ਪੜਚੋਲ ਕਰੋ

ਗੁਰਦਾਸਪੁਰ 'ਚ ਹੜ੍ਹ ਦੌਰਾਨ ਫ਼ੌਜ ਦੇ ਜਵਾਨਾਂ ਨੇ 15 ਦਿਨਾਂ ਦੇ ਬੱਚੇ ਦੀ ਬਚਾਈ ਜਾਨ

Gurdaspur News : ਅੱਜ ਦੁਪਹਿਰ ਇੱਕ ਵਜੇ ਦਾ ਸਮਾਂ ਸੀ। ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ `ਤੇ ਪੁਰਾਣਾ ਸ਼ਾਲਾ ਦੇ ਨਜ਼ਦੀਕੀ ਪਿੰਡ ਰੰਧਾਵਾ ਕਲੋਨੀ `ਚੋਂ ਇੱਕ ਮਾਂ ਦੀ ਕਾਲ ਆਉਂਦੀ ਹੈ ਕਿ ਉਹ ਖੁਦ ਅਤੇ ਉਸਦਾ 15 ਦਿਨਾਂ ਦਾ ਬੱਚਾ

Gurdaspur News : ਅੱਜ ਦੁਪਹਿਰ ਇੱਕ ਵਜੇ ਦਾ ਸਮਾਂ ਸੀ। ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ `ਤੇ ਪੁਰਾਣਾ ਸ਼ਾਲਾ ਦੇ ਨਜ਼ਦੀਕੀ ਪਿੰਡ ਰੰਧਾਵਾ ਕਲੋਨੀ `ਚੋਂ ਇੱਕ ਮਾਂ ਦੀ ਕਾਲ ਆਉਂਦੀ ਹੈ ਕਿ ਉਹ ਖੁਦ ਅਤੇ ਉਸਦਾ 15 ਦਿਨਾਂ ਦਾ ਬੱਚਾ ਅਤੇ ਉਸਦਾ ਸੱਸ-ਸਹੁਰਾ ਘਰ ਵਿੱਚ ਪਾਣੀ ਆਉਣ ਕਾਰਨ ਫਸ ਗਏ ਹਨ। ਉਨ੍ਹਾਂ ਦੀ ਮਦਦ ਕੀਤੀ ਜਾਵੇ।

ਕੰਟਰੋਲ ਰੂਮ ਨੇ ਜਿਉਂ ਹੀ ਇਹ ਕਾਲ ਰਸੀਵ ਕੀਤੀ ਤਾਂ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਰੈਸਕਿਊ ਓਪਰੇਸ਼ਨ ਵਿੱਚ ਲੱਗੀ ਹੋਈ ਭਾਰਤੀ ਫ਼ੌਜ ਦੀ ਰੈਸਕਿਊ ਟੀਮ ਦੇ ਲੈਫਟੀਨੈਂਟ ਕਰਨਲ ਵੀ.ਕੇ. ਸਿੰਘ ਨੂੰ ਮਦਦ ਕਰਨ ਲਈ ਕਿਹਾ। ਇਸ ਤੋਂ ਬਾਅਦ ਲੈਫਟੀਨੈਂਟ ਕਰਨਲ ਵੀ.ਕੇ. ਸਿੰਘ ਨੇ ਬਿਨ੍ਹਾਂ ਕੋਈ ਸਮਾਂ ਗਵਾਏ ਤੁਰੰਤ ਆਪਣੀ ਰੈਸਕਿਊ ਟੀਮ ਨੂੰ ਪਿੰਡ ਰੰਧਾਵਾ ਕਲੋਨੀ ਲਈ ਰਵਾਨਾ ਕਰ ਦਿੱਤਾ। 

ਕੁਝ ਹੀ ਮਿੰਟਾਂ ਵਿੱਚ ਭਾਰਤੀ ਫ਼ੌਜ ਦੀ ਰੈਸਕਿਊ ਟੀਮ ਦੱਸੇ ਪਤੇ `ਤੇ ਪਹੁੰਚ ਗਈ ਅਤੇ ਉਨ੍ਹਾਂ ਨੇ ਛੋਟੇ ਬੱਚੇ ਅਤੇ ਉਸਦੀ ਮਾਂ ਅਤੇ ਬਜ਼ੁਰਗ ਸੱਸ-ਸਹੁਰੇ ਨੂੰ ਪਾਣੀ ਵਿੱਚ ਘਿਰੇ ਘਰ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ। ਉਸਤੋਂ ਬਾਅਦ ਦੇਖਦਿਆਂ ਹੀ ਦੇਖਦਿਆਂ ਪਾਣੀ ਦਾ ਪੱਧਰ ਹੋਰ ਜਿਆਦਾ ਵੱਧ ਗਿਆ।

ਲੈਫਟੀਨੈਂਟ ਕਰਨਲ ਵੀ.ਕੇ. ਸਿੰਘ ਨੇ ਦੱਸਿਆ ਕਿ ਛੋਟਾ ਬੱਚਾ, ਉਸਦੀ ਮਾਂ ਅਤੇ ਬਜ਼ੁਰਗ ਦੰਪਤੀ ਸਾਰੇ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਨੂੰ ਪਾਣੀ ਵਿੱਚੋਂ ਕੱਢ ਕੇ ਸੁਰੱਖਿਅਤ ਥਾਂ `ਤੇ ਪਹੁੰਚਾਅ ਦਿੱਤਾ ਗਿਆ ਹੈ। ਓਧਰ ਇਸ ਪਰਿਵਾਰ ਨੇ ਇਸ ਔਖੀ ਘੜ੍ਹੀ ਵਿੱਚ ਮਦਦ ਕਰਨ ਲਈ ਭਾਰਤੀ ਫ਼ੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।
 
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਫੀਮ ਤਸਕਰ ਪਿਤਾ ਨੇ ਜੇਲ੍ਹ 'ਚੋਂ ਕੀਤੀ ਸੈਟਿੰਗ, 20 ਲੱਖ 'ਚ ਖਰੀਦੇ ਪੇਪਰ, ਧੀ-ਪੁੱਤ ਪੁਲਿਸ 'ਚ ਕਰਵਾਏ ਭਰਤੀ

ਕਿਰਾਏਦਾਰ ਲਈ ਰੈਂਟ ਐਗਰੀਮੈਂਟ ਨਹੀਂ, ਬਣਵਾਓ ਇਹ ਕਾਗਜ਼... ਮਕਾਨ ਮਾਲਕ ਰਹਿਣਗੇ ਟੈਨਸ਼ਨ ਫ੍ਰੀ, ਘਰ 100% ਸੁਰੱਖਿਅਤ

Risk of Stroke: ਹੁਣ ਆਹ ਕੰਮ ਕਰਨ ਵਾਲਿਆਂ ਨੂੰ ਵੀ ਹਾਰਟ ਅਟੈਕ ਦਾ ਖਤਰਾ....ਹੋ ਜਾਓ ਸਾਵਧਾਨ!

Walnuts: ਸਵੇਰੇ ਖਾਲੀ ਪੇਟ ਅਖਰੋਟ ਖਾਣ ਦੇ ਨੇ ਹੈਰਾਨੀਜਨਕ ਫਾਇਦੇ, ਜਾਣੋ ਕਿਹੜੇ
Walnuts: ਸਵੇਰੇ ਖਾਲੀ ਪੇਟ ਅਖਰੋਟ ਖਾਣ ਦੇ ਨੇ ਹੈਰਾਨੀਜਨਕ ਫਾਇਦੇ, ਜਾਣੋ ਕਿਹੜੇ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਤੇ ਬਾਦਸ਼ਾਹ ਦਾ ਪਿਆਰ ਤਾਂ ਵੇਖੋ , ਕਮਾਲ ਹੋ ਗਿਆBigg Boss 18 ਦਾ Twist ਘਰ 'ਚ ਗਧਾ , ਕੀ ਬਣੂ ਹੁਣਬਿਗ ਬੌਸ ਚ ਰਿਤਿਕ ਰੋਸ਼ਨ ???? ਸਲਮਾਨ ਨੂੰ ਆਇਆ ਗੁੱਸਾBigg Boss 18 'ਚ ਸਲਮਾਨ ਦਾ ਵਿਆਹ ਕਰਵਾਉਣ ਆਇਆ ਕੌਣ  .........

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਫੀਮ ਤਸਕਰ ਪਿਤਾ ਨੇ ਜੇਲ੍ਹ 'ਚੋਂ ਕੀਤੀ ਸੈਟਿੰਗ, 20 ਲੱਖ 'ਚ ਖਰੀਦੇ ਪੇਪਰ, ਧੀ-ਪੁੱਤ ਪੁਲਿਸ 'ਚ ਕਰਵਾਏ ਭਰਤੀ
ਅਫੀਮ ਤਸਕਰ ਪਿਤਾ ਨੇ ਜੇਲ੍ਹ 'ਚੋਂ ਕੀਤੀ ਸੈਟਿੰਗ, 20 ਲੱਖ 'ਚ ਖਰੀਦੇ ਪੇਪਰ, ਧੀ-ਪੁੱਤ ਪੁਲਿਸ 'ਚ ਕਰਵਾਏ ਭਰਤੀ
ਕਿਰਾਏਦਾਰ ਲਈ ਰੈਂਟ ਐਗਰੀਮੈਂਟ ਨਹੀਂ, ਬਣਵਾਓ ਇਹ ਕਾਗਜ਼... ਮਕਾਨ ਮਾਲਕ ਰਹਿਣਗੇ ਟੈਨਸ਼ਨ ਫ੍ਰੀ, ਘਰ 100% ਸੁਰੱਖਿਅਤ
ਕਿਰਾਏਦਾਰ ਲਈ ਰੈਂਟ ਐਗਰੀਮੈਂਟ ਨਹੀਂ, ਬਣਵਾਓ ਇਹ ਕਾਗਜ਼... ਮਕਾਨ ਮਾਲਕ ਰਹਿਣਗੇ ਟੈਨਸ਼ਨ ਫ੍ਰੀ, ਘਰ 100% ਸੁਰੱਖਿਅਤ
Risk of Stroke: ਹੁਣ ਆਹ ਕੰਮ ਕਰਨ ਵਾਲਿਆਂ ਨੂੰ ਵੀ ਹਾਰਟ ਅਟੈਕ ਦਾ ਖਤਰਾ....ਹੋ ਜਾਓ ਸਾਵਧਾਨ!
Risk of Stroke: ਹੁਣ ਆਹ ਕੰਮ ਕਰਨ ਵਾਲਿਆਂ ਨੂੰ ਵੀ ਹਾਰਟ ਅਟੈਕ ਦਾ ਖਤਰਾ....ਹੋ ਜਾਓ ਸਾਵਧਾਨ!
Walnuts: ਸਵੇਰੇ ਖਾਲੀ ਪੇਟ ਅਖਰੋਟ ਖਾਣ ਦੇ ਨੇ ਹੈਰਾਨੀਜਨਕ ਫਾਇਦੇ, ਜਾਣੋ ਕਿਹੜੇ
Walnuts: ਸਵੇਰੇ ਖਾਲੀ ਪੇਟ ਅਖਰੋਟ ਖਾਣ ਦੇ ਨੇ ਹੈਰਾਨੀਜਨਕ ਫਾਇਦੇ, ਜਾਣੋ ਕਿਹੜੇ
Healthy Cake Recipie: ਕਿਹੜਾ ਕੇਕ ਸਭ ਤੋਂ ਸੁਰੱਖਿਅਤ ਹੈ, ਘਰ ਚ ਕੇਕ ਕਿਵੇਂ ਬਣਾਇਆ ਜਾਵੇ

Panchayat Election: ਪੰਚਾਇਤੀ ਚੋਣਾਂ 'ਚ ਆਹ ਕੀ ਹੋ ਰਿਹਾ? ਵੋਟਿੰਗ ਤੋਂ ਪਹਿਲਾਂ ਅਕਾਲੀ ਦਲ ਦਾ ਵੱਡਾ ਐਲਾਨ, ਫਿਰ ਲੱਗੇਗਾ ਅੜਿੱਕਾ?

ਪੰਜਾਬ 'ਚ ਪੰਚਾਇਤੀ ਚੋਣਾਂ ਦੌਰਾਨ ਸਕੂਲਾਂ ਨੂੰ ਲੈਕੇ ਅਹਿਮ ਖ਼ਬਰ! ਜਾਰੀ ਹੋਏ ਇਹ ਹੁਕਮ

Karwa Chauth 2024 Sargi Timing: 20 ਅਕਤੂਬਰ ਨੂੰ ਕਰਵਾ ਚੌਥ ਦਾ ਵਰਤ, ਜਾਣੋ ਸਰਗੀ ਖਾਣ ਦਾ ਸਮਾਂ ਅਤੇ ਸ਼ੁਭ ਮੁਹੂਰਤ

Embed widget