਨ, ਹੋ ਸਕਦਾ ਹਾਰਟ ਅਟੈਕ ਦਾ ਲੱਛਣ
ਛਾਤੀ ਜਾਂ ਪਿੱਠ 'ਚ ਹੋ ਰਹੀ ਝਰਨਾਹਟ, ਹੋ ਜਾਓ ਸਾਵਧਾਨ, ਹੋ ਸਕਦਾ ਹਾਰਟ ਅਟੈਕ ਦਾ ਲੱਛਣ
Punjab News: ਪੰਜ ਸਿੰਘ ਸਾਹਿਬਾਨ, ਬੁੱਧੀਜੀਵੀ ਤੇ ਵਿਦਵਾਨਾਂ ਦੀ ਹੋਈ ਅਹਿਮ ਮੀਟਿੰਗ, ਲਏ ਗਏ ਆਹ ਫੈਸਲੇ
Punjab News: ਪੰਜ ਸਿੰਘ ਸਾਹਿਬਾਨ, ਬੁੱਧੀਜੀਵੀ ਤੇ ਵਿਦਵਾਨਾਂ ਦੀ ਹੋਈ ਅਹਿਮ ਮੀਟਿੰਗ, ਲਏ ਗਏ ਆਹ ਫੈਸਲੇ
Punjab News: ਹਵਾਈ ਅੱਡਿਆਂ 'ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਐਡਵੋਕੇਟ ਧਾਮੀ ਨੇ ਲਿਆ ਨੋਟਿਸ, ਕੇਂਦਰੀ ਮੰਤਰੀ ਨੂੰ ਆਖੀ ਆਹ ਗੱਲ
Punjab News: ਹਵਾਈ ਅੱਡਿਆਂ 'ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਐਡਵੋਕੇਟ ਧਾਮੀ ਨੇ ਲਿਆ ਨੋਟਿਸ, ਕੇਂਦਰੀ ਮੰਤਰੀ ਨੂੰ ਆਖੀ ਆਹ ਗੱਲ
Embed widget